ਕਾਂਗਰਸੀਆਂ ਦੀਆਂ ਬਗਲਾਂ ਸੂੰਗਣ ਵਾਲੇ ਸ਼ੈਤਾਂਨੀਆ ਤੋ ਬਾਜ ਆਓਣ(ਜਾਣੀ ਕਿ ਰੋਂਦੀਂ ਯਾਰਾਂ ਨੂੰ ਨਾ ਲੈ ਲੈ ਕੇ ਭਰਾਂਮਾਂ ਦਾ)

brar-photos-003.jpgਪਿਰਮਾਸੈਂਸ ੨੬.੦੬.੦੯
ਸ਼੍ਰੋਮਣੀ ਅਕਾਲੀ ਦਲ ਐਨ. ਆਰ ਆਈ ਵਿੰਗ ਜਰਮਨੀ ਦੇ ਸਾਰੇ ਆਂਹੁਦੇਦਾਰਾਂ ਅਤੇ ਮੈਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਹਾਈ ਕਮਾਂਡ ਜਿਸ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ , ਸ੍ਰ. ਸੁਖਬੀਰ ਸਿੰਘ ਬਾਦਲ, ਸ੍ਰ. ਸ਼ੁਰਜੀਤ ਸਿੰਘ ਰੱਖੜਾ ਸਾਹਿਬ ਤੋ ਇਲਾਵਾ ਹੋਰ ਬਹੁਤ ਸਾਰੇ ਆਹੁਦੇਦਾਰ ਸ਼ਾਮਲ ਹਨ, ਦਾ ਧੰਨਵਾਦઠ ਕੀਤਾ ਅਤੇ ਇਹ ਇਹਨਾ ਨੂੰ ਇਸ ਗੱਲ ਤੋ ਜਾਣੂ ਕਰਵਾਇਆ ਕਿ ਜਰਮਨ ਵਿੱਚ ੨੨.੦੬.੦੯ ਨੂੰ ਪਹਿਲੀ ਵਾਰ ਹਾਈ ਕਮਾਂਡ ਅਤੇ ਸੂਬਿਆਂ ਦੀਆਂ ਇੰਨੀਆਂઠ ਤਾਕਤਵਰ ਅਤੇ ਮਜਬੂਤઠ ਨਿਯੁਕਤੀਆਂ ਹੋਈਆਂ ਹਨ। ਇਹ ਸਾਰੀਆਂ ਜਰਮਨ ਹਾਈ ਕਮਾਂਡ ਅਤੇ ਜਰਮਨ ਸੂਬਿਆਂ ਦੀਆਂ ਨਿਯੁਕਤੀਆਂ ਹਾਈਕਮਾਂਡ ਦੇ ਆਦੇਸ਼ਾਂ ਅਤੇ ਹੁਕਮਾਂ ਮੁਤਾਬਕ ਹੀ ਹੋਈਆ ਹਨ। ਸ੍ਰ. ਸੁਰਜੀਤ ਸਿੰਘ ਰੱਖੜਾ ਸਾਹਿਬ ਦੇ ਜੁਬਾਨੀ ਬਿਆਨ ਮੁਤਾਬਕ ਸਾਨੂੰ ਕਿਸੇ ਤੋ ਕੋਈ ਲਾਈਸਿਂਸ ਲੈਂਣ ਦੀ ਲੋੜ ਨਹੀ ਹੈ। ਇਹ ਨਿਯੁਕਤੀਆਂ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਚੇਅਰਮੈਨ ਸ੍ਰ:- ਭੁੱ૳ਲਰ ਸਾਹਿਬ, ਪ੍ਰਧਾਨ ਸ੍ਰ:- ਕੁੱ૳ਕੜਪਿੰਡੀਆ ਸਾਹਿਬ ਅਤੇ ਸਕੱਤਰ ਜਨਰਲ ਸ੍ਰ:- ਬਰਾੜ ਸਾਹਿਬ ਨੂੰ ਹੀ ਹੈ ਨਾਂ ਕਿ ਕਿਸੇ ਅਜਿਹੇ ਵਿਅਕਤੀ ਨੂੰ ਜਿਸ ਨੂੰ ਸਿਰਫ ਤਿੰਨ ਮਹੀਨੇ ਲਈ ਕੱਚੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਨਾਂ ਨਿਯੁਕਤੀਆਂ ਵਿੱਚ ਹਰ ਇੱਕ ਜੱਥੇਬੰਦੀ ਨੂੰ ਨੁਮਾਇਦਗੀ ਦਿੱਤੀ ਗਈ ਹੈ। ਇਸ ਮੀਟਿੰਗ ਦੀ ਖਬਰ ਬਹੁਤ ਦਿਨ ਪਹਿਲਾਂ ਅਕਾਸ਼ ਰੇਡੀਓ ਉੱਪਰ ਹਰ ਰੋਜ (੧੨) ਵਾਰੀ ਦਿਹਾੜੀ ਵਿਚ ਅਨੋਸ ਹੂੰਦੀ ਸੀ, ਅਤੇ ਅਜੀਤ ਅਕਬਾਰ ਅਤੇ ਹੋਰ ਯੋਰਪ ਦੇ ਪਰਿੰਟ ਮੀਡੀਏ ਵਿਚ ਦਿੱਤੀ ਗਈ ਸੀ ਅਤੇ ਹਾਈਕਮਾਂਡ ਨੂੰ ਸਿੱਧੇ ਤੌਰ ਤੇ ਵੀ ਦੱਸਿਆ ਗਿਆ ਸੀ। ਅਗਰ ਕਿਸੇ ਨੂੰ ਇਸ ਮੀਟਿੰਗ ਬਾਰੇ ਪਤਾ ਨਹੀ ਸੀ ਤਾਂ ਫਿਰ ਦੇਸ਼ ਵਿਦੇਸ਼ ਤੋ ਆਹੁਦੇਦਾਰਾਂ ( ਜਿਸ ਵਿੱਚ ਜਸਵੀਰ ਸਿੰਘ ਬਰਾੜ ਵੀ ਹਾਜਰ ਹੈ ) ਨੂੰ ਫੋਨ ਕਰਕੇ ਇਹ ਕਿਉ ਕਹਿ ਰਹੇ ਸਨ ਕਿ ਮੀਟਿੰਗ ਵਿੱਚ ਹਾਜਰ ਨਾਂ ਹੋਣਾਂ ? ਜਦ ਮੀਟਿੰਗ ਦੀ ਕਾਰਵਾਈ ਚੱਲ ਰਹੀ ਸੀ ਤਾਂ ਇਹ ਕੁੱਝ ਹੋਰ ਆਹੁਦੇਦਾਰਾਂ ਨੂੰ ਪੁੱਛ ਕਿਉ ਰਹੇ ਸਨ ਕਿ ਮੀਟਿੰਗ ਵਿੱਚ ਕੌਣ ਕੌਣ ਪਹੁੰਚਿਆ ਹੈ।

ਸੋ ਜਰਮਨ, ਯੁਰਪ ਅਤੇ ਹੋਰ ਸਭ ਦੇਸ਼ਾ ਦੀਆਂઠ ਸਮੂਹ ਸੰਗਤਾਂ ਨੂੰ ਅਖਬਾਰਾਂ ਵਿੱਚ ਝੂਠੇ ਮੂਠੇ ਬਿਆਨ ਪੜਕੇ ਕਿਸੇ ਵੀ ਤਰਾਂ ਦੀ ਘਬਰਾਹਟ ਨਹੀ ਪੈਦਾ ਕਰਨੀ ਚਾਹੀਦੀ। ਜੋ ਨਿਯੁਕਤੀਆਂ ੨੨.੦੬.