ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, à¨à¨…ਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ |
ਦਿੱਲੀ--26ਸਤੰਬਰ21-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਮੋਦੀ ਆਪਣੀ ਅਮਰੀਕਾ ਯਾਤਰਾ ਖਤਮ ਹੋਣ ਤੋਂ ਬਾਅਦ à¨à¨¤à¨µà¨¾à¨° ਯਾਨੀ ਕਿ
ਅੱਜ à¨à¨¾à¨°à¨¤ ਆ ਗਠਹਨ। ਉਹ ਸ਼ਨੀਵਾਰ ਨੂੰ à¨à¨¾à¨°à¨¤ ਲਈ ਰਵਾਨਾ ਹੋਠਸਨ। ਉਨà©à¨¹à¨¾à¨‚ ਦਾ
ਵਿਸ਼ੇਸ਼ ਜਹਾਜ਼ ਦਿੱਲੀ ਦੇ ਪਾਲਮ à¨à¨…ਰਪੋਰਟ ‘ਤੇ ਉਤਰਿਆ, ਜਿੱਥੇ ਉਨà©à¨¹à¨¾à¨‚ ਦਾ ਸ਼ਾਨਦਾਰ
ਸਵਾਗਤ ਕੀਤਾ ਗਿਆ।
ਇਸ ਮੌਕੇ à¨à¨¾à¨œà¨ªà¨¾ ਪà©à¨°à¨§à¨¾à¨¨ ਜੇਪੀ ਨੱਡਾ ਸਣੇ ਕਈ à¨à¨¾à¨œà¨ªà¨¾ ਆਗੂਆਂ ਨੇ ਵੀ ਪੀà¨à©±à¨® ਮੋਦੀ ਦਾ ਸਵਾਗਤ ਕੀਤਾ । ਪà©à¨°à¨§à¨¾à¨¨ ਮੰਤਰੀ ਮੋਦੀ ਨੇ ਆਪਣੇ ਅਮਰੀਕਾ ਦੌਰੇ ਨੂੰ ਲੈ ਕੇ ਵਿਸ਼ਵਾਸ ਜਤਾਇਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ à¨à¨¾à¨°à¨¤-ਅਮਰੀਕਾ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ। ਤਿੰਨ ਦਿਨਾਂ ਦੌਰੇ ਦੌਰਾਨ ਪà©à¨°à¨§à¨¾à¨¨ ਮੰਤਰੀ ਮੋਦੀ ਨੇ ਸੰਯà©à¨•à¨¤ ਰਾਸ਼ਟਰ ਸà©à¨°à©±à¨–ਿਆ ਪà©à¨°à©€à¨¸à¨¼à¨¦ ਦੇ 76ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ,ਇਸ ਤੋਂ ਪਹਿਲਾਂ ਕà©à¨†à¨¡ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ । ਇਸ ਤੋਂ ਇਲਾਵਾ ਪੀà¨à©±à¨® ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮà©à¨²à¨¾à¨•à¨¾à¨¤ ਕੀਤੀ। ਦੱਸ ਦੇਈਠਕਿ à¨à¨¾à¨°à¨¤ ਵਾਪਸੀ ਤੋਂ ਠੀਕ ਪਹਿਲਾਂ ਪà©à¨°à¨§à¨¾à¨¨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਸੀ ਉਨà©à¨¹à¨¾à¨‚ ਨੇ ਅਮਰੀਕਾ ‘ਚ ਪਿਛਲੇ ਕà©à¨ ਦਿਨਾਂ ਵਿੱਚ ਦੋ ਪੱਖੀ ਤੇ ਬਹà©-ਪੱਖੀ ਪà©à¨°à©‹à¨—ਰਾਮਾਂ ਵਿੱਚ ਹਿੱਸਾ ਲਿਆ ਜੋ ਕਾਫ਼ੀ ਫਲਦਾਇਕ ਰਿਹਾ। ਮੈਨੂੰ ਪੂਰਾ à¨à¨°à©‹à¨¸à¨¾ ਹੈ ਕਿ ਆਉਣ ਵਾਲੇ ਸਾਲਾਂ ਵਿੱਚ à¨à¨¾à¨°à¨¤-ਅਮਰੀਕਾ ਸਬੰਧ ਹੋਰ ਵੀ ਮਜ਼ਬੂਤ ਹੋਣਗੇ,ਇਸ ਤੋਂ ਇਲਾਵਾ ਪੀà¨à©±à¨® ਮੋਦੀ ਨੇ ਪੰਜ ਕੰਪਨੀਆਂ ਦੇ ਅਮਰੀਕੀ CEO ਨਾਲ ਵੀ ਮà©à¨²à¨¾à¨•à¨¾à¨¤ ਕੀਤੀ ਅਤੇ ਉਨà©à¨¹à¨¾à¨‚ ਨੂੰ ਦੇਸ਼ ਵਿੱਚ ਨਿਵੇਸ਼ ਲਈ ਸੱਦਾ ਦਿੱਤਾ। ਵਿਦੇਸ਼ ਮੰਤਰਾਲੇ ਦੇ ਬà©à¨²à¨¾à¨°à©‡ ਅਰਿਦਮ ਬਾਗਚੀ ਨੇ ਪੀà¨à©±à¨® ਮੋਦੀ ਦੀ ਅਮਰੀਕੀ ਯਾਤਰਾ ਨੂੰ ਇਤਿਹਾਸਿਕ ਕਰਾਰ ਦਿੱਤਾ। |