ਹਰਿਆਣਾ ਦੇ ਸਾਬਕਾ CM ਓਮ ਪà©à¨°à¨•à¨¾à¨¶ ਚੌਟਾਲਾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਹੋਠਨਤਮਸਤਕ |
ਅੰਮà©à¨°à¨¿à¨¤à¨¸à¨° --11ਅਕਤੂਬਰ21-(ਮੀਡੀਆਦੇਸਪੰਜਾਬ)-- ਹਰਿਆਣਾ ਦੇ ਸਾਬਕਾ ਮà©à©±à¨–
ਮੰਤਰੀ ਓਮ ਪà©à¨°à¨•à¨¾à¨¶ ਚੌਟਾਲਾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋà¨à¥¤ ਉਨà©à¨¹à¨¾à¨‚
ਸà©à¨°à©€ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸà©à¨£à¨¿à¨† ਤੇ ਕੜਾਹ ਪà©à¨°à¨¶à¨¾à¨¦à¨¿ ਦੀ
ਦੇਗ ਕਰਵਾਈ। ਸà©à¨°à©€ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਚੌਟਾਲਾ ਨੂੰ ਸ਼à©à¨°à©‹à¨®à¨£à©€
ਕਮੇਟੀ ਪà©à¨°à¨§à¨¾à¨¨ ਬੀਬੀ ਜਗੀਰ ਕੌਰ,
ਜਨਰਲ ਸਕੱਤਰ à¨à¨¡à¨µà©‹à¨•à©‡à¨Ÿ à¨à¨—ਵੰਤ ਸਿੰਘ ਸਿਆਲਕਾ, ਮੈਨੇਜਰ ਇਕਬਾਲ ਸਿੰਘ ਮà©à¨–à©€ ਤੇ ਸੂਚਨਾ ਅਧਿਕਾਰੀ ਜਤਿੰਦਰ ਸਿੰਘ ਨੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੌਟਾਲਾ ਨੇ ਕਿਹਾ ਕਿ ਮੈਂ 87 ਸਾਲਾਂ ਦਾ ਹੋ ਗਿਆ ਹਾਂ ਤੇ 115 ਸਾਲ ਜੀਵਾਂਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨà©à¨¹à¨¾à¨‚ ਕਿਹਾ ਕਿ ਮੈਂ ਜੇਲà©à¨¹ ਤੋਂ ਰਿਹਾਅ ਹੋ ਕੇ ਸਠਤੋਂ ਪਹਿਲਾਂ ਕਿਸਾਨਾਂ ਨੂੰ ਵਧਾਈ ਦੇਣ ਲਈ ਗਿਆ, ਜੋ ਲੰਮੇ ਸਮੇਂ ਤੋਂ ਦਿੱਲੀ ਬਾਰਡਰ ’ਤੇ ਬੈਠੇ ਆਪਣੀਆਂ ਹੱਕੀ ਮੰਗਾਂ ਲਈ ਗਰਮੀ-ਸਰਦੀ ਦੀ ਮਾਰ à¨à©±à¨² ਰਹੇ ਨੇ। ਖà©à¨¶à©€ ਇਸ ਗੱਲ ਇਹ ਹੈ ਕਿ ਉਥੇ ਹਿੰਦੂ, ਮà©à¨¸à¨²à¨¿à¨®, ਸਿੱਖ, ਈਸਾਈ, ਕਾਰਖਾਨੇਦਾਰ, ਮਜ਼ਦੂਰ 36 ਬਰਾਦਰੀਆਂ ਜਾਤ-ਪਾਤ ਦਾ à¨à©‡à¨¦à¨à¨¾à¨µ ਮਿਟਾ ਕੇ ਜੰਗ ਲੜ ਰਹੀਆਂ ਹਨ ਪਰ ਜੋ ਲੋਕ ਜਾਤ-ਪਾਤ ਦਾ à¨à©‡à¨¦à¨à¨¾à¨µ ਫੈਲਾ ਰਹੇ ਨੇ ਉਨà©à¨¹à¨¾à¨‚ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ। ਮੈਨੂੰ ਬਹà©à¨¤ ਸਾਰੇ ਦੇਸ਼ਾਂ ’ਚ ਜਾਣ ਦਾ ਮੌਕਾ ਮਿਲਿਆ, ਕਿਤੇ ਵੀ ਜਾਤ-ਪਾਤ ਦਾ à¨à©‡à¨¦à¨à¨¾à¨µ ਨਹੀਂ ਪਰ à¨à¨¾à¨°à¨¤ ’ਚ ਹੈ। ਜਿਸ ਦੇਸ਼ ਦਾ ਮà©à©±à¨– ਮੰਤਰੀ ਕਹੇ ਕਿ ਲਾਠੀਆਂ ਤੇ ਡੰਡੇ ਵਰà©à¨¹à¨¾à¨“, ਉਸ ਦੇਸ਼ ਦਾ ਕੀ ਹਾਲ ਹੋਵੇਗਾ। ਉਨà©à¨¹à¨¾à¨‚ ਕਿਹਾ ਕਿ ਇਸ ਦੇਸ਼ ’ਚ ਬਦਲਾਅ ਆਵੇਗਾ ਤੇ ਮਿਹਨਤਕਸ਼ਾਂ ਦੀ ਸਰਕਾਰ ਹੋਵੇਗੀ।
ਚੌਧਰੀ ਦੇਵੀ ਲਾਲ, ਪà©à¨°à¨•à¨¾à¨¶ ਸਿੰਘ ਬਾਦਲ ਤੇ ਓਮ ਪà©à¨°à¨•à¨¾à¨¶ ਚੌਟਾਲਾ ਕਿਸਾਨਾਂ ਦੇ ਮਸੀਹਾ : ਜਗੀਰ ਕੌਰ |