‘ਅਮਰੀਕਾ ਤੇ ਚੀਨ ਵਿਚਾਲੇ ਹੋਵੇਗੀ ਆਨਲਾਈਨ ਸਿਖਰ ਬੈਠਕ’ |
ਵਾਸ਼ਿੰਗਟਨ --07ਅਕਤੂਬਰ21-(ਮੀਡੀਆਦੇਸਪੰਜਾਬ)--ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ
ਉਨà©à¨¹à¨¾à¨‚ ਦੇ ਚੀਨੀ ਹਮਰà©à¨¤à¨¬à¨¾ ਸ਼ੀ ਜਿਨਪਿੰਗ ਇਸ ਸਾਲ ਦੇ ਅੰਤ ਤੋਂ ਪਹਿਲਾਂ ਆਨਲਾਈਨ ਸਿਖਰ
ਬੈਠਕ ਕਰਨਗੇ। ਦੋਹਾਂ ਨੇਤਾਵਾਂ ਵਿਚਾਲੇ ਮà©à¨²à¨¾à¨•à¨¾à¨¤ ਅਜਿਹੇ ਸਮੇਂ ਹੋਣ ਜਾ ਰਹੀ ਹੈ, ਜਦੋਂ
ਵਪਾਰ, ਮਨà©à©±à¨–à©€ ਅਧਿਕਾਰ, ਦੱਖਣੀ ਚੀਨ ਸਾਗਰ ਅਤੇ ਤਾਈਵਾਨ ਨੂੰ ਲੈ ਕੇ ਦੋਹਾਂ ਦੇਸ਼ਾਂ
ਵਿਚਾਲੇ ਦà©à¨µà©±à¨²à©‡ ਸਬੰਧ ਬਹà©à¨¤ ਤਣਾਅਪੂਰਨ ਹਨ।
ਵà©à¨¹à¨¾à¨ˆà¨Ÿ ਹਾਊਸ ਨੇ ਬà©à©±à¨§à¨µà¨¾à¨° ਅਮਰੀਕਾ ਦੇ ਰਾਸ਼ਟਰੀ ਸà©à¨°à©±à¨–ਿਆ ਸਲਾਹਕਾਰ ਜੈਕ ਸà©à¨²à©€à¨µà¨¨ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਅਤੇ ਵਿਦੇਸ਼ ਮਾਮਲਿਆਂ ਦੇ ਦਫਤਰ ਦੇ ਨਿਰਦੇਸ਼ਕ ਯਾਂਗ ਜੀਚੀ ਵਿਚਕਾਰ ਜ਼ਿਊਰਿਖ ’ਚ ਲੱਗà¨à¨— ਛੇ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ à¨à¨²à¨¾à¨¨ ਕੀਤਾ। ਵà©à¨¹à¨¾à¨ˆà¨Ÿ ਹਾਊਸ ਵੱਲੋਂ ਦੋਵਾਂ ਦੇਸ਼ਾਂ ਦੇ ਪà©à¨°à¨®à©à©±à¨– ਨੇਤਾਵਾਂ ਦੀ ਮà©à¨²à¨¾à¨•à¨¾à¨¤ ਦਾ à¨à¨²à¨¾à¨¨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਅਗਵਾਈ ਵਾਲੇ ਪà©à¨°à¨¸à¨¼à¨¾à¨¸à¨¨ ਨੇ ਬੀਜਿੰਗ ਤੋਂ ਤਾਈਵਾਨ 'ਤੇ ਫੌਜੀ ਦਬਾਅ ਪਾਉਣ ਅਤੇ ਵਪਾਰਕ ਵਚਨਬੱਧਤਾਵਾਂ ਦੀ ਪਾਲਣਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਚੀਨ ਨੇ ਲੱਗà¨à¨— 150 ਜੰਗੀ ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਖੇਤਰ ’ਚ à¨à©‡à¨œà©‡ ਹਨ, ਜਿਸ ਤੋਂ ਬਾਅਦ ਬਾਈਡੇਨ ਪà©à¨°à¨¸à¨¼à¨¾à¨¸à¨¨ ਨੇ ਬੀਜਿੰਗ ਨੂੰ ਚਿਤਾਵਨੀ ਦਿੱਤੀ ਹੈ। ਵà©à¨¹à¨¾à¨ˆà¨Ÿ ਹਾਊਸ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਲੱਗà¨à¨— ਛੇ ਘੰਟਿਆਂ ਦੀ ਬੈਠਕ ਦੌਰਾਨ ਸà©à¨²à©€à¨µà¨¨ ਨੇ ਉਨà©à¨¹à¨¾à¨‚ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ, ਜਿੱਥੇ ਅਮਰੀਕਾ ਅਤੇ ਚੀਨ ਅੰਤਰਰਾਸ਼ਟਰੀ ਚà©à¨£à©Œà¨¤à©€à¨†à¨‚ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਸਕਦੇ ਹਨ ਅਤੇ ਸੰਬੰਧਾਂ ਵਿਚ ‘ਜੋਖਿਮਾਂ’ ਨਾਲ ਨਜਿੱਠਣ ਦਾ ਰਸਤਾ ਲੱਠਸਕਦੇ ਹਨ। ਉਥੇ ਹੀ ਸà©à¨²à©€à¨µà¨¨ ਨੇ ਕਈ ਅਜਿਹੇ ਖੇਤਰਾਂ ਦੇ ਵੀ ਮà©à©±à¨¦à©‡ ਉਠਾà¨, ਜਿੱਥੇ ਅਮਰੀਕਾ ਚੀਨ ਦੇ ਕਦਮਾਂ ਤੋਂ ਚਿੰਤਤ ਹੈ। ਇਨà©à¨¹à¨¾à¨‚ ’ਚ ਮਨà©à©±à¨–à©€ ਅਧਿਕਾਰਾਂ, ਸ਼ਿਨਜਿਆਂਗ, ਹਾਂਗਕਾਂਗ, ਦੱਖਣੀ ਚੀਨ ਸਾਗਰ ਅਤੇ ਤਾਈਵਾਨ ਨਾਲ ਜà©à©œà©‡ ਮà©à©±à¨¦à©‡ ਸ਼ਾਮਲ ਹਨ। ਆਨਲਾਈਨ ਸਿਖਰ ਬੈਠਕ ਦਾ ਫ਼ੈਸਲਾ ਇਸ ਤੱਥ ਦੇ ਮੱਦੇਨਜ਼ਰ ਲਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਇਸ ਸਾਲ ਇਕੱਠੇ ਮਿਲਣ ਦਾ ਸਮਾਂ ਨਹੀਂ ਮਿਲੇਗਾ। ਇਕ ਸੀਨੀਅਰ ਪà©à¨°à¨¸à¨¼à¨¾à¨¸à¨¨à¨¿à¨• ਅਧਿਕਾਰੀ ਦੇ ਅਨà©à¨¸à¨¾à¨° ਸà©à¨²à©€à¨µà¨¨ ਅਤੇ ਯਾਂਗ ਨੇ ਕਈ ਮà©à©±à¨¦à¨¿à¨†à¨‚ ’ਤੇ ਚਰਚਾ ਕੀਤੀ ਅਤੇ ਗੱਲਬਾਤ ‘ਚੰਗੀ ਅਤੇ ਸਪੱਸ਼ਟ’ ਰਹੀ ਅਤੇ ਲੱਗà¨à¨— ਛੇ ਘੰਟੇ ਚੱਲੀ। ਅਧਿਕਾਰੀ ਨੇ ਕਿਹਾ ਕਿ ਸà©à¨²à©€à¨µà¨¨ ਤਾਈਵਾਨ ਬਾਰੇ ‘ਬਹà©à¨¤ ਹੀ ਸਪੱਸ਼ਟ’ ਸੀ ਅਤੇ ਉਨà©à¨¹à¨¾à¨‚ ਨੇ ਤਾਈਵਾਨ ’ਚ ਬੀਜਿੰਗ ਦੀਆਂ ਹਾਲੀਆ à¨à©œà¨•à¨¾à¨Š ਗਤੀਵਿਧੀਆਂ ’ਤੇ ਅਮਰੀਕੀ ਚਿੰਤਾ ਜ਼ਾਹਿਰ ਕੀਤੀ। ਸà©à¨²à©€à¨µà¨¨ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਤਾਈਵਾਨ ਦੀ ਸਵੈ-ਰੱਖਿਆ ਦਾ ਸਮਰਥਨ ਜਾਰੀ ਰੱਖੇਗਾ ਅਤੇ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗਾ। ਇਸ ਦੇ ਨਾਲ ਹੀ ਇਸ ਗੱਲਬਾਤ ਨੂੰ ਚੀਨ ਦੀ ਸਰਕਾਰੀ ਸਮਾਚਾਰ à¨à¨œà©°à¨¸à©€ 'ਸ਼ਿਨਹੂਆ' ਦੀ ਖ਼ਬਰ ’ਚ ਵਿਆਪਕ ਅਤੇ ਸਪੱਸ਼ਟ ਦੱਸਿਆ ਗਿਆ। ਇਸ ’ਚ ਕਿਹਾ ਗਿਆ ਹੈ ਕਿ ਚੀਨ-ਅਮਰੀਕਾ ਸੰਬੰਧ, ਆਪਸੀ ਚਿੰਤਾ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਮà©à©±à¨¦à¨¿à¨†à¨‚ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਖਬਰਾਂ ਦੇ ਅਨà©à¨¸à¨¾à¨° ਯਾਂਗ ਨੇ ਕਿਹਾ ਕਿ ਜਦੋਂ ਚੀਨ ਅਤੇ ਅਮਰੀਕਾ ਇਕ-ਦੂਜੇ ਦਾ ਸਾਥ ਦੇਣਗੇ ਤਾਂ ਇਸ ਨਾਲ ਦੋਵਾਂ ਦੇਸ਼ਾਂ ਅਤੇ ਦà©à¨¨à©€à¨† ਨੂੰ ਫਾਇਦਾ ਹੋਵੇਗਾ ਤੇ ਟਕਰਾਅ ਦੀ ਸਥਿਤੀ ’ਚ ਦੋਵਾਂ ਦੇਸ਼ਾਂ ਦੇ ਨਾਲ-ਨਾਲ ਦà©à¨¨à©€à¨† ਨੂੰ ਗੰà¨à©€à¨° ਨà©à¨•à¨¸à¨¾à¨¨ ਹੋਵੇਗਾ। |