ਜਲਵਾਯੂ ਤਬਦੀਲੀ ਅਤੇ ਮਹਾਮਾਰੀ ਦੀ ਤਰà©à¨¹à¨¾à¨‚ ਅੱਤਵਾਦ ਵਿਰà©à©±à¨§ ਇੱਕਜà©à¨Ÿ ਹੋਵੇ ਅੰਤਰਰਾਸ਼ਟਰੀ à¨à¨¾à¨ˆà¨šà¨¾à¨°à¨¾: à¨à¨¾à¨°à¨¤ |
ਨੂਰ-ਸà©à¨²à¨¤à¨¾à¨¨ --12ਅਕਤੂਬਰ21-(ਮੀਡੀਆਦੇਸਪੰਜਾਬ)-- à¨à¨¾à¨°à¨¤ ਨੇ ਮੰਗਲਵਾਰ ਨੂੰ ਕਿਹਾ ਕਿ
ਅੰਤਰਰਾਸ਼ਟਰੀ à¨à¨¾à¨ˆà¨šà¨¾à¨°à©‡ ਨੂੰ ਅੱਤਵਾਦ ਦੇ ਵਿਰà©à©±à¨§ ਗੰà¨à©€à¨°à¨¤à¨¾ ਨਾਲ ਉਸੇ ਤਰà©à¨¹à¨¾à¨‚ ਇੱਕਜà©à¨Ÿ
ਹੋਣਾ ਚਾਹੀਦਾ ਹੈ, ਜਿਸ ਤਰà©à¨¹à¨¾à¨‚ ਕਿ ਉਹ ਜਲਵਾਯੂ ਤਬਦੀਲੀ ਅਤੇ ਮਹਾਂਮਾਰੀ ਵਰਗੇ ਮà©à©±à¨¦à¨¿à¨†à¨‚
'ਤੇ ਇਕਜà©à©±à¨Ÿ ਹà©à©°à¨¦à¨¾ ਹੈ, ਕਿਉਂਕਿ ਸਰਹੱਦ ਪਾਰ ਤੋਂ ਸੰਚਾਲਿਤ ਹੋਣ ਵਾਲੀ ਇਹ ਬà©à¨°à¨¾à¨ˆ ਕੋਈ
ਸ਼ਾਸਨ ਕਲਾ ਨਹੀਂ, ਸਗੋਂ ਦਹਿਸ਼ਤਗਰਦੀ ਦਾ ਹੀ ਇਕ ਹੋਰ ਰੂਪ ਹੈ।
ਵਿਦੇਸ਼ ਮੰਤਰੀ à¨à©±à¨¸. ਜੈਸ਼ੰਕਰ ਨੇ à¨à¨¸à¨¼à©€à¨† ਵਿਚ ਸੰਵਾਦ ਅਤੇ ਵਿਸ਼ਵਾਸ ਨਿਰਮਾਣ ਉਪਾਅ
ਸੰਮੇਲਨ (ਸੀ.ਆਈ.ਸੀ.à¨.) ਦੇ ਵਿਦੇਸ਼ ਮੰਤਰੀਆਂ ਦੀ 6ਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਇਹ
ਵੀ ਕਿਹਾ ਕਿ ਆਪਸੀ ਸੰਪਰਕ ਨਾਲ ਪà©à¨°à¨à©‚ਸੱਤਾ ਅਤੇ ਖੇਤਰੀ ਅਖੰਡਤਾ ਲਈ ਅੰਤਰਰਾਸ਼ਟਰੀ
ਸਬੰਧਾਂ ਦੇ ਸਨਮਾਨ ਦੇ ਸਠਤੋਂ ਬà©à¨¨à¨¿à¨†à¨¦à©€ ਸਿਧਾਂਤ ਦੀ ਪਾਲਣਾ ਹੋਣੀ ਚਾਹੀਦੀ ਹੈ। ਉਨà©à¨¹à¨¾à¨‚
ਕਿਹਾ, 'ਜੇਕਦ ਸ਼ਾਂਤੀ ਅਤੇ ਵਿਕਾਸ ਸਾਡਾ ਸਾਂà¨à¨¾ ਟੀਚਾ ਹੈ, ਤਾਂ ਸਾਨੂੰ ਅੱਤਵਾਦ ਦੇ ਸà¨
ਤੋਂ ਵੱਡੇ ਦà©à¨¸à¨¼à¨®à¨£ ਨੂੰ ਨੱਥ ਪਾਉਣੀ ਪਵੇਗੀ।ਅੱਜ ਅਤੇ ਇਸ ਯà©à©±à¨— ਵਿਚ, ਅਸੀਂ ਇਕ ਦੇਸ਼
ਵੱਲੋਂ ਦੂਜੇ ਦੇਸ਼ ਦੇ ਵਿਰà©à©±à¨§ ਇਸ ਦਾ ਇਸਤੇਮਾਲ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕਰ
ਸਕਦੇ। ਸਰਹੱਦ ਪਾਰ ਤੋਂ ਸੰਚਾਲਿਤ ਹੋਣ ਵਾਲਾ ਅੱਤਵਾਦ ਕੋਈ ਸ਼ਾਸਨ ਕਲਾ ਨਹੀਂ, ਸਗੋਂ ਇਹ
ਦਹਿਸ਼ਤਗਰਦੀ ਦਾ ਇਕ ਹੋਰ ਰੂਪ ਹੈ।' ਉਨà©à¨¹à¨¾à¨‚ ਕਿਹਾ ਕਿ ਅੰਤਰਰਾਸ਼ਟਰੀ à¨à¨¾à¨ˆà¨šà¨¾à¨°à©‡ ਨੂੰ ਇਸ
ਬà©à¨°à¨¾à¨ˆ ਵਿਰà©à©±à¨§ ਉਸੇ ਤਰà©à¨¹à¨¾à¨‚ ਇਕਜà©à©±à¨Ÿ ਹੋਣਾ ਚਾਹੀਦਾ ਹੈ, ਜਿਸ ਤਰà©à¨¹à¨¾à¨‚ ਕਿ ਇਹ ਜਲਵਾਯੂ
ਤਬਦੀਲੀ ਅਤੇ ਮਹਾਂਮਾਰੀ ਵਰਗੇ ਮà©à©±à¨¦à¨¿à¨†à¨‚ 'ਤੇ ਇਕਜà©à©±à¨Ÿ ਹà©à©°à¨¦à¨¾ ਹੈ।
|