ਰਾਮਨਾਥ ਕੋਵਿੰਦ ਨੇ ਹਿਮਾਚਲ ਪà©à¨°à¨¦à©‡à¨¶ ਵਿਧਾਨ ਸà¨à¨¾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ |
ਸ਼ਿਮਲਾ --17ਸਤੰਬਰ21-(ਮੀਡੀਆਦੇਸਪੰਜਾਬ)-- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਥਿਆਰਬੰਦ ਫ਼ੋਰਸਾਂ ’ਚ ਹਿਮਾਚਲ ਪà©à¨°à¨¦à©‡à¨¶ ਦੇ
ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਠਸ਼à©à©±à¨•à¨°à¨µà¨¾à¨° ਨੂੰ ਕਿਹਾ ਕਿ ਉਹ ਦੇਸ਼ ਦੀ ਸੇਵਾ
ਕਰਨ ਵਾਲੇ ਰਾਜ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦੇ ਹਨ। ਉਨà©à¨¹à¨¾à¨‚ ਕਿਹਾ ਕਿ ਰਾਜ ਦੇ
ਮੇਜਰ ਸੋਮਨਾਥ ਸ਼ਰਮਾ ਪਰਮਵੀਰ ਚੱਕਰ ਪਾਉਣ ਵਾਲੇ ਪਹਿਲੇ ਜਵਾਨ ਸਨ। ਰਾਸ਼ਟਰਪਤੀ ਨੇ ਇਹ ਗੱਲ
ਹਿਮਾਚਲ ਪà©à¨°à¨¦à©‡à¨¶ ਨੂੰ ਰਾਜ ਦਾ ਦਰਜਾ ਦਿੱਤੇ ਜਾਣ ਦੀ ਵਰà©à¨¹à©‡à¨—ੰਢ ਮੌਕੇ ਚਲਾਠਜਾ ਰਹੇ
ਵਿਧਾਨ ਸà¨à¨¾ ਦੇ ਵਿਸ਼ੇਸ਼ ਸੈਸ਼ਨ ’ਚ ਕਹੀ। ਵਰà©à¨¹à©‡à¨—ੰਢ ਸਮਾਰੋਹ 25 ਜਨਵਰੀ 2021 ਨੂੰ ਮਨਾਇਆ
ਜਾਣਾ ਸੀ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਵਿਸ਼ੇਸ਼ ਸੈਸ਼ਨ ਮà©à¨²à¨¤à¨µà©€ ਕਰ
ਦਿੱਤਾ ਗਿਆ ਸੀ। ਹà©à¨£ ਰਾਜ ਦੇ ਪੂਰੇ ਸਾਲ ਵਰà©à¨¹à©‡à¨—ੰਢ ਦਾ ਜਸ਼ਨ ਮਨਾਇਆ ਜਾਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪà©à¨°à¨¦à©‡à¨¶ ਦੇ ਹਾਲੇ ਕਰੀਬ 1.20 ਲੱਖ ਜਵਾਨ ਦੇਸ਼ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨà©à¨¹à¨¾à¨‚ ਕਿਹਾ,‘‘ਰੱਖਿਆ ਫ਼ੋਰਸ ਦਾ ਮà©à¨–à©€ ਹੋਣ ਦੇ ਨਾਤੇ, ਮੈਂ ਦੇਸ਼ ਦੀ ਸੇਵਾ ਕਰਨ ਵਾਲੇ, ਹਿਮਾਚਲ ਪà©à¨°à¨¦à©‡à¨¶ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦਾ ਹਾਂ।’’ ਰਾਸ਼ਟਰਪਤੀ ਨੇ ਆਪਣੇ 18 ਮਿੰਟ ਦੇ ਸੰਬੋਧਨ ’ਚ ਇਹ ਵੀ ਕਿਹਾ ਕਿ ਪੂਰੇ ਦੇਸ਼ ’ਚ ਵਿਕਾਸ ਦੀ ਦà©à¨°à¨¿à¨¶à¨Ÿà©€ ਨਾਲ ਰਾਜ ਨੂੰ ‘ਸਿਰਮੌਰ’ ਬਣ ਜਾਣਾ ਚਾਹੀਦਾ। ‘ਸਿਰਮੌਰ’ ਦਾ ਅਰਥ ਹੈ ਤਾਜ, ਇਹ ਹਿਮਾਚਲ ਪà©à¨°à¨¦à©‡à¨¶ ਦਾ ਇਕ ਜ਼ਿਲà©à¨¹à¨¾ ਹੈ। ਉਨà©à¨¹à¨¾à¨‚ ਨੇ ਰਾਜ ਦੇ ਕਿਸਾਨਾਂ ਅਤੇ ਰਾਜ ਦੀ ਸà©à©°à¨¦à¨°à¨¤à¨¾ ਨੂੰ ਬਣਾਠਰੱਖਣ ਲਈ ਕà©à¨¦à¨°à¨¤à©€ ਖੇਤੀ ਨੂੰ ਅਪਣਾਉਣ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਹਿਮਾਚਲ ਪà©à¨°à¨¦à©‡à¨¶ ਦੀ ਕà©à¨¦à¨°à¨¤à©€ ਸà©à©°à¨¦à¨°à¨¤à¨¾ ਦੇ ਪà©à¨°à¨¤à©€ ਆਕਰਸ਼ਿਤ ਹਨ। ਉਨà©à¨¹à¨¾à¨‚ ਨੇ 1974 ’ਚ ਪਹਿਲੀ ਵਾਰ ਰਾਜ ਦਾ ਦੌਰਾ ਕੀਤਾ ਅਤੇ ਉਸ ਸਮੇਂ ਉਹ ਕà©à©±à¨²à©‚-ਮਨਾਲੀ ਗਠਸਨ ਅਤੇ ਉਦੋਂ ਤੋਂ ਉਨà©à¨¹à¨¾à¨‚ ਨੇ ਕਈ ਵਾਰ ਰਾਜ ਦਾ ਦੌਰਾ ਕੀਤਾ। ਉਨà©à¨¹à¨¾à¨‚ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਮੋਦੀ ਨੇ ਵੀ ਰਾਜ ਨੂੰ ਸ਼à©à©±à¨à¨•à¨¾à¨®à¨¨à¨¾à¨µà¨¾à¨‚ ਦਿੱਤੀਆਂ ਹਨ।
|