ਗà©à¨°à¨®à©€à¨¤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸà©à¨£à¨¾à¨ˆ ਜਾਵੇਗੀ ਸਜ਼ਾ, ਅਦਾਲਤ ਨੇ ਸà©à¨°à©±à¨–ਿਅਤ ਰੱਖਿਆ ਫ਼ੈਸਲਾ |
ਨੈਸ਼ਨਲ ਡੈਸਕ --12ਅਕਤੂਬਰ21-(ਮੀਡੀਆਦੇਸਪੰਜਾਬ)-- ਪੰਚਕੂਲਾ ਦੀ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ
ਨੇ ਕਤਲ ਦੇ ਇਕ ਮਾਮਲੇ ’ਚ ਡੇਰਾ ਸੱਚਾ ਸੌਦਾ ਮà©à¨–à©€ ਗà©à¨°à¨®à©€à¨¤ ਰਾਮ ਰਹੀਮ ਅਤੇ ਚਾਰ ਹੋਰਾਂ
ਦੀ ਸਜ਼ਾ ’ਤੇ ਫ਼ੈਸਲਾ 18 ਅਕਤੂਬਰ ਲਈ ਟਾਲ ਦਿੱਤਾ ਹੈ। ਵਿਸ਼ੇਸ਼ ਅਦਾਲਤ ਨੇ ਡੇਰਾ
ਪà©à¨°à¨¬à©°à¨§à¨• ਰਣਜੀਤ ਸਿੰਘ ਦੇ ਕਤਲ ਕੇਸ ’ਚ ਸ਼à©à©±à¨•à¨°à¨µà¨¾à¨° ਇਨà©à¨¹à¨¾à¨‚ ਨੂੰ ਦੋਸ਼ੀ ਕਰਾਰ ਦਿੱਤਾ
ਸੀ।
ਹੋਰ ਦੋਸ਼ੀ ਕà©à¨°à¨¿à¨¸à¨¼à¨¨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸਬਦਿਲ ਹਨ। ਸੀ.ਬੀ.ਆਈ. ਦੇ ਵਿਸ਼ੇਸ਼ ਸਰਕਾਰੀ ਵਕੀਲ à¨à©±à¨š.ਪੀ.à¨à©±à¨¸. ਵਰਮਾ ਨੇ ਪੰਚਕੂਲਾ ਦੀ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸਜ਼ਾ ਉੱਤੇ ਬਹਿਸ ਸੀ.ਬੀ.ਆਈ. ਅਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਪੂਰੀ ਕਰ ਲਈ ਗਈ ਹੈ। ਕà©à¨ ਦੋਸ਼ੀਆਂ ਦੇ ਵਕੀਲ ਨੇ ਸਮਾਂ ਮੰਗਦਿਆਂ ਕਿਹਾ ਕਿ ਉਹ ਇਸਤਗਾਸਾ ਪੱਖ ਵੱਲੋਂ ਦੱਸੇ ਗਠਕà©à¨ ਨà©à¨•à¨¤à¨¿à¨†à¨‚ ’ਤੇ ਗੌਰ ਕਰਨਾ ਚਾਹà©à©°à¨¦à©‡ ਹਨ। ਉਨà©à¨¹à¨¾à¨‚ ਦੀ ਬੇਨਤੀ ’ਤੇ ਅਦਾਲਤ ਨੇ ਮਾਮਲੇ ਦੀ ਸà©à¨£à¨µà¨¾à¨ˆ 18 ਅਕਤੂਬਰ ਤੱਕ ਲਈ ਮà©à¨²à¨¤à¨µà©€ ਕਰ ਦਿੱਤੀ। ਅਦਾਲਤ ਦੇ ਆਲੇ-ਦà©à¨†à¨²à©‡ ਸà©à¨°à©±à¨–ਿਆ ਦੇ ਸਖਤ ਪà©à¨°à¨¬à©°à¨§ ਕੀਤੇ ਗਠਸਨ। ਅਦਾਲਤ ਵੱਲੋਂ ਮੰਗਲਵਾਰ ਸੰà¨à¨¾à¨µà¨¿à¨¤ ਸਜ਼ਾ ਦੇ ਮੱਦੇਨਜ਼ਰ ਪà©à¨²à¨¸ ਨੇ ਪੰਚਕੂਲਾ ਅਤੇ ਸਿਰਸਾ, ਜਿੱਥੇ ਡੇਰਾ ਸੱਚਾ ਸੌਦਾ ਦਾ ਮà©à©±à¨– ਦਫਤਰ ਸਥਿਤ ਹੈ, ’ਚ ਸà©à¨°à©±à¨–ਿਆ ਵਧਾ ਦਿੱਤੀ ਹੈ। ਡੇਰਾ ਮà©à¨–à©€ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਹੋà¨, ਜਦਕਿ ਬਾਕੀ ਚਾਰ ਦੋਸ਼ੀ ਅਦਾਲਤ ’ਚ ਮੌਜੂਦ ਸਨ। ਗà©à¨°à¨®à©€à¨¤ ਰਾਮ ਰਹੀਮ ਦੋ ਪੈਰੋਕਾਰਾਂ ਨਾਲ ਬਲਾਤਕਾਰ ਦੇ ਮਾਮਲੇ ’ਚ 2017 ’ਚ ਦੋਸ਼ੀ ਠਹਿਰਾਠਜਾਣ ਤੋਂ ਬਾਅਦ ਜੇਲà©à¨¹ ’ਚ ਹੈ। ਕਤਲ ਕੇਸ ਦੇ ਇਕ ਹੋਰ ਮà©à¨²à¨œà¨¼à¨® ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ। ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ 2002 ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਗà©à©°à¨®à¨¨à¨¾à¨® ਚਿੱਠੀ ’ਚ ਉਸ ਦੀ ਸ਼ੱਕੀ à¨à©‚ਮਿਕਾ ਲਈ ਉਸ ਦੀ ਹੱਤਿਆ ਕੀਤੀ ਗਈ ਸੀ। |