ਕਤਰ ਦੇ ਵਿਦੇਸ਼ ਮੰਤਰੀ ਨੂੰ ਨਹੀਂ ਮਿਲਿਆ ਮà©à©±à¨²à¨¾ ਬਰਾਦਰ, ਮੌਤ ਦੀਆਂ ਉੱਡੀਆਂ ਖਬਰਾਂ |
ਕਾਬà©à¨²--13ਸਤੰਬਰ21-(ਮੀਡੀਆਦੇਸਪੰਜਾਬ)-- ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ਾ ਜਮਾਉਣ ਤੋਂ
ਬਾਅਦ ਪਹਿਲੀ ਵਾਰ ਕਿਸੇ ਸਿਖਰ ਵਿਦੇਸ਼ੀ ਨੇਤਾ ਨੇ ਕਾਬà©à¨² ਦੀ ਯਾਤਰਾ ਕੀਤੀ। ਕਤਰ ਦੇ
ਉਪ-ਪà©à¨°à¨§à¨¾à¨¨ ਮੰਤਰੀ ਤੇ ਵਿਦੇਸ਼ ਮੰਤਰੀ ਸ਼ੇਖ ਮà©à¨¹à©°à¨®à¨¦ ਬਿਨ ਅਬਦà©à¨° ਰਹਿਮਾਨ ਅਲ ਸਾਨੀ ਇਕ
ਵਫਦ ਦੇ ਨਾਲ ਕਾਬà©à¨² ਦੀ ਯਾਤਰਾ ’ਤੇ ਪà©à©±à¨œà©‡à¥¤
ਇਸ ਦੌਰਾਨ ਸ਼ੇਖ ਮà©à¨¹à©°à¨®à¨¦ ਨੇ ਤਾਲਿਬਾਨੀ ਪà©à¨°à¨§à¨¾à¨¨ ਮੰਤਰੀ ਮà©à©±à¨²à¨¾ ਮà©à¨¹à©°à¨®à¨¦ ਹਸਨ ਅਖà©à©°à¨¦ ਤੇ ਗà©à¨°à¨¹à¨¿ ਮੰਤਰੀ ਸਿਰਾਜà©à©±à¨¦à©€à¨¨ ਹੱਕਾਨੀ ਸਮੇਤ ਤਮਾਮ ਤਾਲਿਬਾਨੀ ਨੇਤਾਵਾਂ ਨਾਲ ਮà©à¨²à¨¾à¨•à¨¾à¨¤ ਕੀਤੀ। ਇਸ ਬੈਠਕ ਦੌਰਾਨ ਕਤਰ ’ਚ ਮà©à©±à¨– ਵਾਰਤਾਕਾਰ ਰਹੇ ਮà©à©±à¨²à¨¾ ਬਰਾਦਰ ਅਤੇ ਉਪ ਵਿਦੇਸ਼ ਮੰਤਰੀ ਸ਼ੇਰ ਮà©à¨¹à©°à¨®à¨¦ ਅੱਬਾਸ ਸਟਨੇਕਜਈ ਦੋਵੇਂ ਹੀ ਗ਼ੈਰ-ਹਾਜ਼ਰ ਸਨ। ਇਸ ਪà©à¨°à¨®à©à©±à¨– ਨੇਤਾਵਾਂ ਦੇ ਗਾਇਬ ਰਹਿਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ,ਇਹੀ ਨਹੀਂ, ਮà©à©±à¨²à¨¾ ਬਰਾਦਰ ਦੇ ਹੱਕਾਨੀ ਨੈੱਟਵਰਕ ਦੇ ਅੱਤਵਾਦੀਆਂ ਨਾਲ ਸੰਘਰਸ਼ ’ਚ ਜ਼ਖ਼ਮੀ ਹੋਣ ਦੀਆਂ ਖਬਰਾਂ ਦੇ ਬਾਅਦ ਤੋਂ ਹੀ ਉਹ ਜਨਤਕ ਰੂਪ ਨਾਲ ਨਹੀਂ ਦਿਸ ਰਿਹਾ ਹੈ। ਸੋਸ਼ਲ ਮੀਡੀਆ ’ਚ ਚੱਲ ਰਹੀਆਂ ਅਟਕਲਾਂ ’ਚ ਮà©à©±à¨²à¨¾ ਬਰਾਦਰ ਦੇ ਬà©à¨°à©€ ਤਰà©à¨¹à¨¾à¨‚ ਜ਼ਖ਼ਮੀ ਹੋਣ ਜਾਂ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਜੇ ਅਧਿਕਾਰਕ ਪà©à¨¶à¨Ÿà©€ ਨਹੀਂ ਹੋ ਸਕੀ ਹੈ। ਓਧਰ, à¨à¨¾à¨°à¨¤ ਦੇ ਆਈ. à¨à©±à¨®. à¨. ’ਚ ਪੜà©à¨¹à©‡ ਉਪ ਵਿਦੇਸ਼ ਮੰਤਰੀ ਸਟਨੇਕਜਈ ਵੀ ਆਪਣਾ ਕੱਦ ਘਟਾਠਜਾਣ ਤੋਂ ਨਾਰਾਜ਼ ਦੱਸੇ ਜਾ ਰਹੇ ਹਨ। ਬਰਾਦਰ ਨੇ ਆਪਣੀ ਮੌਤ ਜਾਂ ਜ਼ਖ਼ਮੀ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਸ ਨੇ ਇਕ ਆਡੀਓ ਮੈਸੇਜ ’ਚ ਇਸ ਗੱਲ ਦੀ ਪà©à¨¶à¨Ÿà©€ ਕੀਤੀ ਕਿ ਉਹ ਜ਼ਿੰਦਾ ਹੈ ਅਤੇ ਜ਼ਖ਼ਮੀ ਵੀ ਨਹੀਂ ਹੈ। ਤਾਲਿਬਾਨ ਦੇ ਬà©à¨²à¨¾à¨°à©‡ ਮà©à¨¹à©°à¨®à¨¦ ਨਈਮ ਨੇ ਮà©à©±à¨²à¨¾ ਬਰਾਦਰ ਦਾ ਆਡੀਓ ਸੰਦੇਸ਼ ਟਵੀਟ ’ਤੇ ਸ਼ੇਅਰ ਕੀਤਾ। |