UAE : ਬà©à¨°à¨œ ਖਲੀਫਾ ਤੇ ਦਿਸੀ ਮਹਾਤਮਾ ਗਾਂਧੀ ਦੀ à¨à¨²à¨•, ਵੀਡੀਓ ਵਾਇਰਲ |
ਦà©à¨¬à¨ˆ --02ਅਕਤੂਬਰ21-(ਮੀਡੀਆਦੇਸਪੰਜਾਬ)-- à¨à¨¾à¨°à¨¤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ
152ਵੀਂ ਜਯੰਤੀ ਮੌਕੇ ਸੰਯà©à¨•à¨¤ ਅਰਬ ਅਮੀਰਾਤ ਦੇ ਦà©à¨¬à¨ˆ ਸਥਿਤ ਦà©à¨¨à©€à¨† ਦੀ ਸਠਤੋਂ ਉੱਚੀ
ਇਮਾਰਤ ਬà©à¨°à¨œ ਖਲੀਫਾ 'ਤੇ ਉਹਨਾਂ ਦੀਆਂ ਕਈ ਤਸਵੀਰਾਂ ਸ਼ਨੀਵਾਰ ਨੂੰ ਪà©à¨°à¨¦à¨°à¨¶à¨¿à¨¤ ਕੀਤੀਆਂ
ਗਈਆਂ। ਪੂਰੀ ਦà©à¨¨à©€à¨† ਵਿਚ ਗਾਂਧੀ ਜਯੰਤੀ ਨੂੰ 'ਅੰਤਰਰਾਸ਼ਟਰੀ ਅਹਿੰਸਾ ਦਿਵਸ' ਦੇ ਤੌਰ 'ਤੇ
ਮਨਾਇਆ ਜਾਂਦਾ ਹੈ। ਪੂਰੀ ਦà©à¨¨à©€à¨† ਦੇ ਨੇਤਾ ਅਤੇ ਗਲਬੋਲ ਸੰਗਠਨ ਮਹਾਤਮਾ ਗਾਂਧੀ ਦੇ
ਅਹਿੰਸਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਯਾਦ ਕਰਦੇ ਹਨ।
ਗਾਂਧੀ ਜੀ ਹਰੇਕ ਵਿਅਕਤੀ ਲਈ ਆਦਰਸ਼
ਮਹਾਤਮਾ ਗਾਂਧੀ ਜਨਮ 2 ਅਕਤੂਬਰ 1869 ਨੂੰ ਗà©à¨œà¨°à¨¾à¨¤ ਦੇ ਪੋਰਬੰਦਰ ਵਿਚ ਹੋਇਆ ਸੀ। ਅੱਜ
152 ਸਾਲ ਬਾਅਦ ਵੀ ਇਸ ਦਿਨ ਨੂੰ ਪੂਰੀ ਦà©à¨¨à©€à¨† ਵਿਚ ਯਾਦ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਦà©à¨¬à¨ˆ ਵਿਚ à¨à¨¾à¨°à¨¤ ਦੇ ਕੌਂਸਲੇਟ ਜਨਰਲ
ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ
ਰਾਸ਼ਟਰਪਿਤਾ ਹੋਣ ਦੇ ਨਾਲ-ਨਾਲ ਹਰ ਦੇਸ਼ਵਾਸੀ ਲਈ ਆਦਰਸ਼ ਹਨ।
ਗà©à¨¤à¨¾à¨°à©‡à¨¸ ਨੇ ਇਹਨਾਂ ਸ਼ਬਦਾਂ ਜ਼ਰੀਠਦਿੱਤੀ ਸ਼ਰਧਾਂਜਲੀ
ਵਿਸ਼ਵ ਬੌਡੀ ਦੇ ਜਨਰਲ ਸਕੱਤਰ à¨à¨‚ਟੋਨੀਓ ਗà©à¨¤à¨¾à¨°à©‡à¨¸ ਨੇ ਅੰਤਰਰਾਸ਼ਟਰੀ à¨à¨¾à¨ˆà¨šà¨¾à¨°à©‡ ਨੂੰ ਮਹਾਤਮਾ
ਗਾਂਧੀ ਦੇ ਸ਼ਾਂਤੀ ਦੇ ਸੰਦੇਸ਼ਾਂ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ
ਦà©à¨¨à©€à¨† à¨à¨° ਦੇ ਲੜਾਕਿਆਂ ਨੂੰ ਆਪਣੇ ਹਥਿਆਰ ਸà©à©±à¨Ÿ ਦੇਣੇ ਚਾਹੀਦੇ ਹਨ ਅਤੇ ਇਕ-ਦੂਜੇ ਨੂੰ
ਹਰਾਉਣ ਦੀ ਬਜਾਠਮਨà©à©±à¨–ਤਾ ਦੀ ਦà©à¨¶à¨®à¨£ ਕੋਵਿਡ-19 ਮਹਾਮਾਰੀ ਨੂੰ ਹਰਾਉਣ 'ਤੇ ਧਿਆਨ
ਕੇਂਦਰਿਤ ਕਰਨਾ ਚਾਹੀਦਾ ਹੈ।
ਵੀਡੀਓ ਹੋਇਆ ਵਾਇਰਲ
ਬà©à¨°à¨œ ਖਲੀਫਾ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ
ਗਿਆ। ਕਈ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਅਤੇ ਸ਼ੇਅਰ ਕਰਦਿਆਂ ਗਾਂਧੀ ਜੀ ਨੂੰ
ਸ਼ਰਧਾਂਜਲੀ ਦਿੱਤੀ। à¨à¨¾à¨°à¨¤ ਅਤੇ ਪੂਰੀ ਦà©à¨¨à©€à¨† ਵਿਚ 2 ਅਕਤਬੂਰ ਨੂੰ ਇਕ ਤਿਉਹਾਰ ਵਾਂਗ
ਮਨਾਇਆ ਜਾਂਦਾ ਹੈ।
|