ਪà©à¨²à¨¾à©œ ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ |
ਮਾਸਕੋ--05ਅਕਤੂਬਰ21-(ਮੀਡੀਆਦੇਸਪੰਜਾਬ)--ਪà©à¨²à¨¾à©œ 'ਚ ਦà©à¨¨à©€à¨† ਦੀ ਪਹਿਲੀ ਫਿਲਮ ਦੀ ਸ਼ੂਟਿੰਗ ਕਰਨ ਲਈ
ਰੂਸੀ ਅà¨à¨¿à¨¨à©‡à¨¤à¨°à©€ ਅਤੇ ਨਿਰਦੇਸ਼ਕ ਮੰਗਲਵਾਰ ਨੂੰ ਪà©à¨²à¨¾à©œ ਦੇ ਆਪਣੇ ਸਫਰ 'ਤੇ ਰਵਾਨਾ ਹੋ ਗà¨à¥¤
ਅà¨à¨¿à¨¨à©‡à¨¤à¨°à©€ ਯੂਲੀਆ ਪੇਰੇਸੀਲਦ ਅਤੇ ਨਿਰਦੇਸ਼ਕ ਕਲਿਮ ਸ਼ਿਪੇਨਕੋ ਮੰਗਲਵਾਰ ਨੂੰ ਰੂਸੀ ਯੋਯà©à¨œ
ਪà©à¨²à¨¾à©œ ਯਾਨ ਤੋਂ ਅੰਤਰਰਾਸ਼ਟਰੀ ਪà©à¨²à¨¾à©œ ਸਟੇਸ਼ਨ ਰਵਾਨਾ ਹੋà¨à¥¤ ਉਸ ਦੇ ਨਾਲ ਤਿੰਨ ਪà©à¨²à¨¾à©œ
ਯਾਤਰਾ ਪੂਰੀਆਂ ਕਰ ਚà©à©±à¨•à©‡ ਅਨà©à¨à¨µà©€ ਯਾਤਰੀ à¨à¨‚ਤਨ ਸ਼ਕਾਪਲੇਰੋਵ ਵੀ ਗਠਹਨ। ਉਨà©à¨¹à¨¾à¨‚ ਦਾ
ਯਾਨ ਸੋਯà©à¨œ à¨à©±à¨®.à¨à©±à¨¸.-19 ਤੈਅ ਪà©à¨°à©‹à¨—ਰਾਮ ਮà©à¨¤à¨¾à¨¬à¨• ਕਜਾਖਸਤਾਨ ਦੇ ਬੈਕੋਨੂਰ ਸਥਿਤ ਰੂਸੀ
ਪà©à¨²à¨¾à©œ ਯਾਨ ਕੇਂਦਰ ਤੋਂ ਦà©à¨ªà¨¹à¨¿à¨° ਕਰੀਬ 2 ਵਜੇ ਰਵਾਨਾ ਹੋਇਆ।
ਪà©à¨²à¨¾à©œ ਅਧਿਕਾਰੀਆਂ ਨੇ ਦੱਸਿਆ ਕਿ ਯਾਨ 'ਚ ਸਵਾਰ ਸਾਰੇ ਮੈਂਬਰ ਠੀਕ ਮਹਿਸੂਸ ਕਰ ਰਹੇ ਸਨ ਅਤੇ ਯਾਨ ਦੀਆਂ ਸਾਰੀਆਂ ਪà©à¨°à¨£à¨¾à¨²à©€à¨†à¨‚ ਆਮ ਰੂਪ ਨਾਲ ਕੰਮ ਕਰ ਰਹੀਆਂ ਸਨ। ਅà¨à¨¿à¨¨à©‡à¨¤à¨°à©€ ਯੂਲੀਆ ਅਤੇ ਨਿਰਦੇਸ਼ਕ ਸ਼ਿਪੇਨਕੋ ਇਕ ਨਵੀਂ ਫਿਲਮ 'ਚੈਲੰਜ' ਦੇ ਇਕ ਹਿੱਸੇ ਦੀ ਸ਼ੂਟਿੰਗ ਕਰਨਗੇ। ਫਿਲਮ 'ਚ, ਡਾਕਟਰ ਦੀ à¨à©‚ਮਿਕਾ ਨਿà¨à¨¾ ਰਹੀ ਯੂਲੀਆ ਦਿਲ ਦੀ ਬੀਮਾਰੀ ਨਾਲ ਜੂਠਰਹੇ ਕਰੂ ਦੇ ਇਕ ਮੈਂਬਰ à¨à¨¾à¨µ ਪà©à¨²à¨¾à©œ ਯਾਤਰੀ ਨੂੰ ਬਚਾਉਣ ਲਈ ਪà©à¨²à¨¾à©œ ਸਟੇਸ਼ਨ ਜਾਂਦੀ ਹੈ। ਇਹ ਲੋਕ 12 ਦਿਨ ਤੱਕ ਪà©à¨²à¨¾à©œ ਸਟੇਸ਼ਨ 'ਤੇ ਰਹਿਣ ਤੋਂ ਬਾਅਦ ਦੂਜੇ ਪà©à¨²à¨¾à©œ ਯਾਤਰੀ ਨਾਲ ਵਾਪਸ ਪਰਤਨਗੇ। ਉਡਾਣ à¨à¨°à¨¨ ਤੋਂ ਪਹਿਲਾਂ ਸੋਮਵਾਰ ਨੂੰ ਪà©à¨°à©ˆà©±à¨¸ ਕਾਨਫਰੰਸ 'ਚ ਅà¨à¨¿à¨¨à©‡à¨¤à¨°à©€ ਯੂਲੀਆ ਪੇਰੇਸੀਲਦ ਨੇ ਇਹ ਸਵੀਕਾਰ ਕੀਤਾ ਕਿ ਸਿਖਲਾਈ ਦੌਰਾਨ ਸਖਤ ਅਨà©à¨¶à¨¾à¨¸à¨¨ ਅਤੇ ਬੇਹਦ ਸਖਤ ਸਿਖਲਾਈ ਨਾਲ ਤਾਲਮੇਲ ਬਣਾਉਣਾ ਮà©à¨¶à¨•à¨² ਸੀ। ਅà¨à¨¿à¨¨à©‡à¨¤à¨°à©€ ਨੇ ਕਿਹਾ ਕਿ ਇਹ ਮਾਨਸਿਕ, ਸਰੀਰਿਕ ਅਤੇ ਹਰ ਰੂਪ 'ਚ ਮà©à¨¶à¨•à¨² ਸੀ। ਉਨà©à¨¹à¨¾à¨‚ ਨੇ ਕਿਹਾ ਕਿ ਪਰ ਮੈਨੂੰ ਲੱਗਦਾ ਹੈ ਕਿ ਇਕ ਵਾਰ ਅਸੀਂ ਟੀਚਾ ਹਾਸਲ ਕਰ ਲਈਠਤਾਂ ਸਾਰਾ ਕà©à¨ ਇਨਾਂ ਮà©à¨¶à¨•à¨² ਨਹੀਂ ਲੱਗੇਗਾ ਅਤੇ ਸਾਨੂੰ ਇਹ ਸਾਰਾ ਸਿਰਫ ਇਕ ਮà©à¨¸à¨•à©à¨¹à¨¾à¨°à¨Ÿ ਨਾਲ ਯਾਦ ਰਹੇਗਾ। ਵਪਾਰਕ ਤੌਰ 'ਤੇ ਸਫਲ ਕਈ ਫਿਲਮਾਂ ਬਣਾ ਚà©à©±à¨•à©‡ ਸ਼ਿਪੇਨਕੋ (38) ਨੇ ਵੀ ਸਿਰਫ ਚਾਰ ਮਹੀਨਿਆਂ 'ਚ ਪà©à¨²à¨¾à©œ ਯਾਨ 'ਚ ਉਡਾਣ à¨à¨°à¨¨ ਦੇ ਉਨà©à¨¹à¨¾à¨‚ ਦੇ ਸਿਖਲਾਈ ਨੂੰ ਬਹà©à¨¤ ਮà©à¨¶à¨•à¨² ਦੱਸਿਆ। |