ਕੰਗਨਾ ਨੇ ਕੂ à¨à¨ª ਤੇ ਪੂਰੇ ਕੀਤੇ 1 ਮਿਲੀਅਨ ਫੋਲੋਅਰਜ਼ |
ਮà©à©°à¨¬à¨ˆ --19ਸਤੰਬਰ21-(ਮੀਡੀਆਦੇਸਪੰਜਾਬ)-- ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਸਰਗਰਮ
ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਆਪਣੇ ਬੇਬਾਕ ਬਿਆਨ ਲਈ ਜਾਣੀ ਜਾਂਦੀ ਹੈ। ਕੰਗਨਾ ਨੇ
ਕਿਸਾਨ ਅੰਦੋਲਨ ਦੌਰਾਨ ਟਵਿਟਰ 'ਤੇ ਕਈ ਤਰà©à¨¹à¨¾à¨‚ ਦੇ ਇਤਰਾਜ਼ਯੋਗ ਬਿਆਨ ਦਿੱਤੇ ਸਨ ਜਿਸ
ਕਾਰਨ ਟਵਿਟਰ ਨੇ ਉਨà©à¨¹à¨¾à¨‚ ਦਾ ਅਕਾਊਂਟ ਬਲਾਕ ਕਰ ਦਿੱਤਾ ਸੀ। ਟਵਿਟਰ ਬਲਾਕ ਹੋਣ ਤੋਂ ਬਾਅਦ
ਅਦਾਕਾਰਾ ਨੇ ਕੂ à¨à¨ª 'ਤੇ ਆਪਣਾ ਅਕਾਊਂਟ ਬਣਾਇਆ ਸੀ। ਕੂ à¨à¨ª 'ਤੇ ਕੰਗਨਾ ਦੀ ਫੈਨ
ਫੋਲੋਇੰਗ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਦਾਕਾਰਾ ਦੇ ਕੂ à¨à¨ª 'ਤੇ ਇਕ ਮਿਲੀਅਨ
ਫੋਲੋਅਰਜ਼ ਪੂਰੇ ਹੋ ਗਠਹਨ।
ਅਦਾਕਾਰਾ ਨੇ ਇਸ à¨à¨ª ਨਾਲ ਜà©à©œ ਕੇ ਕੂ ਦੇ ਮੈਸੇਜ ਨੂੰ ਆਮ à¨à¨¾à¨°à¨¤à©€à¨†à¨‚ ਤੱਕ ਪਹà©à©°à¨šà¨¾à¨‰à¨£ 'ਚ ਮਦਦ ਕੀਤੀ ਹੈ। ਕੂ 'ਤੇ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਵਾਲੀ ਕੰਗਨਾ ਇਕਲੌਤੀ ਅਦਾਕਾਰਾ ਹੈ ਜਿਸ ਨੂੰ ਇਹ ਸਫਲਤਾ ਹਾਸਲ ਹੋਈ ਹੈ। ਕੰਗਨਾ ਨੇ ਕੂ 'ਤੇ ਆਪਣੇ ਬਾਇਓ 'ਚ ਖà©à¨¦ ਨੂੰ 'ਦੇਸ਼ à¨à¨—ਤ' ਅਤੇ 'ਗਰਮ ਖੂਨ' ਵਾਲੀ ਖੱਤਰੀ ਮਹਿਲਾ' ਲਿਖਿਆ ਹੈ।
|