à¨à©±à¨². ਆਈ. ਸੀ. ’ਚ ਨਿਵੇਸ਼ ਕਰ ਕੇ ਚੀਨ à¨à¨¾à¨°à¨¤ ਦੀ ਅਰਥਵਿਵਸਥਾ ਨੂੰ ਸੱਟ ਮਾਰਨ ਦੀ ਤਾਕ ’ਚ |
--30ਸਤੰਬਰ21-(ਮੀਡੀਆਦੇਸਪੰਜਾਬ)-- ਚੀਨ ਹਰ ਉਸ ਥਾਂ, ਇਲਾਕੇ ਜਾਂ ਦੇਸ਼ ’ਚ ਹà©à©°à¨¦à¨¾ ਹੈ, ਜਿੱਥੋਂ ਪੈਸਾ ਬਣਾਇਆ ਜਾ ਸਕਦਾ
ਹੈ। ਚੀਨ ਅਸੂਲ ਨਹੀਂ ਸਿਰਫ ਪੈਸਾ ਦੇਖਦਾ ਹੈ ਜਾਂ ਇੰਠਕਹੀਠਕਿ ਚੀਨ ਦਾ ਅਸੂਲ ਹੀ ਪੈਸਾ
ਹੈ ਫਿਰ ਉਹ ਪੈਸਾ à¨à¨¾à¨µà©‡à¨‚ ਵਪਾਰ ਤੋਂ ਆਵੇ, ਉਸ ਦੇਸ਼ ਦੇ ਖਣਿਜਾਂ ਦੀ ਢà©à¨†à¨ˆ ਕਰ ਕੇ ਆਵੇ
ਜਾਂ ਫਿਰ ਉਸ ਦੇਸ਼ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਫਸਾ ਕੇ ਆਵੇ।
ਕà©à¨ ਅਜਿਹੀਆਂ ਹੀ ਚਾਲਾਂ ਚੀਨ à¨à¨¾à¨°à¨¤ ਦੇ ਨਾਲ ਵੀ ਚੱਲ ਰਿਹਾ ਹੈ। ਚੀਨ ਇਕ ਪਾਸੇ à¨à¨¾à¨°à¨¤ ਨਾਲ ਦà©à¨¶à¨®à¨£à©€ ਕਰ ਕੇ ਉਸ ਦੀ ਜ਼ਮੀਨ ਨੂੰ ਹੜੱਪਣਾ ਚਾਹà©à©°à¨¦à¨¾ ਹੈ ਤੇ ਦੂਸਰੇ ਪਾਸੇ à¨à¨¾à¨°à¨¤ ਦੇ ਬਾਜ਼ਾਰ ’ਚ ਆਪਣਾ ਗਲਬਾ ਬਣਾ ਕੇ ਇੱਥੋਂ ਸਾਰਾ ਪੈਸਾ ਚੀਨ ਲਿਜਾਣਾ ਚਾਹà©à©°à¨¦à¨¾ ਹੈ ਪਰ à¨à¨¾à¨°à¨¤ ਦੀ ਤਿੱਖੀ ਨਜ਼ਰ ਚੀਨ ਵੱਲੋਂ ਕੀਤੇ ਜਾ ਰਹੇ ਹਰ ਤਰà©à¨¹à¨¾à¨‚ ਦੇ ਨਿਵੇਸ਼ ’ਤੇ ਹੈ। à¨à¨¾à¨°à¨¤ ਲਗਾਤਾਰ ਚੀਨ ਵੱਲੋਂ à¨à¨¾à¨°à¨¤ ਦੇ ਕਿਸੇ ਵੀ ਇਲਾਕੇ ’ਚ ਪà©à¨°à¨¤à©±à¨– ਜਾਂ ਅਪà©à¨°à¨¤à©±à¨– ਤੌਰ ’ਤੇ ਹੋ ਰਹੇ ਨਿਵੇਸ਼ ਨੂੰ ਲੈ ਕੇ ਚੌਕੰਨਾ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਰੋਕ ਰਿਹਾ ਹੈ, ਕਿਉਂਕਿ ਚੀਨ à¨à¨¾à¨°à¨¤ ਨੂੰ ਆਰਥਿਕ ਖੇਤਰ ’ਚ ਧੋਬੀ ਪਟਕਾ ਮਾਰਨ ਦੇ ਹਰ ਪੈਂਤੜੇ ਅਜ਼ਮਾ ਰਿਹਾ ਹੈ। ਚੀਨ à¨à¨¾à¨°à¨¤ ਸਰਕਾਰ ਦੇ à¨à¨¾à¨°à¨¤à©€ ਜੀਵਨ ਬੀਮਾ ਨਿਗਮ ’ਚ ਵੀ ਨਿਵੇਸ਼ ਕਰਨਾ ਚਾਹà©à©°à¨¦à¨¾ ਹੈ, ਜਿਸ ’ਤੇ à¨à¨¾à¨°à¨¤ ਸਰਕਾਰ ਦੀ ਤਿੱਖੀ ਨਜ਼ਰ ਹੈ। ਦਰਅਸਲ à¨à¨¾à¨°à¨¤ ਸਰਕਾਰ à¨à©±à¨². ਆਈ. ਸੀ. à¨à¨¾à¨µ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਬਾਰੇ ’ਚ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਸੋਚ-ਵਿਚਾਰ ਕਰ ਰਹੀ ਹੈ ਪਰ ਇਸ ਖੇਤਰ ’ਚ ਚੀਨ ਦੇ ਨਿਵੇਸ਼ਕਾਂ ਨੂੰ ਲੈ ਕੇ à¨à¨¾à¨°à¨¤ ਸਰਕਾਰ ਦਾ ਨਜ਼ਰੀਆ ਇਕਦਮ ਸਖ਼ਤ ਹੈ, ਕਿਉਂਕਿ à¨à¨¾à¨°à¨¤ ਸਰਕਾਰ ਨੂੰ ਪਤਾ ਹੈ ਕਿ ਚੀਨ ਨੇ ਕਿਵੇਂ ਕà©à¨ ਦੇਸ਼ਾਂ ਨੂੰ ਨਿਵੇਸ਼ ਦੇ ਬਹਾਨੇ ਕੰਗਾਲ ਬਣਾ ਦਿੱਤਾ ਹੈ। ਹà©à¨£ ਤੋਂ ਕà©à¨ ਸਮਾਂ ਬਾਅਦ ਬਾਜ਼ਾਰ ’ਚ à¨à©±à¨². ਆਈ. ਸੀ. ਦਾ ਆਈ. ਪੀ. ਓ. ਆਉਣ ਵਾਲਾ ਹੈ ਅਤੇ ਇਸੇ ਨੂੰ ਲੈ ਕੇ à¨à¨¾à¨°à¨¤ ਸਰਕਾਰ ਚੀਨੀ ਨਿਵੇਸ਼ ਨੂੰ ਰੋਕਣ ਲਈ ਪੂਰੀ ਤਰà©à¨¹à¨¾à¨‚ ਚੌਕਸ ਹੈ। ਜੀਵਨ ਬੀਮਾ ਨਿਗਮ à¨à¨¾à¨°à¨¤ ਦੀ ਸਠਤੋਂ ਵੱਡੀ ਬੀਮਾ ਕੰਪਨੀ ਹੈ ਅਤੇ à¨à¨¾à¨°à¨¤ ਦੇ ਬੀਮਾ ਬਾਜ਼ਾਰ ’ਚ 500 ਅਰਬ ਡਾਲਰ ਦੀ ਰਕਮ ਦੇ ਨਾਲ à¨à¨¾à¨°à¨¤à©€ ਜੀਵਨ ਬੀਮਾ ਦੀ 60 ਫੀਸਦੀ ਹਿੱਸੇਦਾਰੀ ਹੈ। ਜੀਵਨ ਬੀਮਾ ਦੇ ਸ਼ੇਅਰ ਜੋ ਬਾਜ਼ਾਰ ’ਚ ਆਈ. ਪੀ. ਓ. ਰਾਹੀਂ ਆਉਣ ਵਾਲੇ ਹਨ, ਉਨà©à¨¹à¨¾à¨‚ ਦੀ ਕੀਮਤ 12.5 ਅਰਬ ਡਾਲਰ ਦੱਸੀ ਜਾ ਰਹੀ ਹੈ ਅਤੇ ਇਨà©à¨¹à¨¾à¨‚ ਹੀ ਪੈਸਿਆਂ ’ਤੇ ਚੀਨ ਆਪਣੀਆਂ ਅੱਖਾਂ ਗੱਡੀ ਬੈਠਾ ਹੈ। ਪਿਛਲੇ ਸਾਲ ਗਲਵਾਨ ਘਾਟੀ ’ਚ à¨à¨¾à¨°à¨¤ ਅਤੇ ਚੀਨ ’ਚ ਹੋਈ à¨à©œà¨ª ਦੇ ਬਾਅਦ ਤੋਂ ਪਹਿਲਾਂ ਤੋਂ ਹੀ ਘੱਟ ਯਕੀਨ ’ਚ ਹੋਰ ਵੀ ਘਾਟ ਆਈ ਹੈ। ਚੀਨ ਲਈ à¨à¨¾à¨°à¨¤ ’ਚ ਹà©à¨£ ਪਹਿਲਾਂ ਵਾਂਗ ਆਸਾਨੀ ਨਾਲ ਵਪਾਰ ਕਰਨਾ ਔਖਾ ਹੈ। à¨à¨¾à¨°à¨¤ ਸਰਕਾਰ à¨à©±à¨². ਆਈ. ਸੀ. ਦੀ 5 ਫੀਸਦੀ ਹਿੱਸੇਦਾਰੀ ਵੇਚ ਕੇ 900 ਅਰਬ ਰà©à¨ªà¨ ਇਕੱਠੇ ਕਰੇਗੀ ਪਰ ਜੀਵਨ ਬੀਮਾ ਦੇ ਖੇਤਰ ’ਚ ਚੀਨੀ ਨਿਵੇਸ਼ à¨à¨¾à¨°à¨¤ ਦੇ ਆਰਥਿਕ ਹਾਲਾਤ ਲਈ ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੈ ਕਿ à¨à¨¾à¨°à¨¤ à¨à©±à¨². ਆਈ. ਸੀ.’ਚ ਚੀਨੀ ਨਿਵੇਸ਼ ਨੂੰ ਕਿਵੇਂ ਰੋਕੇਗਾ। ਰਿਪੋਰਟ ਦੇ ਅਨà©à¨¸à¨¾à¨° ਅਜੇ ਤੱਕ à¨à©±à¨². ਆਈ. ਸੀ. ਦੇ ਸ਼ੇਅਰਾਂ ਨੂੰ ਬਾਜ਼ਾਰ ’ਚ ਉਤਾਰਨ ਤੋਂ ਲੈ ਕੇ ਸਰਕਾਰ ਨੇ ਕੋਈ ਅੰਤਿਮ ਫੈਸਲਾ ਨਹੀਂ ਕੀਤਾ ਹੈ। ਜਾਣਕਾਰਾਂ ਦੀ ਰਾਠ’ਚ ਚੀਨੀ ਨਿਵੇਸ਼ਕ ਕਿਸੇ ਵਿਚੋਲੇ ਰਾਹੀਂ à¨à©±à¨². ਆਈ. ਸੀ. ਦੇ ਸ਼ੇਅਰ ਖਰੀਦ ਸਕਦੇ ਹਨ। ਇਸ ਨੂੰ ਧਿਆਨ ’ਚ ਰੱਖਦੇ ਹੋਠà¨à¨¾à¨°à¨¤ ਸਰਕਾਰ ਨੇ 10 ਨਿਵੇਸ਼ ਬੈਂਕਾਂ ਰਾਹੀਂ ਆਫਰਿੰਗ ਦਿੱਤੀ ਹੈ ਜਿਨà©à¨¹à¨¾à¨‚ ’ਚ ਗੋਲਡਮੈਨ ਸੈਸ਼ੇ, ਸਿਟੀ ਗਰà©à©±à¨ª, ਸਟੇਟ ਬੈਂਕ ਆਫ ਇੰਡੀਆ ਦੇ ਕੈਪੀਟਲ ਮਾਰਕੀਟ ਨੂੰ ਸ਼ਾਮਲ ਕੀਤਾ ਗਿਆ ਹੈ। à¨à¨¾à¨°à¨¤ ’ਚ ਚੀਨੀ ਨਿਵੇਸ਼ ਨੂੰ ਰੋਕਣ ਲਈ à¨à¨¾à¨°à¨¤ ਸਰਕਾਰ ਨੂੰ à¨à©±à¨«. ਡੀ. ਆਈ. ਦੇ ਕਾਨੂੰਨ ’ਚ ਸੋਧ ਵੀ ਕਰਨੀ ਪੈ ਸਕਦੀ ਹੈ। ਅਜੇ ਵੀ ਜੋ ਨਿਯਮ ਹਨ, ਉਨà©à¨¹à¨¾à¨‚ ਤਹਿਤ ਕੋਈ ਵੀ ਵਿਦੇਸ਼ੀ ਕੰਪਨੀ, ਸੰਸਥਾ ਜਾਂ ਵਿਅਕਤੀ à¨à©±à¨². ਆਈ. ਸੀ. ’ਚ ਨਿਵੇਸ਼ ਨਹੀਂ ਕਰ ਸਕਦਾ ਪਰ ਜਾਣਕਾਰਾਂ ਦੀ ਮੰਨੀਠਤਾਂ ਹà©à¨£ ਸਰਕਾਰ ਇਸ ਖੇਤਰ ’ਚ ਵਿਦੇਸ਼ੀ ਨਿਵੇਸ਼ ਨੂੰ 20 ਫੀਸਦੀ ਤੱਕ ਵਧਾਉਣ ਜਾ ਰਹੀ ਹੈ। à¨à¨¾à¨°à¨¤ ਸਰਕਾਰ ਚੀਨੀ ਨਿਵੇਸ਼ ਨੂੰ ਲੈ ਕੇ ਇਸ ਲਈ ਵੀ ਕਾਫੀ ਚੌਕਸ ਹੈ ਕਿਉਂਕਿ ਚੀਨ ਦੀ ਸਰਕਾਰ ਆਪਣੇ ਇਸ ਕਦਮ ਨਾਲ à¨à¨¾à¨°à¨¤ ਦੀ ਅਰਥਵਿਵਸਥਾ ਨੂੰ ਸੱਟ ਮਾਰ ਸਕਦੀ ਹੈ, à¨à¨¾à¨µ ਜੇਕਰ à¨à¨µà¨¿à©±à¨– ’ਚ à¨à¨¾à¨°à¨¤ ਅਤੇ ਚੀਨ ’ਚ ਕਿਤੇ ਟਕਰਾਅ ਹੋਇਆ ਤਾਂ à¨à¨¾à¨°à¨¤ ’ਚ ਆਪਣਾ ਨਿਵੇਸ਼ ਕੀਤਾ ਹੋਇਆ ਪੈਸਾ ਇਕਦਮ à¨à¨¾à¨°à¨¤à©€ ਅਰਥਵਿਵਸਥਾ ’ਚੋਂ ਕੱਢ ਕੇ à¨à¨¾à¨°à¨¤ ਨੂੰ ਵੱਡੀ ਸੱਟ ਮਾਰ ਸਕਦੀ ਹੈ ਕਿਉਂਕਿ ਜਿੰਨੀਆਂ ਵੀ ਚੀਨੀ ਨਿੱਜੀ ਕੰਪਨੀਆਂ ਹਨ, ਉਹ ਸਾਰੀਆਂ ਚੀਨ ਦੀ ਸਰਕਾਰ ਅਧੀਨ ਹਨ ਅਤੇ ਆਪਣੇ ਫੈਸਲੇ ਲੈਣ ਲਈ ਆਜ਼ਾਦ ਨਹੀਂ ਹਨ। ਜੋ ਕੰਪਨੀ ਜਾਂ ਸੰਸਥਾ ਚੀਨ ਸਰਕਾਰ ਦਾ ਵਿਰੋਧ ਕਰਦੀ ਹੈ, ਉਸ ਦਾ ਹਾਲ ਵੀ à¨à¨‚ਟ ਗਰà©à©±à¨ª, ਟੈਂਸੇਂਟ ਅਤੇ ਅਲੀ ਬਾਬਾ ਦੇ ਜੈਕ ਮਾ ਵਰਗਾ ਹੋ ਸਕਦਾ ਹੈ। ਚੀਨ ਸਰਕਾਰ ਲੋੜ ਪੈਣ ’ਤੇ ਆਪਣੀਆਂ ਟੈਲੀਕਾਮ ਕੰਪਨੀਆਂ ਤੋਂ ਵਿਦੇਸ਼ਾਂ ਦੇ ਸਾਰੇ ਡਾਟਾ ਲੈ ਸਕਦੀ ਹੈ ਅਤੇ ਉਸ ਦੇਸ਼ ਦੀਆਂ ਸਾਰੀਆਂ ਅੰਦਰੂਨੀ ਗੱਲਾਂ ਦੀ ਜਾਣਕਾਰੀ ਹਾਸਲ ਕਰ ਸਕਦੀ ਹੈ। ਗਲਵਾਨ ਘਾਟੀ ’ਚ ਹੋਈ à¨à©œà¨ª ਦੇ ਬਾਅਦ à¨à¨¾à¨°à¨¤ ਸਰਕਾਰ ਚੀਨ ਨੂੰ ਸਾਡੇ ਦੇਸ਼ ’ਚ ਕਿਸੇ ਵੀ ਕੀਮਤ ’ਤੇ ਹà©à¨£ ਨਹੀਂ ਦਾਖਲ ਹੋਣ ਦੇਣਾ ਚਾਹà©à©°à¨¦à¨¾ ਕਿਉਂਕਿ ਸਾਡੇ ਸਾਹਮਣੇ ਕਈ ਮਿਸਾਲਾਂ ਮੌਜੂਦ ਹਨ ਜਿੱਥੇ ਚੀਨ ਨੇ ਆਪਣੀ ਚਲਾਕੀ ਨਾਲ ਉਸ ਦੇਸ਼ ਦੀ ਅਰਥਵਿਵਸਥਾ ਨੂੰ ਘà©à¨£ ਵਾਂਗ ਖਾ ਲਿਆ ਹੈ ਅਤੇ ਉੱਥੋਂ ਹੋਣ ਵਾਲੀ ਕਮਾਈ ਨਾਲ ਬੀਜਿੰਗ ਦਾ ਸਰਕਾਰੀ ਖਜ਼ਾਨਾ à¨à¨° ਰਿਹਾ ਹੈ। |