ਇਨੈਲੋ ਰੈਲੀ ’ਚ ਪà©à¨°à¨•à¨¾à¨¶ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜà©à¨Ÿ ਹੋਣ ਦੀ ਕੀਤੀ ਅਪੀਲ |
ਜੀਂਦ--25ਸਤੰਬਰ21-(ਮੀਡੀਆਦੇਸਪੰਜਾਬ)-- ਇਨੈਲੋ ਵਲੋਂ ਸਾਬਕਾ ਉੱਪ ਪà©à¨°à¨§à¨¾à¨¨ ਮੰਤਰੀ ਸਵ. ਚੌਧਰੀ ਦੇਵੀਲਾਲ ਦੀ 108ਵੀਂ
ਜਯੰਤੀ ’ਤੇ ਨਵੀਂ ਅਨਾਜ ਮੰਡੀ ’ਚ ਸਨਮਾਨ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ’ਚ
ਜੰਮੂ-ਕਸ਼ਮੀਰ ਦੇ ਸਾਬਕਾ ਮà©à©±à¨– ਮੰਤਰੀ ਫਾਰੂਕ ਅਬਦà©à©±à¨²à¨¾, ਅਕਾਲੀ ਦਲ ਸà©à¨ªà¨°à©€à¨®à©‹ ਸ. ਪà©à¨°à¨•à¨¾à¨¶
ਸਿੰਘ ਬਾਦਲ ਅਤੇ à¨à¨¾à¨œà¨ªà¨¾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਵੀ ਉੱਚੇਚੇ
ਤੌਰ ’ਤੇ ਪà©à©±à¨œà©‡à¥¤
ਮੰਚ ਤੋਂ ਸੰਬੋਧਨ ਕਰਦਿਆਂ ਚੌਧਰੀ ਦੇਵੀਲਾਲ ਦੀ ਤਾਰੀਫ਼ ਕੀਤੀ। ਉਨà©à¨¹à¨¾à¨‚ ਕਿਹਾ ਕਿ ਚੌਧਰੀ ਦੇਵੀਲਾਲ ਦੀ ਜ਼ਿੰਦਗੀ ਅਜਿਹੀ ਸੀ, ਜਿਸ ’ਤੇ ਕਿਤਾਬਾਂ ਲਿਖੀਆਂ ਜਾ ਸਕਦੀਆਂ ਸਨ। ਉਨà©à¨¹à¨¾à¨‚ ਅੰਦਰ ਕà©à¨°à¨¬à¨¾à¨¨à©€ ਦਾ ਜਜ਼ਬਾ ਸੀ। ਜਦੋਂ ਤਕ ਦੇਸ਼ ਆਜ਼ਾਦ ਨਹੀਂ ਹੋ ਗਿਆ, ਉਹ ਦੇਸ਼ ਖ਼ਾਤਰ ਸੰਘਰਸ਼ ਕਰਦੇ ਰਹੇ।
ਪà©à¨°à¨•à¨¾à¨¶ ਬਾਦਲ ਨੇ ਕਿਹਾ ਕਿ ਮੇਰੀ ਉਮਰ 93-94 ਸਾਲ ਦੀ ਹੈ ਪਰ 70 ਸਾਲ ਦਾ ਸਿਆਸੀ ਤਜ਼à©à¨°à¨¬à¨¾ ਹੈ। ਉਨà©à¨¹à¨¾à¨‚ ਨੇ ਰੀਜ਼ਨਲ ਪਾਰਟੀਆਂ ਦੀ ਆਪਣੇ-ਆਪਣੇ ਸੂਬਿਆਂ ’ਚ ਸਰਕਾਰ ਬਣਾਉਣ ਦੀ ਅਪੀਲ ਕੀਤੀ। ਉਨà©à¨¹à¨¾à¨‚ ਨੇ ਲੋਕਾਂ ਤੋਂ ਰੀਜ਼ਨਲ ਪਾਰਟੀਆਂ ਦੀ ਆਪਣੇ-ਆਪਣੇ ਸੂਬਿਆਂ ਵਿਚ ਸਰਕਾਰ ਬਣਾਉਣ ਦੀ ਅਪੀਲ ਕੀਤੀ। ਬਾਦਲ ਨੇ ਇਸ ਦੇ ਨਾਲ ਕਿਹਾ ਕਿ ਜੋ ਲੋਕ ਦਿੱਲੀ ਵਿਚ ਬੈਠੇ ਹਨ, ਉਨà©à¨¹à¨¾à¨‚ ਦੀ ਸਰਕਾਰ ਬਣਾਉਣ ਦਾ ਕੀ ਫਾਇਦਾ ਕਿਉਂਕਿ ਉਹ ਪਿੰਡ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕੀ ਜਾਣਨਗੇ? ਜਦੋਂ ਤੱਕ ਰੀਜ਼ਨਲ ਪਾਰਟੀ ਨੂੰ ਤਾਕਤ ਨਹੀਂ ਦੇਣਗੇ, ਉਦੋਂ ਤੱਕ à¨à¨²à¨¾ ਨਹੀਂ ਹੋਵੇਗਾ। ਪà©à¨°à¨•à¨¾à¨¶ ਸਿੰਘ ਬਾਦਲ ਨੇ ਮੰਚ ’ਤੇ ਬੈਠੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀਆਂ ਰੀਜ਼ਨਲ ਪਾਰਟੀਆਂ ਨੂੰ ਇਕਜà©à¨Ÿ ਹੋਣ ਦੀ ਜ਼ਰੂਰਤ ਹੈ। ਉਨà©à¨¹à¨¾à¨‚ ਕਿਹਾ ਕਿ ਜਦੋਂ ਤਕ ਇਕੱਠੇ ਨਹੀਂ ਹੋਣਗੇ, ਉਦੋਂ ਤੱਕ ਕà©à¨ ਨਹੀਂ ਬਣੇਗਾ। ਪਹਿਲਾਂ ਵੀ ਇਸ ਮà©à©±à¨¦à©‡ ’ਤੇ ਚਰਚਾ ਹੋਈ ਸੀ, ਉਦੋਂ ਜਨਤਾ ਦਲ ਸਾਹਮਣੇ ਆਇਆ ਸੀ ਅਤੇ ਉਸ ਦੀ ਹਕੂਮਤ ਆਈ ਸੀ। ਬਾਦਲ ਸਾਬà©à¨¹ ਨੇ ਕਿਹਾ ਕਿ ਓਮ ਪà©à¨°à¨•à¨¾à¨¶ ਚੌਟਾਲਾ ਹਰ ਇਕ ਪਿੰਡ ਵਿਚ ਜਾਣ ਦੀ ਗੱਲ ਕਹਿੰਦੇ ਹਨ ਪਰ ਉਹ ਸਿਰਫ਼ ਪਿੰਡ ’ਚ ਨਹੀਂ ਸਗੋਂ ਹਰ ਸੂਬੇ ਵਿਚ ਜਾਣ ਅਤੇ ਸਾਰਿਆਂ ਨੂੰ ਇਕਜà©à¨Ÿ ਕਰਨ। ਬਾਦਲ ਨੇ ਜਨਤਾ ਨੂੰ ਅਪੀਲ ਕਰਦੇ ਹੋਠਕਿਹਾ ਕਿ ਅਗਲੀ ਸਰਕਾਰ ਉਨà©à¨¹à¨¾à¨‚ ਲੋਕਾਂ ਦੀ ਬਣੇ ਜਿਨà©à¨¹à¨¾à¨‚ ਨੂੰ ਆਪਣੀ ਤਾਕਤ ਦਾ ਪਤਾ ਹੋਵੇ, ਜੋ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹà©à©°à¨¦à©‡ ਹੋਣ। |