ਦਲਿਤ ਦੇ ਬੇਟੇ ਦੇ ਮà©à©±à¨– ਮੰਤਰੀ ਬਣਨ ਨਾਲ à¨à¨¾à¨œà¨ªà¨¾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸà©à¨°à¨œà©‡à¨µà¨¾à¨²à¨¾ |
ਨਵੀਂ ਦਿੱਲੀ --20ਸਤੰਬਰ21-(ਮੀਡੀਆਦੇਸਪੰਜਾਬ)-- ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ’ਚ ਇਕ ਗਰੀਬ ਅਤੇ
ਦਲਿਤ ਦੇ ਬੇਟੇ ਚਰਨਜੀਤ ਸਿੰਘ ਚੰਨੀ ਦੇ ਮà©à©±à¨– ਮੰਤਰੀ ਬਣਨ ਨਾਲ à¨à¨¾à¨œà¨ªà¨¾ ਦੇ ਢਿੱਡ ’ਚ ਦਰਦ
ਹੋ ਰਿਹਾ ਹੈ, ਜਿਸ ਕਾਰਨ ਉਹ ਉਨà©à¨¹à¨¾à¨‚ ਨੇ ਅਪਮਾਨਤ ਕਰਨ ਦੀ ਸਾਜਿਸ਼ ਕਰ ਰਹੀ ਹੈ। ਪਾਰਟੀ
ਦੇ ਮà©à©±à¨– ਬà©à¨²à¨¾à¨°à©‡ ਰਣਦੀਪ ਸà©à¨°à¨œà©‡à¨µà¨¾à¨²à¨¾ ਨੇ ਬਸਪਾ ਮà©à¨–à©€ ਮਾਇਆਵਤੀ ’ਤੇ ਵੀ ਉਨà©à¨¹à¨¾à¨‚ ਦੇ ਇਕ
ਬਿਆਨ ਨੂੰ ਲੈ ਕੇ ਪਲਟਵਾਰ ਕੀਤਾ ਅਤੇ ਚà©à¨£à©Œà¨¤à©€ ਦਿੱਤੀ ਕਿ ਉਹ ਪੰਜਾਬ ’ਚ ਸ਼à©à¨°à©‹à¨®à¨£à©€
ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਵਲੋਂ ਕਿਸੇ ਦਲਿਤ ਨੂੰ ਮà©à©±à¨– ਮੰਤਰੀ ਅਹà©à¨¦à¨¾ ਦਾ à¨à¨²à¨¾à¨¨ ਕਰਨ। ਉਨà©à¨¹à¨¾à¨‚ ਨੇ ਪੱਤਰਕਾਰਾਂ ਨੂੰ ਕਿਹਾ,‘‘ਚਰਨਜੀਤ ਸਿੰਘ ਚੰਨੀ ਦੇ ਮà©à©±à¨– ਮੰਤਰੀ ਬਣਨ ਨਾਲ à¨à¨¾à¨œà¨ªà¨¾ ਦੇ ਢਿੱਡ ’ਚ ਦਰਦ ਹੈ। ਇਸ ਲਈ ਉਹ ਚੰਨੀ ਜੀ ਅਤੇ ਦਲਿਤਾਂ ਦਾ ਅਪਮਾਨ ਕਰਨ ਦੀ ਸਾਜਿਸ਼ ਕਰ ਰਹੀ ਹੈ। ਮੋਦੀ ਜੀ ਦਲਿਤਾਂ ਦੇ ਨਾਮ ’ਤੇ ਵੋਟ ਮੰਗਦੇ ਹਨ ਪਰ ਉਨà©à¨¹à¨¾à¨‚ ਨੇ ਦੇਸ਼ ’ਚ ਕਿਸੇ ਦਲਿਤ ਨੂੰ ਮà©à©±à¨– ਮੰਤਰੀ ਨਹੀਂ ਬਣਾਇਆ ਕਾਂਗਰਸ ਨੇਤਾ ਨੇ ਸਵਾਲ ਕੀਤਾ,‘‘ਕੀ ਕਿਸੇ ਗਰੀਬ ਅਤੇ ਦਲਿਤ ਦਾ ਬੇਟਾ ਮà©à©±à¨– ਮੰਤਰੀ ਨਹੀਂ ਬਣ ਸਕਦਾ? à¨à¨¾à¨œà¨ªà¨¾, ਬਸਪਾ ਅਤੇ ਅਕਾਲੀ ਦਲ ਦੇ ਢਿੱਡ ’ਚ ਦਰਦ ਕਿਉਂ ਹੋ ਰਿਹਾ ਹੈ? ਸà©à¨°à¨œà©‡à¨µà¨¾à¨²à¨¾ ਅਨà©à¨¸à¨¾à¨°,‘‘ਕਾਂਗਰਸ ਨੇ ਦਲਿਤ à¨à¨¾à¨ˆà¨šà¨¾à¨°à©‡ ਦੇ ਵਿਅਕਤੀਆਂ ਨੂੰ ਰਾਸ਼ਟਰਪਤੀ, ਲੋਕ ਸà¨à¨¾ ਸਪੀਕਰ ਅਤੇ ਦੇਸ਼ ਦੇ ਗà©à¨°à¨¹à¨¿ ਮੰਤਰੀ ਦੇ ਅਹà©à¨¦à©‡ ’ਤੇ ਪਹà©à©°à¨šà¨£ ਦਾ ਮੌਕਾ ਦਿੱਤਾ। ਮਾਇਆਵਤੀ ਦੇ ਇਕ ਬਿਆਨ ਨੂੰ ਲੈ ਕੇ ਉਨà©à¨¹à¨¾à¨‚ ’ਤੇ ਪਲਟਵਾਰ ਕਰਦੇ ਹੋਠਕਾਂਗਰਸ ਨੇਤਾ ਨੇ ਕਿਹਾ,‘‘ਅਸੀਂ ਮਾਇਆਵਤੀ ਜੀ ਦਾ ਸਨਮਾਨ ਕਰਦੇ ਹਾਂ। ਉਹ ਸਾਡੀ ਬਜ਼à©à¨°à¨— ਹੈ। ਅਸੀਂ ਉਨà©à¨¹à¨¾à¨‚ ਨੂੰ ਕਹਿੰਦੇ ਹਾਂ ਕਿ ਉਹ ਵੀ à¨à¨²à¨¾à¨¨ ਕਰ ਦੇਣ ਕਿ ਪੰਜਾਬ ’ਚ ਅਕਾਲੀ ਦਲ ਅਤੇ ਬਸਪਾ ਦਾ ਮà©à©±à¨– ਮੰਤਰੀ ਉਮੀਦਵਾਰ ਦਲਿਤ ਹੋਵੇਗਾ।’’ |