ਅਲਮਾਰੀ ’ਚ 142 ਕਰੋੜ ਰà©à¨ªà¨ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼ |
ਹੈਦਰਾਬਾਦ- --12ਅਕਤੂਬਰ21-(ਮੀਡੀਆਦੇਸਪੰਜਾਬ)--ਹਾਲ ਹੀ ’ਚ ਹੈਦਰਾਬਾਦ ਦੀ ਇਕ ਕੰਪਨੀ ਹੇਟੇਰੋ ਫਾਰਮਾ ’ਤੇ ਇਨਕਮ ਟੈਕਸ
ਵਿà¨à¨¾à¨— ਨੇ ਛਾਪਾ ਮਾਰਿਆ। ਇਸ ਛਾਪੇ ’ਚ ਉਨà©à¨¹à¨¾à¨‚ ਨੂੰ ਕਰੀਬ 550 ਕਰੋੜ ਰà©à¨ªà¨ ਦੀ
ਬੇਹਿਸਾਬੀ ਆਮਦਨ ਦਾ ਪਤਾ ਲੱਗਾ ਅਤੇ ਉਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 142
ਕਰੋੜ ਰà©à¨ªà¨ ਦਾ ਤਾਂ ਕੈਸ਼ ਮਿਲਿਆ।
142 ਕਰੋੜ ਰà©à¨ªà¨ ਕੈਸ਼ ਦੇਖ ਕੇ ਇਨਕਮ ਟੈਕਸ ਵਿà¨à¨¾à¨— ਦੇ ਵੀ ਹੋਸ਼ ਉੱਡ ਗà¨à¥¤ ਇਹ ਕੈਸ਼ ਘਰ ਦੇ ਅੰਦਰ ਅਲਮਾਰੀ ਅਤੇ ਬਕਸਿਆਂ ’ਚ ਰੱਖਿਆ ਹੋਇਆ ਸੀ। ਉੱਥੇ ਹੀ à¨à¨¾à¨°à¨¤à©€ ਸਟੇਟ ਬੈਂਕ ਦੇ ਲਾਕਰ ਅਤੇ ਅਮੀਰਪੇਟ ਜਗà©à¨¹à¨¾ ਦੇ ਕà©à¨ ਪà©à¨°à¨¾à¨ˆà¨µà©‡à¨Ÿ ਲਾਕਰਾਂ ’ਚ ਵੀ ਪੈਸੇ ਲà©à¨•à¨¾ ਕੇ ਰੱਖੇ ਹੋਠਸਨ। ਇਹ ਕੰਪਨੀ ਜ਼ਿਆਦਾਤਰ ਉਤਪਾਦਾਂ ਦਾ ਨਿਰਯਾਤ ਵਿਦੇਸ਼ਾਂ ਯਾਨੀ ਯੂ.à¨à©±à¨¸.à¨., ਯੂਰਪ, ਦà©à¨¬à¨ˆ ਅਤੇ ਹੋਰ ਅਫਰੀਕੀ ਦੇਸ਼ਾਂ ’ਚ ਕਰਦੀ ਹੈ। ਦਰਅਸਲ ਇਨਕਮ ਟੈਕਸ ਨੇ 6 ਸੂਬਿਆਂ ’ਚ ਕਰੀਬ 50 ਥਾਂਵਾਂ ’ਤੇ ਤਲਾਸ਼ੀ ਮà©à¨¹à¨¿à©°à¨® ਚਲਾਈ ਸੀ। ਇਸ ਦੌਰਾਨ ਅਧਿਕਾਰੀਆਂ ਨੂੰ ਡਿਜੀਟਲ ਯੰਤਰ, ਪੈਨ ਡਰਾਈਵ, ਦਸਤਾਵੇਜ਼ ਆਦਿ ਦੇ ਰੂਪ ’ਚ ਕਈ ਸਬੂਤ ਮਿਲੇ ਹਨ, ਜਿਨà©à¨¹à¨¾à¨‚ ਨੂੰ ਜ਼ਬਤ ਕਰ ਲਿਆ ਗਿਆ ਹੈ। ਇਨà©à¨¹à¨¾à¨‚ ਛਾਪਿਆਂ ਦੌਰਾਨ ਫਰਜ਼ੀ ਅਤੇ ਗੈਰ-ਮੌਜੂਦ ਕੰਪਨੀ ਤੋਂ ਕੀਤੀ ਗਈ ਖਰੀਦ ’ਚ ਗੜਬੜੀ ਦਾ ਵੀ ਖà©à¨²à¨¾à¨¸à¨¾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕਈ ਬੈਂਕ ਲਾਕਰ ਮਿਲੇ ਹਨ, ਜਿਨà©à¨¹à¨¾à¨‚ ’ਚੋਂ 16 ਲਾਕਰ ਸੰਚਾਲਤ ਹਨ। ਕੇਂਦਰੀ ਸਿੱਧੇ ਟੈਕਸ ਬੋਰਡ ਅਨà©à¨¸à¨¾à¨°, ਹੈਦਰਾਬਾਦ ਸਥਿਤ ਇਕ ਪà©à¨°à¨®à©à©±à¨– ਫਾਰਮਾਸਊਟਿਕਲ ਸਮੂਹ ’ਤੇ 6 ਅਕਤੂਬਰ ਨੂੰ ਤਲਾਸ਼ੀ ਮà©à¨¹à¨¿à©°à¨® ਚਲਾਈ ਗਈ ਸੀ ਅਤੇ ਹà©à¨£ ਤੱਕ ਲਗà¨à¨— 550 ਕਰੋੜ ਰà©à¨ªà¨ ਦੀ ਬੇਹਿਸਾਬ ਆਮਦਨ ਦਾ ਪਤਾ ਲੱਗਾ ਹੈ। |