à¨à¨¾à¨°à¨¤ ਨੇ 150 ਤੋਂ ਵੱਧ ਪà©à¨°à¨¾à¨¤à¨¨ ਚੀਜ਼ਾਂ ਵਾਪਸ ਕਰਨ ਲਈ ਅਮਰੀਕਾ ਦਾ ਕੀਤਾ ਧੰਨਵਾਦ |
ਨਿਊਯਾਰਕ --27ਸਤੰਬਰ21-(ਮੀਡੀਆਦੇਸਪੰਜਾਬ)-- à¨à¨¾à¨°à¨¤ ਸਰਕਾਰ ਨੇ 150 ਤੋਂ ਵੱਧ ਪà©à¨°à¨¾à¨šà©€à¨¨ ਕਲਾਕà©à¨°à¨¿à¨¤à©€à¨†à¨‚ ਵਾਪਸ ਕਰਨ ’ਚ ‘ਸ਼ਾਨਦਾਰ ਸਮਰਥਨ’ ਲਈ ਨਿਊਯਾਰਕ ਜ਼ਿਲà©à¨¹à¨¾ ਅਟਾਰਨੀ ਦਫਤਰ ਦਾ ਧੰਨਵਾਦ ਕੀਤਾ ਤੇ ਬੇਸ਼ਕੀਮਤੀ ਪà©à¨°à¨¾à¨šà©€à¨¨ ਕਲਾਕà©à¨°à¨¿à¨¤à©€à¨†à¨‚ ਦੀ ਵਾਪਸੀ ਜ਼ਰੀਠà¨à¨¾à¨°à¨¤-ਅਮਰੀਕਾ ਦੇ ਲੋਕਾਂ ਵਿਚਾਲੇ ਸਬੰਧਾਂ
ਤੇ ਸੱà¨à¨¿à¨†à¨šà¨¾à¨°à¨• ਸਮਠਨੂੰ ਵਧਾਉਣ ਲਈ ਇਸ ਦੀ à¨à©‚ਮਿਕਾ ਦੀ
ਸ਼ਲਾਘਾ ਕੀਤੀ ਹੈ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕਾ ਨੇ
à¨à¨¾à¨°à¨¤ ਨੂੰ 157 ਕਲਾਕà©à¨°à¨¿à¨¤à©€à¨†à¨‚ ਅਤੇ ਪà©à¨°à¨¾à¨¤à¨¨ ਚੀਜ਼ਾਂ à¨à¨¾à¨°à¨¤ ਨੂੰ ਸੌਂਪੀਆਂ, ਜਿਨà©à¨¹à¨¾à¨‚ ਨੂੰ
ਮੋਦੀ ਵਾਪਸ à¨à¨¾à¨°à¨¤ ਲੈ ਆà¨à¥¤ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਦੋਵਾਂ ਨੇ ਚੋਰੀ,
ਗੈਰ-ਕਾਨੂੰਨੀ ਵਪਾਰ ਅਤੇ ਸੱà¨à¨¿à¨†à¨šà¨¾à¨°à¨• ਵਸਤਾਂ ਦੀ ਤਸਕਰੀ ਨਾਲ ਨਜਿੱਠਣ ਦੇ ਯਤਨਾਂ ਨੂੰ
ਮਜ਼ਬੂਤ ​​ਕਰਨ ਦੀ ਵਚਨਬੱਚਤਾ ਪà©à¨°à¨—ਟ ਕੀਤੀ।
ਇਕ ਅਧਿਕਾਰਤ ਬਿਆਨ ’ਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਲੱਗà¨à¨— ਅੱਧੀਆਂ ਕਲਾਕà©à¨°à¨¿à¨¤à©€à¨†à¨‚ (71) ਸੱà¨à¨¿à¨†à¨šà¨¾à¨°à¨• ਹਨ, ਜਦਕਿ ਬਾਕੀ ਅੱਧੀਆਂ ਹਿੰਦੂ ਧਰਮ (60), ਬà©à©±à¨§ ਧਰਮ (16) ਅਤੇ ਜੈਨ ਧਰਮ (9) ਨਾਲ ਸਬੰਧਤ ਛੋਟੀਆਂ ਮੂਰਤੀਆਂ ਹਨ। à¨à¨¾à¨°à¨¤ ਨੂੰ ਪà©à¨°à¨¾à¨šà©€à¨¨ ਕਲਾਕà©à¨°à¨¿à¨¤à©€à¨†à¨‚ ਤੇ ਵਸਤੂਆਂ ਸੌਂਪਣ ਲਈ ਮੋਦੀ ਨੇ ਅਮਰੀਕਾ ਦੀ ਸ਼ਲਾਘਾ ਕੀਤੀ। à¨à¨¾à¨°à¨¤ ਦੇ ਕੌਂਸਲੇਟ ਜਨਰਲ ਨੇ à¨à¨¤à¨µà¨¾à¨° ਟਵੀਟ ਕੀਤਾ, ‘‘à¨à¨¾à¨°à¨¤ ਸਰਕਾਰ ਨੇ ਨਿਊਯਾਰਕ ਦੇ ਜ਼ਿਲà©à¨¹à¨¾ ਅਟਾਰਨੀ ਦਫਤਰ ਅਤੇ ਉਨà©à¨¹à¨¾à¨‚ ਦੀ ਟੀਮ ਦਾ à¨à¨¾à¨°à¨¤ ’ਚ ਪà©à¨°à¨¾à¨šà©€à¨¨ ਚੀਜ਼ਾਂ ਨੂੰ ਵਾਪਸ ਕਰਨ ’ਚ ਸ਼ਾਨਦਾਰ ਸਮਰਥਨ ਲਈ ਧੰਨਵਾਦ।’’ ਇਨà©à¨¹à¨¾à¨‚ 157 ਪà©à¨°à¨¾à¨šà©€à¨¨ ਵਸਤੂਆਂ ’ਚ 12ਵੀਂ ਸਦੀ ਦੀ ਨਟਰਾਜ ਦੀ ਕਾਂਸੀ ਦੀ ਮੂਰਤੀ ਵੀ ਸ਼ਾਮਲ ਹੈ। |