ਕਾਂਗਰਸ ਦੇ ਮੰਤਰੀਆਂ ਦੇ à¨à©à¨°à¨¿à¨¶à¨Ÿ ਕਾਰਿਆਂ ਦੀ ਪੜਤਾਲ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ : ਸà©à¨–ਬੀਰ ਬਾਦਲ |
ਲà©à¨§à¨¿à¨†à¨£à¨¾ --26ਸਤੰਬਰ21-(ਮੀਡੀਆਦੇਸਪੰਜਾਬ)-- ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸ. ਸà©à¨–ਬੀਰ ਸਿੰਘ ਬਾਦਲ ਨੇ ਅੱਜ
à¨à©à¨°à¨¿à¨¶à¨Ÿà¨¾à¨šà¨¾à¨° ਵਿਚ ਡà©à©±à¨¬à©‡ ਕਾਂਗਰਸ ਦੇ ਸਾਰੇ ਮੰਤਰੀਆਂ ਨà©à©° ਆਖਿਆ ਕਿ ਅਗਲੀ ਅਕਾਲੀ ਦਲ ਦੀ
ਅਗਵਾਈ ਵਾਲੀ ਸਰਕਾਰ ਬਣਨ ’ਤੇ ਉਨà©à¨¹à¨¾à¨‚ ਦੇ ਗà©à¨¨à¨¾à¨¹à¨¾à¨‚ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਕਮਿਸ਼ਨ
ਗਠਿਤ ਕੀਤਾ ਜਾਵੇਗਾ।
ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਇਥੇ ਸ਼ਹਿਰ ਦੇ ਦੌਰੇ ’ਤੇ ਸਨ ਜਿਸ ਦੌਰਾਨ ਉਨà©à¨¹à¨¾à¨‚ ਨੇ ਵੱਖ ਵੱਖ ਹਲਕਿਆਂ ਦਾ ਦੌਰਾ ਕੀਤਾ ਤੇ ਦਰੇਸੀ ਗਰਾਊਂਡ ਵਿਚ ਜੈਨ ਸਕੂਲ ਸਮੇਤ ਸ਼ੰਗਲਾਵਾਲਾ ਸ਼ਿਵਾਲਾ ਮੰਦਿਰ ਤੇ ਗਿਆਨ ਸਥਲ ਮੰਦਿਰ ਵਿਖੇ ਵੀ ਨਤਮਸਤਕ ਹੋà¨à¥¤ ਉਨà©à¨¹à¨¾à¨‚ ਨੇ ਪੱਛਮੀ ਹਲਕੇ ਵਿਚ ਵੀ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਤੇ ਮਾਡਲ ਟਾਊਨ ਵਿਚ ਸà©à¨°à©€ ਨੀਰਜ ਸਤੀਜਾ ਵੱਲੋਂ ਕੀਤੇ ਪà©à¨°à¨¬à©°à¨§à¨¾à¨‚ ਤਹਿਤ ਉਦਯੋਗਪਤੀਆਂ ਤੇ ਡਾਕਟਰਾਂ ਦੇ ਨਾਲ-ਨਾਲ ਆਤਮ ਨਗਰ ਦੇ ਲੋਕਾਂ ਨਾਲ ਵੀ ਮà©à¨²à¨¾à¨•à¨¾à¨¤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸà©à¨–ਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਨਾ ਸਮà¨à©‡ ਕਿ ਕà©à¨ à¨à©à¨°à¨¿à¨¶à¨Ÿ ਮੰਤਰੀਆਂ ਨੂੰ ਬਾਹਰ ਕਰਨ ਨਾਲ ਉਸਦੇ ਦੇ ਗà©à¨¨à¨¾à¨¹ ਧੋਤੇ ਜਾਣਗੇ ਤੇ ਕੈਬਨਿਟ ਦੇ ਬਾਕੀ ਸਾਥੀ ਦà©à©±à¨§ ਧੋਤੇ ਹੋ ਜਾਣਗੇ। ਉਨà©à¨¹à¨¾à¨‚ ਕਿਹਾ ਕਿ ਸੱਚਾਹੀ ਇਹ ਹੈ ਕਿ ਅੱਜ ਸਾਰੀ ਕਾਂਗਰਸ ਪਾਰਟੀ ਹੀ à¨à©à¨°à¨¿à¨¶à¨Ÿà¨¾à¨šà¨¾à¨° ਵਿਚ ਡà©à©±à¨¬à©€ ਹੈ। ਉਨà©à¨¹à¨¾à¨‚ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਨੇ ਹਜ਼ਾਰਾਂ ਕਰੋੜਾਂ ਰà©à¨ªà¨ ਦੇ ਸਕੈਂਡਲ ਕਰਵਾਠਹਨ। ਉਹਨਾਂ ਕਿਹਾ ਕਿ ਉਹ ਪੰਜਾਬੀਆਂ ਨੂੰ à¨à¨°à©‹à¨¸à¨¾ ਦà©à¨†à¨‰à¨‚ਦੇ ਹਨ ਕਿ ਸੂਬੇ ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ à¨à©à¨°à¨¿à¨¶à¨Ÿà¨¾à¨šà¨¾à¨° ਦੇ ਇਨà©à¨¹à¨¾à¨‚ ਸਾਰੇ ਮਾਮਲਿਆਂ ਦੀ ਵਿਸ਼ੇਸ਼ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਪੰਜਾਬੀਆਂ ਤੇ ਸੂਬੇ ਨੂੰ ਲà©à©±à¨Ÿà¨£ ਦੇ ਦੋਸ਼ੀ ਹੋਣਗੇ, ਉਨà©à¨¹à¨¾à¨‚ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜà©à¨¹à©‹ : ਪੰਜਾਬ ਦੇ ਰਾਜਪਾਲ ਨੇ 15 ਕੈਬਨਿਟ ਮੰਤਰੀਆਂ ਨੂੰ ਅਹà©à¨¦à©‡ ਅਤੇ à¨à©‡à¨¤ ਗà©à¨ªà¨¤ ਰੱਖਣ ਦੀ ਸਹà©à©° ਚà©à¨•à¨¾à¨ˆ ਸ. ਬਾਦਲ ਨੇ ਇਹ ਵੀ à¨à¨²à¨¾à¨¨ ਕੀਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਰਾਜਕਾਲ ਦੌਰਾਨ ਪਿਛਲੇ ਤਿੰਨ ਮਹੀਨਿਆਂ ਵਿਚ ਲਠਗਠਸਾਰੇ ਫੈਸਲਿਆਂ ਦੀ ਸਮੀਖਿਆ ਕਰੇਗੀ। ਉਨà©à¨¹à¨¾à¨‚ ਕਿਹਾ ਕਿ ਕਾਂਗਰਸੀਆਂ ਜਾਂ ਉਨà©à¨¹à¨¾à¨‚ ਦੇ ਨੇੜਲਿਆਂ ਨੂੰ ਅਮੀਰ ਬਣਾਉਣ ਵੱਲ ਸੇਧਤ ਸਾਰੇ ਫੈਸਲੇ ਰੱਦ ਕੀਤੇ ਜਾਣਗੇ। ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪà©à¨°à¨§à¨¾à¨¨ ਨੇ ਕਿਹਾ ਕਿ ਅਕਾਲੀ ਦਲ ਨੇ ਤਾਂ ਸ. ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮà©à©±à¨– ਮੰਤਰੀ ਨਿਯà©à¨•à¨¤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਵੇਖ ਕੇ ਮਨ ਬਹà©à¨¤ ਹੀ ਦà©à¨–à©€ ਹੋ ਰਿਹਾ ਹੈ ਕਿ ਮੌਜੂਦਾ ਮà©à©±à¨– ਮੰਤਰੀ ’ਤੇ ਪà©à¨°à¨¦à©‡à¨¶ ਕਾਂਗਰਸ ਪà©à¨°à¨§à¨¾à¨¨ ਨਵਜੋਤ ਸਿੱਧੂ ਅਤੇ ਉਪ ਮà©à©±à¨– ਮੰਤਰੀ ਸà©à¨–ਜਿੰਦਰ ਸਿੰਘ ਰੰਧਾਵਾ ਨੇ ਆਪਣਾ ਪਰਛਾਵਾਂ à¨à¨¾à¨°à©‚ ਕਰ ਲਿਆ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਬਹà©à¨¤ ਹੀ ਮੰਦà¨à¨¾à¨—à©€ ਗੱਲ ਹੈ ਕਿ ਸਰਕਾਰ ਚਲਾਉਣ ਵਿਚ ਚੰਨੀ ਦੀ ਕੋਈ ਸà©à¨£à¨µà¨¾à¨ˆ ਨਹੀਂ ਹੋ ਰਹੀ ਅਤੇ ਸਾਰੇ ਫੈਸਲੇ à¨à¨¾à¨µà©‡à¨‚ ਉਹ ਕੈਬਨਿਟ ਦੀ ਚੋਣ ਦਾ ਹੋਵੇ ਜਾਂ ਫਿਰ ਮà©à©±à¨– ਸਕੱਤਰ, ਸੂਬੇ ਦੇ ਪà©à¨²à¨¿à¨¸ ਮà©à¨–à©€ ਜਾਂ à¨à¨¡à¨µà©‹à¨•à©‡à¨Ÿ ਜਨਰਲ ਦੀ ਚੋਣ ਦਾ, ਹੋਰ ਲੋਕਾਂ ਵੱਲੋਂ ਲਠਜਾ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਚੰਨੀ ਦੇ ਸਾਹਮਣੇ ਫਾਈਲਾਂ ਸਿਰਫ ਉਨà©à¨¹à¨¾à¨‚ ਦੇ ਹਸਤਾਖ਼ਰ ਵਾਸਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਉਨà©à¨¹à¨¾à¨‚ ਕਿਹਾ ਕਿ ਇਹ ਸਰਵਉਚ ਅਹà©à¨¦à©‡ ਦਾ ਮਾਣ ਤੇ ਸਤਿਕਾਰ ਨਹੀਂ ਹੈ। ਉਨà©à¨¹à¨¾à¨‚ ਕਿਹਾ ਕਿ ਕਾਂਗਰਸ ਪਾਰਟੀ ਨà©à©° ਮà©à©±à¨– ਮੰਤਰੀ ਦੇ ਅਹà©à¨¦à©‡ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਚੰਨੀ ਨੂੰ ਉਹਨਾਂ ਨੂੰ ਮਿਲੇ ਫਤਵੇ ਅਨà©à¨¸à¨¾à¨° ਫੈਸਲੇ ਲੈਣ ਦੇਣੇ ਚਾਹੀਦੇ ਹਨ ਨਾ ਕਿ ਉਹਨਾਂ ਨੂੰ ਰੱਬੜ ਦੀ ਮੋਹਰ ਸਮà¨à¨£à¨¾ ਚਾਹੀਦਾ ਹੈ। ਸ. ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਨੇਕਾਂ à¨à©à¨°à¨¿à¨¶à¨Ÿ ਮੰਤਰੀ ਹਾਲੇ ਵੀ ਕਾਂਗਰਸ ਸਰਕਾਰ ਦੀ ਵਜ਼ਾਰਤ ਦਾ ਹਿੱਸਾ ਹਨ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ à¨à©‚ਸ਼ਣ ਆਸ਼ੂ ਸੂਬੇ ਦੇ ਇਤਿਹਾਸ ਵਿਚ ਸਠਤੋਂ à¨à©à¨°à¨¿à¨¶à¨Ÿ ਖà©à¨°à¨¾à¨• ਤੇ ਸਪਲਾਈ ਮੰਤਰੀ ਵਜੋਂ ਜਾਣਿਆ ਜਾਂਦਾ ਹੈ। ਉਨà©à¨¹à¨¾à¨‚ ਕਿਹਾ ਕਿ ਸੂਬੇ ਦੇ ਬਾਹਰੋਂ ਕਣਕ ਦੀ ਖਰੀਦ ਵਿਚ ਘà©à¨Ÿà¨¾à¨²à©‡ ਤੋਂ ਇਲਾਵਾ ਮੰਤਰੀ ਨੇ ਸੂਬੇ ਵਿਚ ਅਨਾਜ ਗਾਇਬ ਹੋ ਜਾਣ ਦੀ ਵੀ ਪà©à¨°à¨§à¨¾à¨¨à¨—à©€ ਕੀਤੀ ਹੈ। ਇਕੱਲੇ ਲà©à¨§à¨¿à¨†à¨£à¨¾ ਵਿਚ ਆਸ਼ੂ ਸਾਰੇ ਸਰਕਾਰੀ ਟੈਂਡਰ ਲੈਣ ਲਈ ਜਾਣਿਆ ਜਾਂਦਾ ਹੈ। ਅਕਾਲੀ ਦਲ ਦੇ ਪà©à¨°à¨§à¨¾à¨¨ ਨੇ ਇਹ ਵੀ ਦੱਸਿਆ ਕਿ ਕਿਵੇਂ ਪਾਰਟੀ ਲà©à¨§à¨¿à¨†à¨£à¨¾ ਨà©à©° ਮà©à©œ ਲੀਹ ’ਤੇ ਪਾਵੇਗੀ। ਉਨà©à¨¹à¨¾à¨‚ ਕਿਹਾ ਕਿ ਸ਼ਹਿਰ ਜਿਸ ਵਿਚ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਤੇਜ਼ ਰਫਤਾਰ ਵਿਕਾਸ ਹੋਇਆ, ਵਿਚ ਹà©à¨£ ਕਾਂਗਰਸ ਰਾਜਕਾਲ ਦੌਰਾਨ ਕੰਮ ਠੱਪ ਹੋ ਗਿਆ ਹੈ ਤੇ ਬà©à¨¨à¨¿à¨†à¨¦à©€ ਕੰਮ ਵੀ ਠੱਪ ਹੋ ਕੇ ਰਹਿ ਗਠਹਨ। ਉਨà©à¨¹à¨¾à¨‚ ਕਿਹਾ ਕਿ ਅਸੀਂ ਲà©à¨§à¨¿à¨†à¨£à¨¾, ਜੋ ਕਿ ਸੂਬੇ ਦਾ ਕੇਂਦਰੀ ਸ਼ਹਿਰ ਹੈ, ਦੇਲੋਕਾਂ ਨੂੰ à¨à¨°à©‹à¨¸à¨¾ ਦà©à¨†à¨‰à¨‚ਦੇ ਹਾਂ ਕਿ ਅਸੀਂ ਇਸ ਵਿਚ ਇੰਡਸਟਰੀ ਦਾ ਵਿਕਾਸ ਕਰ ਕੇ ਅਤੇ ਇਸ ਸ਼ਹਿਰ ਨੂੰ ਤਕਨਾਲੋਜੀ ਪੱਖੋਂ ਸਿਖ਼ਰਾਂ ’ਤੇ ਲਿਜਾ ਕੇ ਇਸਦਾ ਵਿਕਾਸ ਯਕੀਨੀ ਬਣਾਵਾਂਗੇ। ਬਾਅਦ ਵਿਚ ਸ. ਬਾਦਲ ਜਾਮਾ ਮਸਜਿਦ ਫੀਲਡਗੰਜ ਵੀ ਗਠਜਿਥੇ ਉਨà©à¨¹à¨¾à¨‚ ਸ਼ਾਹੀ ਇਮਾਮ ਹਬੀਬ ਉਰ ਰਹਿਮਾਨ ਸਾਨੀ ਦੇ ਦà©à¨¨à©€à¨†à¨‚ ਤੋਂ ਰà©à©™à¨¸à¨¤ ਕਰ ਜਾਣ ’ਤੇ ਡੂੰਘਾ ਦà©à©±à¨– ਵੀ ਪà©à¨°à¨—ਟ ਕੀਤਾ। ਇਸ ਮੌਕੇ ਹੋਰ ਆਗੂ ਜੋ ਅਕਾਲੀ ਦਲ ਦੇ ਪà©à¨°à¨§à¨¾à¨¨ ਦੇ ਨਾਲ ਸਨ, ਉਨà©à¨¹à¨¾à¨‚ ਵਿਚ ਅਨਿਲ ਜੋਸ਼ੀ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਵਿਜੇ ਦਾਨਵ, ਮਨਪà©à¨°à©€à¨¤ ਸਿੰਘ ਇਯਾਲੀ, ਪà©à¨°à¨¿à¨¥à¨ªà¨¾à¨² ਸਿੰਘ ਪਾਲੀ, ਹਰੀਸ਼ ਰਾਠਢਾਂਡਾ ਅਤੇ ਕਮਲ ਚੇਤਲੀ ਵੀ ਸ਼ਾਮਲ ਸਨ। |