੨੦੦੯ ਨੂੰ ਹੈਮਬਰਗ ਵਿੱ૳ਚ ਹੋਈਆਂ ਹਨ ਉਹ ਹੀ ਸ਼੍ਰੋਮਣੀ ਅਕਾਲੀ ਦਲ ਐਨ. ਆਰ ਆਈ ਵਿੰਗ ਜਰਮਨੀ ਅਤੇ ਯੂਥ ਵਿੰਗ ਜਰਮਨੀ ਦੀਆਂ ਸਹੀ ਨਿਯੁਕਤੀਆਂ ਹਨ। ਸੋ ਅਸੀ ਸਾਰੀ ਪ੍ਰੈਸ ਨੂੰ ਬੇਨਤੀ ਕਰਦੇ ਹਾਂ ਕਿ ਅਸਲੀਅਤ ਨੂੰ ਅੱਗੇ ਲਿਆਉਣ। ਜੋ ਕੁੱਝ ਥੋੜੇ ਜਿਹੇ ਵੀਰ ਇਸ ਕਾਮਯਾਬ ਮੀਟਿੰਗ ਤੋ ਬੋਖਲਾ ਗਏ ਹਨ ਉਹ ਲੋਕਾਂ ਨੂੰ ਨਾ ਗੁਮਰਾਹ ਕਰਨ ਅਤੇ ਸਹਿਯੋਗ ਦੇਣ ਲਈ ਅੱਗੇ ਆਉਣ।
ਪਾਰਟੀ ਦੀ ਸਾਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਵਿੰਗ ( ਅੰਤਰਰਾਸ਼ਟਰੀ ) ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਹੋਈ ਜੋ ਕਿ ਜਰਮਨੀ ਦੇ ਸ਼ੈਹਿਰ ਬਰਲਿਨ ਵਿਚ ਕੋਈ (੨੫) ਸਾਲ ਤੋ ਰੈਹ ਰਹੇ ਹਨ ਅਤੇ ਹਰ ਇਕ ਦੇ ਜੀਵਨ ਤੋ ਜਾਣੂ ਹਨ ਚੈਅਰਮੇਨ ਸ੍ਰ. ਭੁੱਲਰ ਸਾਹਿਬ, ਪ੍ਰਧਾਨ ਸ੍ਰ. ਦਲਬੀਰ ਸਿੰਘ, ਸੈਕਟਰੀ ਜਨਰਲ ਸ੍ਰ. ਬਰਾੜ ਸਾਹਿਬ, ਯੁਥ ਵਿੰਗ ਦੇ ਪ੍ਰਧਾਨ ਸ੍ਰ. ਰਣਜੀਤ ਸਿੰਘ ਤੋ ਇਲਾਵਾ ਹੋਰ ਅਣਗਿਣਤ ਆਹੁਦੇਦਾਰਾਂ ਅਤੇ ਸੰਗਤਾਂ ਦੇ ਸਾਹਮਣੇ ਹੋਈ ਹੈ। ਜਿਸ ਨੂੰઠਸਾਰੀਆਂ ਸੰਗਤਾਂ ਨੈ ਜੈਕਾਰਿਆਂ ਦੀ ਗੁੰਜ ਨਾਲ ਪ੍ਰਵਾਨਗੀ ਦਿੱਤੀ ઠਹੈ।
ਨੋਟ:-ਜਸੀ ਖਾਲਸਾ ਆਖਦੇ ਹਨਮੈ ਆਪਣੇ ਅੋਦੇ ਦੀ ਵਰਤੋ ਕਰਦਾ ਹੋਇਆ ਨਿਯੂਕਤੀਆਂ ਭੰਘ ਕਰਧਾਂ ਹਾਂ ਤੇਰੇ ਨਾਲੋ ਸੀਨੀਅਰ ਤਾਂ ਮੀਟਿੰਗ ਦੇ ਸਰ ਪਰਸਤ ਸਨ ਤੂ ਕਿਵੇ ਭੰਗ ਕਰ ਸਕਦਾਂ ਹੈ (ਤੂੰ ਕੋਣ ਮੈ ਖਾਮਖਾਂ)