ਖੇਤੀ ਕਾਨੂੰਨਾਂ ਨੂੰ ਇਕ ਵਰà©à¨¹à¨¾ ਪੂਰਾ ਹੋਣ ’ਤੇ ਬੋਲੇ ਕੈਪਟਨ, ਕਿਹਾ ਪੂਰੇ ਦੇਸ਼ ਲਈ ਘਾਤਕ ਇਹ ਕਾਨੂੰਨ |
ਚੰਡੀਗੜà©à¨¹ --17ਸਤੰਬਰ21-(ਮੀਡੀਆਦੇਸਪੰਜਾਬ)-- ਦੇਸ਼ ਵਿਚ ਕਾਲੇ ਖੇਤੀ ਕਾਨੂੰਨ ਲਿਆਂਦੇ ਜਾਣ ਦਾ ਇਕ ਵਰà©à¨¹à¨¾ ਮà©à¨•à©°à¨®à¨² ਹੋਣ
’ਤੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਪਾਸੋਂ ਇਹ ਕਾਨੂੰਨ ਤà©à¨°à©°à¨¤
ਰੱਦ ਕਰਨ ਦੀ ਮੰਗ ਕਰਦੇ ਹੋਠਅੱਗੇ ਵਧਣ ਲਈ ਕਿਸਾਨਾਂ ਨਾਲ ਵਿਸਥਾਰ ਵਿਚ ਗੱਲਬਾਤ ਕਰਨ ਲਈ
ਆਖਿਆ ਹੈ। ਕਿਸਾਨਾਂ ਦੇ ਪà©à¨°à¨¦à¨°à¨¶à¨¨à¨¾à¨‚ ਵਿਚ ਬਹà©à¨¤ ਸਾਰੇ ਕਿਸਾਨਾਂ ਦੀ ਮੌਤ ਹੋ ਜਾਣ ਦਾ
ਜ਼ਿਕਰ ਕਰਦੇ ਹੋਠਮà©à©±à¨–
ਮੰਤਰੀ ਨੇ ਕਿਹਾ ਕਿ ਇਹ ਢà©à¨•à¨µà¨¾à¨‚ ਸਮਾਂ ਹੈ ਕਿ ਕੇਂਦਰ ਆਪਣੇ ਬੱਜਰ ਗà©à¨¨à¨¾à¨¹ ਨੂੰ ਸਮà¨à©‡ ਅਤੇ ਕਿਸਾਨਾਂ ਤੇ ਮà©à¨²à¨• ਦੇ ਹਿੱਤ ਵਿਚ ਕਾਨੂੰਨ ਵਾਪਸ ਲਠਜਾਣ। ਮà©à©±à¨– ਮੰਤਰੀ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲà©à¨§à¨¿à¨†à¨£à¨¾ ਵੱਲੋਂ ਕਰਵਾਠਤੀਜੇ ਰਾਜ ਪੱਧਰੀ ਵਰਚà©à¨…ਲ ਕਿਸਾਨ ਮੇਲੇ ਦੇ ਉਦਘਾਟਨ ਮੌਕੇ ‘ਜੇਕਰ ਕਿਸਾਨ ਨਹੀਂ ਤਾਂ à¨à©‹à¨œà¨¨ ਨਹੀਂ’ ਦਾ ਬੈਜ ਲਾਇਆ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜੇ ਜਾਣ ਦੇ ਰà©à¨à¨¾à¨¨ ਨੂੰ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਤਰਜ਼ ’ਤੇ ਇਸ ਦੋ ਰੋਜ਼ਾ ਮੇਲੇ ਦਾ ਮà©à©±à¨– ਵਿਸ਼ਾ ਵੀ ‘ਕਰੀਠਪਰਾਲੀ ਦੀ ਸੰà¨à¨¾à¨², ਧਰਤੀ ਮਾਂ ਹੋਵੇ ਖà©à¨¶à¨¹à¨¾à¨²’ ਹੈ। ਮà©à©±à¨– ਮੰਤਰੀ ਨੇ ਕਿਹਾ ਕਿ ਹà©à¨£ ਤੱਕ ਸੰਵਿਧਾਨ ਵਿਚ 127 ਵਾਰ ਸੋਧ ਕੀਤੀ ਜਾ ਚà©à©±à¨•à©€ ਹੈ ਤਾਂ ਫਿਰ ਖੇਤੀ ਕਾਨੂੰਨਾਂ ਰੱਦ ਕਰਨ ਲਈ ਇਕ ਵਾਰ ਫਿਰ ਸੋਧ ਕਿਉਂ ਨਹੀਂ ਕੀਤੀ ਜਾ ਸਕਦੀ ਅਤੇ ਇਨà©à¨¹à¨¾à¨‚ ਕਾਨੂੰਨਾਂ ਨਾਲ ਪੈਦਾ ਹੋਈ ਪੇਚੀਦਾ ਸਥਿਤੀ ਨੂੰ ਹੱਲ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵਿਚ à¨à¨¾à¨œà¨ªà¨¾ ਦੀ ਅਗਵਾਈ ਵਾਲੀ ਸਰਕਾਰ ਜੋ ਕਿਸਾਨਾਂ ਨੂੰ ਤਬਾਹ ਕਰਨ ’ਤੇ ਤà©à¨²à©€ ਹੋਈ ਹੈ, ਨੂੰ ਪà©à©±à¨›à¨£à¨¾ ਚਾਹà©à©°à¨¦à©‡ ਹਨ ਕਿ 128ਵੀਂ ਵਾਰ ਸੋਧ ਕਰਨ ਵਿਚ ਤਹਾਨੂੰ ਕੀ ਦਿੱਕਤ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮà©à¨²à¨• ਦੀ ਤਰੱਕੀ ਤੇ ਵਿਕਾਸ ਵਿਚ ਮਿਸਾਲੀ ਯੋਗਦਾਨ ਪਾਉਣ ਵਾਲੇ ਕਿਸਾਨ à¨à¨¾à¨ˆà¨šà¨¾à¨°à©‡ ਨਾਲ ਅੱਜ ਜੋ ਕà©à¨ ਵੀ ਵਾਪਰ ਰਿਹਾ ਹੈ, ਉਹ ਬਹà©à¨¤ ਹੀ ਦà©à¨–ਦਾਇਕ ਹੈ। ਉਨà©à¨¹à¨¾à¨‚ ਨੇ ਇਨà©à¨¹à¨¾à¨‚ ਕਾਨੂੰਨਾਂ ਨੂੰ ਤà©à¨°à©°à¨¤ ਮਨਸੂਖ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨ à¨à¨¾à¨ˆà¨šà¨¾à¨°à©‡ ਲਈ ਹੀ ਨਹੀਂ ਸਗੋਂ ਸਮà©à©±à¨šà©‡ ਦੇਸ਼ ਲਈ ਘਾਤਕ ਹਨ। ਮà©à¨²à¨• ਦੀ ਤਰੱਕੀ ਵਿਚ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਠਮà©à©±à¨– ਮੰਤਰੀ ਨੇ ਕਿਹਾ ਕਿ à¨à¨¾à¨°à¨¤ ਦੇ ਕà©à©±à¨² à¨à©‚ਗੋਲਿਕ ਖੇਤਰ ਦਾ ਮਹਿਜ਼ 1.53 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬ, ਮà©à¨²à¨• ਦੇ ਕà©à©±à¨² ਕਣਕ ਦੀ 18 ਫੀਸਦੀ ਪੈਦਾਵਾਰ, ਕਣਕ ਦੀ 11 ਫੀਸਦੀ ਪੈਦਾਵਾਰ, ਕਪਾਹ ਦੀ 4.4 ਫੀਸਦੀ ਪੈਦਾਵਾਰ ਅਤੇ ਦà©à©±à¨§ ਦੀ 10 ਫੀਸਦੀ ਪੈਦਵਾਰ ਕਰਦਾ ਹੈ। ਸੂਬੇ ਦੇ ਕਿਸਾਨਾਂ ਦੀਆਂ ਪà©à¨°à¨¾à¨ªà¨¤à©€à¨†à¨‚ ਉਤੇ ਮਾਣ ਮਹਿਸੂਸ ਕਰਦੇ ਹੋਠਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਕੇਂਦਰੀ à¨à©°à¨¡à¨¾à¨° ਵਿਚ ਕਣਕ ਦਾ 35-40 ਫੀਸਦੀ ਅਤੇ ਚਾਵਲ ਦਾ 25-30 ਫੀਸਦੀ ਯੋਗਦਾਨ ਪਾ ਰਿਹਾ ਹੈ। ਮà©à©±à¨– ਮੰਤਰੀ ਨੇ ਦੱਸਿਆ ਕਿ ਸਾਲ 2018-19 ਦੌਰਾਨ ਸੂਬੇ ਨੇ ਕਣਕ ਦੇ ਉਤਪਾਦਨ (5188 ਕਿਲੋਗà©à¨°à¨¾à¨® ਪà©à¨°à¨¤à©€ ਹੈਕਟੇਅਰ) ਅਤੇ 182.6 ਲੱਖ ਟਨ ਦੇ ਉਤਪਾਦਨ ਦਾ ਰਿਕਾਰਡ ਕਾਇਮ ਕੀਤਾ ਹੈ। ਸੂਬੇ ਨੇ ਸਾਲ 2017-18 ਦੌਰਾਨ ਚੌਲ ਦੀ ਪੈਦਾਵਾਰ (4366 ਕਿਲੋਗà©à¨°à¨¾à¨® ਪà©à¨°à¨¤à©€ ਹੈਕਟੇਅਰ) ਅਤੇ ਉਤਪਾਦਨ 133.8 ਲੱਖ ਟਨ ਦੇ ਉਤਪਾਦਨ ਦਾ ਰਿਕਾਰਡ ਵੀ ਪà©à¨°à¨¾à¨ªà¨¤ ਕੀਤਾ। ਇਸੇ ਤਰà©à¨¹à¨¾à¨‚ ਸਾਲ 2019-20 ਦੌਰਾਨ ਵੀ ਕਪਾਹ ਦੀ ਪੈਦਾਵਾਰ (827 ਕਿਲੋਗà©à¨°à¨¾à¨® ਗੱਠਪà©à¨°à¨¤à©€ ਹੈਕਟੇਅਰ) ਵਿਚ ਰਿਕਾਰਡ ਬਣਾਇਆ। ਉਨà©à¨¹à¨¾à¨‚ ਕਿਹਾ ਕਿ ਇਨà©à¨¹à¨¾à¨‚ ਪà©à¨°à¨¾à¨ªà¨¤à©€à¨†à¨‚ ਦਾ ਸਿਹਰਾ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਸà©à¨§à¨°à©€à¨†à¨‚ ਹੋਈਆਂ ਖੇਤੀ ਤਕਨਾਲੋਜੀਆਂ ਦੇ ਸਿਰ ਬੱà¨à¨¦à¨¾ ਹੈ। |