..........ਸ਼ੂਕਰਾਨੇ ਵਜੋਂ ਕਵਿਤਾ ਕੁੱਕੜ ਪਿੰਡੀਏ ਦੀ........
..........ਸ਼ੂਕਰਾਨੇ ਵਜੋਂ ਕਵਿਤਾ ਕੁੱਕੜ ਪਿੰਡੀਏ ਦੀ........

ਤੇਰਾਂ ਤੇਰਾਂ ਦੇ ਹੋਕੇ ਤੋਂ ਹੁਣ,ਸ਼ੀਲਡਾਂ 13-13 ਬਣ ਗਈਆਂ,
ਤੇਰੀ ਰਹਿਮਤ ਦੇ ਹੀ ਸਦਕੇ,ਗਡੀਆਂ ਤੇਰਾਂ ਤੇਰਾਂ ਬਣ ਗਈਆਂ!!

ਤੇਰਾਂ ਤੇਰਾਂ ਮਾਡਲ ਹੋ ਗਏ,ਅੋਡੀਆਂ ਤੇ ਸਫਾਰੀਆਂ ਸੱਬ ਨੇ,
ਪੋਰਸ਼ੇ ਧੀਆਂ ਪੁਤ ਚਲੋਦੇਂ,ਦੋਹਤੀਆਂ ਚਲੋਣ ਫਿਰਾਰੀਆਂ ਨੇ!!

ਤੇਰਾਂ ਤੇਰਾਂ ਘਰ ਬਨਾ ਲਏ,ਸਿਮਰਨ ਤੇਰਾ ਕਰ ਕਰ ਕੇ,
ਸੂਖਾਂ ਭਰੀ ਤੂੰ ਜਿੰਦਗੀ ਦਿਤੀ, ਤੇਰਾ ਧੰਨਵਾਦ ਪਏ ਕਰਦੇ ਹਾਂ!!

ਤੇਰੇ ਸਿੱਖਾਂ ਕੋਲ ਇਕ ਦਰ ਹੈ ਤੇਰਾ,ਜਿਥੇ ਜਾ ਕੇ ਅਰਜੋਈਆਂ ਕਰਦੇ ਹਾਂ,
ਸਾਂਜੀ ਵਾਲਤਾ ਸਰਬਤ ਦੇ ਭਲੇ ਲਈ,ਅਰਦਾਸ ਬੇਨਤੀ ਕਰਦੇ ਹਾਂ!!

ਬਿਨ ਮੰਗਿਆ ਤੂੰ ਸੱਬ ਕੁਜ ਦਿਨਾਂ,ਵਾਲ ਮਖਨੀ ਵਿਚੋਂ ਕੱਡ ਦਿਨਾਂ,
ਕੋਈ ਵਲੀ ਕੰਧਾਰੀ ਤੰਗ ਕਰੇ ਜੇ,ਤਾਂ ਤੂੰ ਲੱਕ ਵਿਚਾਲਿਓ ਭੰਨ ਦਿਨਾਂ!!

ਉਚਾ ਦਰ ਗਾਉਦਾਂ (ਕੁੱਕੜ ਪਿੰਡੀਆ),ਕਦੇ ਜਰਮਨ ਵਿਚ ਆਇਆ ਸੀ,
ਪਰਧਾਨ,ਚੇਅਰਮੈਨ,ਗੁਰੂਘਰ ਦਾ ,ਜਥੇਦਾਰ ਗਰੀਬ ਬਨਾਇਆ ਜੀਅਅਅ!!
03_agust_21.jpg
(ਕੁੱਕੜ ਪਿੰਡੀਆ)
07-09-2021