ਪੱਛਮੀ ਬੰਗਾਲ ਜ਼ਿਮਨੀ ਚੋਣ: ਮਮਤਾ ਬੈਨਰਜੀ à¨à¨µà¨¾à¨¨à©€à¨ªà©à¨° ਸੀਟ ਤੋਂ ਲੜੇਗੀ ਚੋਣ, TMC ਦਾ à¨à¨²à¨¾à¨¨ |
ਕੋਲਕਾਤਾ --06ਸਤੰਬਰ21-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ ’ਚ ਜ਼ਿਮਨੀ ਚੋਣ ਦੇ à¨à¨²à¨¾à¨¨ ਤੋਂ ਬਾਅਦ ਸਿਆਸੀ ਹਲ-ਚਲ ਤੇਜ਼ ਹੋ
ਗਈ ਹੈ। ਮà©à©±à¨– ਮੰਤਰੀ ਮਮਤਾ ਬੈਨਰਜੀ à¨à¨µà¨¾à¨¨à©€à¨ªà©à¨° ਵਿਧਾਨ ਸà¨à¨¾ ਸੀਟ ਤੋਂ ਆਪਣੀ ਦਾਅਵੇਦਾਰੀ
ਪੇਸ਼ ਕਰੇਗੀ। ਨੰਦੀਗà©à¨°à¨¾à¨® ਤੋਂ ਸ਼à©à¨à©‡à¨‚ਦ੠ਅਧਿਕਾਰੀ ਤੋਂ ਹਾਰਨ ਮਗਰੋਂ ਮਮਤਾ ਨੂੰ
à¨à¨µà¨¾à¨¨à©€à¨ªà©à¨° ਸੀਟ ਤੋਂ ਜ਼ਿਮਨੀ ਚੋਣ ਲਈ ਉਤਾਰਿਆ ਗਿਆ ਹੈ। 30 ਸਤੰਬਰ ਨੂੰ ਵੋਟਾਂ ਹੋਣਗੀਆਂ
ਅਤੇ 3 ਅਕਤੂਬਰ ਨੂੰ ਨਤੀਜੇ ਆਉਣਗੇ।
à¨à¨µà¨¾à¨¨à©€à¨ªà©à¨° ਤੋਂ ਇਲਾਵਾ 30 ਸਤੰਬਰ ਨੂੰ ਸ਼ਮਸ਼ੇਰਗੰਜ ਅਤੇ ਜੰਗੀਪà©à¨° ਵਿਧਾਨ ਸà¨à¨¾ ਸੀਟ ’ਤੇ ਵੀ ਵੋਟਿੰਗ ਹੋਵੇਗੀ। ਤà©à¨°à¨¿à¨£à¨®à©‚ਲ ਕਾਂਗਰਸ (ਟੀ. à¨à©±à¨®. ਸੀ.) ਵਲੋਂ ਸ਼ਮਸ਼ੇਰਗੰਜ ਸੀਟ ਤੋਂ ਅਮੀਰੂਲ ਇਸਲਾਮ ਨੂੰ ਅਤੇ ਜੰਗੀਪà©à¨° ਵਿਧਾਨ ਸà¨à¨¾ ਸੀਟ ਤੋਂ ਜਾਕਿਰ ਹà©à¨¸à©ˆà¨¨ ਚੋਣ ਲੜਨਗੇ। ਇਸ ਦਰਮਿਆਨ ਟੀ. à¨à©±à¨®. ਸੀ ਨੇਤਾ ਮਦਨ ਮਿੱਤਰਾ ਨੇ ਕਿਹਾ ਕਿ à¨à¨µà¨¾à¨¨à©€à¨ªà©à¨° ਵਿਧਾਨ ਸà¨à¨¾ ਸੀਟ ਜ਼ਿਮਨੀ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰ ਕੇ à¨à¨¾à¨œà¨ªà¨¾ ਆਪਣਾ ਪੈਸਾ ਬਰਬਾਦ ਨਾ ਕਰੇ। ਇਹ ਚੋਣ ਪੂਰੀ ਤਰà©à¨¹à¨¾à¨‚ ਇਕ ਪਾਸੜ ਹੋਵੇਗੀ।ਜਾਣਕਾਰੀ ਮà©à¨¤à¨¾à¨¬à¨• ਪੱਛਮੀ ਬੰਗਾਲ ਦੇ ਇਸ ਜ਼ਿਮਨੀ ਚੋਣ ਵਿਚ 13 ਸਤੰਬਰ ਤਕ ਉਮੀਦਵਾਰ ਆਪਣੀ ਨਾਮਜ਼ਦਗੀ à¨à¨° ਸਕਦੇ ਹਨ। ਉੱਥੇ ਹੀ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ 16 ਸਤੰਬਰ ਤੱਕ ਨਾਮ ਵਾਪਸ ਵੀ ਲਠਜਾ ਸਕਦੇ ਹਨ। ਇਸ ਤੋਂ ਬਾਅਦ 30 ਸਤੰਬਰ ਨੂੰ ਵੋਟਾਂ ਪੈਣਗੀਆਂ ਅਤੇ 3 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। |