ਯਾਤਰਾ ਪਾਬੰਦੀਆਂ ਦੀ ਆੜ ’ਚ ਅਮਰੀਕਾ ਵੀਜ਼ਾ ’ਤੇ ਨਹੀਂ ਲਾ ਸਕਦਾ ਰੋਕ : ਜੱਜ |
ਵਾਸ਼ਿੰਗਟਨ --07ਅਕਤੂਬਰ21-(ਮੀਡੀਆਦੇਸਪੰਜਾਬ)--ਅਮਰੀਕਾ ਦੇ ਇਕ ਜੱਜ ਨੇ ਕਿਹਾ ਹੈ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਮੰਤਰਾਲਾ ਵੱਲੋਂ ਯਾਤਰਾ ’ਤੇ ਲਾਈ ਗਈ ਪਾਬੰਦੀ ਦੀ ਵਰਤੋਂ à¨à¨¾à¨°à¨¤à©€ ਤਕਨੀਕੀ ਪੇਸ਼ੇਵਰਾਂ ਸਮੇਤ ਉਨà©à¨¹à¨¾à¨‚ ਲੋਕਾਂ ਨੂੰ ਵੀਜ਼ਾ ਦੀ ਮਨਾਹੀ ਲਈ ਨਹੀਂ ਕੀਤੀ ਜਾ ਸਕਦੀ, ਜੋ ਯਾਤਰਾ ਕਰਨ ਦੇ ਯੋਗ ਹਨ।
ਮੀਡੀਆ ’ਚ ਛਪੀ ਇਕ ਖਬਰ ’ਚ ਇਹ
ਜਾਣਕਾਰੀ ਸਾਹਮਣੇ ਆਈ ਹੈ। ‘ਨਾਰਥਜਰਸੀ ਡਾਟ ਕਾਮ’ ’ਤੇ ਪà©à¨°à¨•à¨¾à¨¸à¨¼à¨¿à¨¤ ਖਬਰ ਦੇ ਅਨà©à¨¸à¨¾à¨°,
‘ਅਮਰੀਕਨ ਇਮੀਗà©à¨°à©‡à¨¸à¨¼à¨¨ ਲਾਇਰਜ਼ à¨à¨¸à©‹à¨¸à©€à¨à¨¸à¨¼à¨¨’ (à¨. ਆਈ. à¨à©±à¨². à¨.) ਦੇ ਸਮਰਥਨ ਨਾਲ
ਇਮੀਗà©à¨°à©‡à¨¸à¨¼à¨¨ ਕਾਨੂੰਨ ਕੰਪਨੀਆਂ ਦੇ ਇਕ ਸਮੂਹ ਅਤੇ ਕà©à¨ ਲੋਕਾਂ ਵੱਲੋਂ ਅਦਾਲਤ ’ਚ ਦਾਇਰ
ਪਟੀਸ਼ਨ ’ਤੇ ਇਹ ਫ਼ੈਸਲਾ ਆਇਆ ਹੈ। ਪਟੀਸ਼ਨ ਦਾਇਰ ਕਰਨ ਵਾਲੇ ਇਕ ਵਕੀਲ ਨੇ ਟਵੀਟ ਕੀਤਾ
ਕਿ ਪਟੀਸ਼ਨ ’ਚ ਕਿਹਾ ਗਿਆ ਹੈ ਕਿ ‘ਯਾਤਰਾ’ ’ਤੇ ਪਾਬੰਦੀ ਦਾ ਮਤਲਬ ‘ਵੀਜ਼ਾ’ ’ਤੇ
ਪਾਬੰਦੀ ਨਹੀਂ ਹੈ।
|