ਹà©à¨£ ਦੀਪਿਕਾ ਪਾਦੂਕੌਣ ਦੇ ਹੱਥ ਲੱਗੀ ਦੂਜੀ ਵੱਡੀ ਹਾਲੀਵà©à©±à¨¡ ਫ਼ਿਲਮ |
ਮà©à©°à¨¬à¨ˆ --01ਸਤੰਬਰ21-(ਮੀਡੀਆਦੇਸਪੰਜਾਬ)-- à¨à©±à¨¸. ਟੀ. à¨à¨•à¨¸. ਫਿਲਮਸ ਅਤੇ ਟੈਂਪਲ ਹਿਲ ਦੀ
ਰੋਮਾਂਟਿਕ ਕਾਮੇਡੀ ਫ਼ਿਲਮ ਵਿਚ ਦੀਪੀਕਾ ਪਾਦੂਕੋਣ ਨਜ਼ਰ ਆਵੇਗੀ। ਇਹ ਘੋਸ਼ਣਾ à¨à©±à¨¸. ਟੀ.
à¨à¨•à¨¸. ਫਿਲਮਸ ਮੋਸ਼ਨ ਪਿਕਚਰ ਗਰà©à¨ª ਦੇ ਚੇਅਰਮੈਨ à¨à¨¡à¨® ਫੋਗੇਲਸਨ ਨੇ ਕੀਤੀ।
ਸਟੂਡੀਓ ਇਸ ਪà©à¨°à¨¾à¨œà©ˆà¨•à¨Ÿ ਨੂੰ ਵਿਕਸਿਤ ਕਰਨ ਲਈ ਟੈਂਪਲ ਹਿਲ ਪà©à¨°à©‹à¨¡à¨•à¨¶à¨¨à¨¸ ਅੰਮà©à¨°à¨¿à¨¤ ਗਾਡਫਰੇ ਅਤੇ ਮਾਰਟੀ ਬੋਵੇਨ ਨਾਲ ਵੀ ਗੱਲਬਾਤ ਕਰ ਰਿਹਾ ਹੈ, ਜੋ ਦੀਪਿਕਾ ਪਾਦੂਕੋਣ ਦੇ ਆਸਪਾਸ ਕੇਂਦਰਿਤ ਇਕ ਵਿਆਪਕ ਕਰਾਸ-ਸੰਸਕà©à¨°à¨¿à¨¤à¨¿à¨• ਰੋਮਾਂਟਿਕ ਕਾਮੇਡੀ ਹੋਵੇਗੀ।
ਫੋਗੇਲਸਨ ਨੇ ਕਿਹਾ ਕਿ ਦੀਪਿਕਾ ਪਾਦੂਕੋਣ à¨à¨¾à¨°à¨¤ ਤੋਂ ਆਉਣ ਵਾਲੇ ਸਠਤੋਂ ਵੱਡੇ ਵਿਸ਼ਵ ਸਿਤਾਰਿਆਂ ਵਿਚੋਂ ਇਕ ਹੈ। ਉਹ ਇਕ ਪà©à¨°à¨¤à¨¿à¨à¨¾à¨¶à¨¾à¨²à©€ ਸ਼ਖਸੀਅਤ ਹੈ ਅਤੇ ਉਸ ਦੀ ਪà©à¨°à©‹à¨«à¨¾à¨ˆà¨² ਇਕ ਅੰਤਰਰਾਸ਼ਟਰੀ ਸà©à¨ªà¨°à¨¸à¨Ÿà¨¾à¨° ਦੇ ਰੂਪ ਵਿਚ ਵਧਦੀ ਜਾ ਰਹੀ ਹੈ। ਜਦੋਂ ਕਿ ਉਨà©à¨¹à¨¾à¨‚ ਨੂੰ ਕਈ ਇਰੋਸ ਇੰਟਰਨੈਸ਼ਨਲ ਫ਼ਿਲਮਾਂ ਵਿਚ ਸ਼ਾਨਦਾਰ ਸਫ਼ਲਤਾ ਮਿਲੀ ਹੈ। ਅਸੀ ਉਸ ਦੇ ਅਤੇ ਸਾਡੇ ਦੋਸਤਾਂ ਨਾਲ ਟੈਂਪਲ ਹਿਲ ਵਿਚ ਇਕ ਰੋਮਾਂਟਿਕ ਕਾਮੇਡੀ ਦੀ ਉਸਾਰੀ ਕਰਨ ਲਈ ਰੋਮਾਂਚਿਤ ਹਾਂ।
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਠਦਿਨ ਦੀਪਿਕਾ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਪਣੇ ਪà©à¨°à¨¶à©°à¨¸à¨•à¨¾à¨‚ ਨਾਲ ਸਾਂà¨à©€à¨†à¨‚ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹà©à©°à¨¦à©€à¨†à¨‚ ਰਹਿੰਦੀਆਂ ਹਨ।
|