ਰਾਖੀ ਸਾਵੰਤ ਦੀ ਮà©à¨°à©€à¨¦ ਹੋਈ ਟਵਿੰਕਲ ਖੰਨਾ, ਬੰਨà©à¨¹à©‡ ਤਾਰੀਫ਼ਾਂ ਦੇ ਪà©à¨² |
ਮà©à©°à¨¬à¨ˆ --01ਸਤੰਬਰ21-(ਮੀਡੀਆਦੇਸਪੰਜਾਬ)-- ਬਾਲੀਵà©à©±à¨¡ ਦੀ ਡਰਾਮਾ ਕà©à¨ˆà¨¨ ਰਾਖੀ ਸਾਵੰਤ
ਅਕਸਰ ਸà©à¨°à¨–਼ੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਰਾਖੀ ਸਾਵੰਤ ਦਾ ਨਾਂ ਉਨà©à¨¹à¨¾à¨‚ ਮਸ਼ਹੂਰ
ਹਸਤੀਆਂ ’ਚੋਂ ਇਕ ਹੈ, ਜੋ ਲੋਕਾਂ ਦੇ ਮਨੋਰੰਜਨ ਲਈ ਕà©à¨ ਵੀ ਕਰ ਸਕਦੀਆਂ ਹਨ। ਰਾਖੀ
ਸਾਵੰਤ ਆਪਣੇ ਸ਼ਬਦਾਂ ਤੇ ਆਪਣੀਆਂ ਹਰਕਤਾਂ ਨਾਲ ਰੋਂਦੇ ਹੋਠਲੋਕਾਂ ਨੂੰ ਵੀ ਹਸਾ ਸਕਦੀ
ਹੈ। ਬਹà©à¨¤ ਸਾਰੇ ਲੋਕ ਰਾਖੀ ਦੇ ਇਸ ਅੰਦਾਜ਼ ’ਤੇ ਹੱਸਦੇ ਹਨ ਤੇ ਉਸ ਦਾ ਮਜ਼ਾਕ ਉਡਾਉਂਦੇ
ਹਨ ਪਰ ਅਕਸ਼ੇ ਕà©à¨®à¨¾à¨° ਦੀ ਪਤਨੀ ਟਵਿੰਕਲ ਖੰਨਾ ਨੇ ਰਾਖੀ ਦੇ ਇਸ ਅੰਦਾਜ਼ ਦੀ ਸ਼ਲਾਘਾ
ਕੀਤੀ ਹੈ। ਰਾਖੀ ਦੀ ਤਾਰੀਫ਼ ਕਰਦਿਆਂ ਟਵਿੰਕਲ ਖੰਨਾ ਨੇ ਇਥੋਂ ਤਕ ਕਿਹਾ ਕਿ ਰਾਖੀ ਸਾਵੰਤ
’ਚ ਉਹ ਸਠਕà©à¨ ਹੈ, ਜੋ ਮੈਂ ਨਹੀਂ ਹੋ ਸਕਦੀ। ਇਹ ਦੇਖ ਕੇ ਰਾਖੀ ਸਾਵੰਤ ਖ਼à©à¨¦ à¨à¨¾à¨µà©à¨•
ਹੋ ਗਈ ਤੇ ਟਵਿੰਕਲ ਦਾ ਧੰਨਵਾਦ ਕੀਤਾ।
ਦਰਅਸਲ ਟਵਿੰਕਲ ਖੰਨਾ ਨੇ ਰਾਖੀ ਸਾਵੰਤ ਦੀ ਪà©à¨°à¨¸à¨¼à©°à¨¸à¨¾ ਕਰਨ ਲਈ ਡਿਜੀਟਲ ਪਲੇਟਫਾਰਮ ਟਵੀਕ ਇੰਡੀਆ ਨੂੰ ਚà©à¨£à¨¿à¨†à¥¤ ਟਵੀਕ ਇੰਡੀਆ ਟਵਿੰਕਲ ਖੰਨਾ ਦਾ ਇਕ ਨਵਾਂ ਉੱਦਮ ਹੈ, ਜੋ ਔਰਤਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ ਨਾਰੀਵਾਦ ਦੇ ਮà©à©±à¨¦à¨¿à¨†à¨‚ ’ਤੇ ਗੱਲ ਕਰਦਾ ਹੈ। ਇਸ ਪਲੇਟਫਾਰਮ ’ਤੇ ਟਵਿੰਕਲ ਖੰਨਾ ਨੇ ਰਾਖੀ ਸਾਵੰਤ ਦੇ ਵੱਖਰੇ ਅੰਦਾਜ਼ ਦੀ ਬਹà©à¨¤ ਪà©à¨°à¨¸à¨¼à©°à¨¸à¨¾ ਕੀਤੀ। ਟਵਿੰਕਲ ਨੇ ਆਪਣੇ ਲੇਖ ਦੀ ਸ਼à©à¨°à©‚ਆਤ ਇਹ ਲਿਖ ਕੇ ਕੀਤੀ, ‘ਰਾਖੀ ਸਾਵੰਤ ਉਹ ਸਠਕà©à¨ ਹੈ, ਜੋ ਮੈਂ ਨਹੀਂ ਹੋ ਸਕਦੀ ਤੇ ਮੈਂ ਇਸ ਲਈ ਉਸ ਨੂੰ ਪਿਆਰ ਕਰਦੀ ਹਾਂ।’ਟਵਿੰਕਲ ਨੇ ਲਿਖਿਆ ਕਿ ਰਾਖੀ ਸਾਵੰਤ ਨੇ ਸਾਲਾਂ ਤੋਂ ਲੋਕਾਂ ਵਲੋਂ ਮਜ਼ਾਕ ਬਣਨ ਦੇ ਬਾਵਜੂਦ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੈ। ਜੇਕਰ ਟਵਿੰਕਲ ਰਾਖੀ ਦੀ ਜਗà©à¨¹à¨¾ ਹà©à©°à¨¦à©€ ਤਾਂ ਸ਼ਾਇਦ ਉਹ ਇਹ ਸਠਕà©à¨ ਸਹਿਣ ਨਾ ਕਰ ਪਾਉਂਦੀ। ਟਵਿੰਕਲ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਮੀਅਰਕੈਟ ਵਾਂਗ ਟੋਠ’ਚ ਲà©à¨•à©‹ ਲੈਂਦੀ ਤੇ ਆਪਣੀ ਬਾਕੀ ਦੀ ਜ਼ਿੰਦਗੀ ਇਸੇ ਤਰà©à¨¹à¨¾à¨‚ ਬਤੀਤ ਕਰਦੀ ਪਰ ਜਦੋਂ ਰਾਖੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਤਾਂ ਉਸ ਨੂੰ ਸ਼ਰਮ ਨਹੀਂ ਆਉਂਦੀ। ਜਿੰਨਾ ਅਸੀਂ ਉਸ ’ਤੇ ਹੱਸਦੇ ਹਾਂ, ਉਹ ਵੀ ਹੱਸਦੀ ਹੈ। ਜਿਸ ਤਰੀਕੇ ਨਾਲ ਰਾਖੀ ਨੇ ਆਪਣੇ ਪਰਿਵਾਰ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਹੈ ਤੇ ਇਸ ਗਲਾ ਕੱਟਣ ਵਾਲੀ ਇੰਡਸਟਰੀ ’ਚ ਆਪਣੇ ਲਈ ਇਕ ਸਥਾਨ ਬਣਾਇਆ ਹੈ, ਉਹ ਸੱਚਮà©à©±à¨š ਸ਼ਲਾਘਾਯੋਗ ਹੈ।’ ਟਵਿੰਕਲ ਨੇ ਇਸ ਪੋਸਟ ’ਚ ਹੋਰ ਵੀ ਬਹà©à¨¤ ਕà©à¨ ਲਿਖਿਆ ਹੈ। ਉਸ ਨੇ ਹਾਲ ਹੀ ’ਚ ਰਾਖੀ ਸਾਵੰਤ ਦੇ ਸਪਾਈਡਰਮੈਨ ਸਟੰਟ ਬਾਰੇ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਕਦੇ ਵੀ ਉਹ ਨਹੀਂ ਕਰ ਸਕਦੀ, ਜੋ ਰਾਖੀ ਨੇ ਕੀਤਾ ਸੀ।ਇਸ ਦੇ ਨਾਲ ਹੀ ਟਵਿੰਕਲ ਤੋਂ ਪà©à¨°à¨¸à¨¼à©°à¨¸à¨¾ ਮਿਲਣ ਤੋਂ ਬਾਅਦ ਰਾਖੀ ਸਾਵੰਤ ਵੀ à¨à¨¾à¨µà©à¨• ਹੋ ਗਈ। ਟਵਿੰਕਲ ਦਾ ਧੰਨਵਾਦ ਕਰਦਿਆਂ ਰਾਖੀ ਨੇ ਲਿਖਿਆ, ‘ਟਵਿੰਕਲ ਖੰਨਾ ਤੇ ਟਵੀਕ ਇੰਡੀਆ ਦਾ ਬਹà©à¨¤-ਬਹà©à¨¤ ਧੰਨਵਾਦ, ਤà©à¨¸à©€à¨‚ ਆਪਣੇ ਕੀਮਤੀ ਸਮੇਂ ’ਚੋਂ ਸਮਾਂ ਕੱਢ ਕੇ ਮੇਰੇ ਲਈ ਅਜਿਹੀਆਂ ਚੰਗੀਆਂ ਗੱਲਾਂ ਲਿਖੀਆਂ। ਮੈਂ ਹਮੇਸ਼ਾ ਵਨ ਵà©à¨®à©ˆà¨¨ ਆਰਮੀ ਫਾਈਟਿੰਗ ’ਚ ਵਿਸ਼ਵਾਸ ਕਰਦੀ ਹਾਂ। à¨à¨¾à¨µà©‡à¨‚ ਮੇਰਾ ਮਜ਼ਾਕ ਬਣਾਇਆ ਗਿਆ ਹੋਵੇ ਜਾਂ ਟਰੋਲ ਕੀਤਾ ਗਿਆ ਹੋਵੇ ਜਾਂ ਬਦਸਲੂਕੀ ਕੀਤੀ ਗਈ ਹੋਵੇ, ਮੈਂ ਹਰ ਸਥਿਤੀ ’ਚ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੈ। ਅੱਜ ਮੈਂ ਜੋ ਵੀ ਹਾਂ, ਮੈਨੂੰ ਉਸ ’ਤੇ ਮਾਣ ਹੈ। ਮੈਂ ਆਪਣੀ ਤੇ ਆਪਣੇ ਪਰਿਵਾਰ ਦੀ ਦੇਖà¨à¨¾à¨² ਕਰ ਸਕਦੀ ਹਾਂ। ਲੋਕਾਂ ਨੂੰ ਹਸਾ ਕੇ, ਉਨà©à¨¹à¨¾à¨‚ ਦਾ ਮਨੋਰੰਜਨ ਕਰਕੇ ਮੈਂ ਉਨà©à¨¹à¨¾à¨‚ ਦੇ ਹਰ ਮà©à¨¸à¨¼à¨•à¨¿à¨² ਸਮੇਂ ਨੂੰ ਪਾਰ ਕੀਤਾ ਹੈ। ਰਾਖੀ ਸਾਵੰਤ ਬਣਨ ਲਈ ਲੋਹੇ ਦੀ ਲੋੜ ਹà©à©°à¨¦à©€ ਹੈ।’ |