ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ |
ਸ਼à©à¨°à©€à¨¨à¨—ਰ- --12ਅਕਤੂਬਰ21-(ਮੀਡੀਆਦੇਸਪੰਜਾਬ)--ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੇ ਸਾਬਕਾ ਸਲਾਹਕਾਰ ਬਸ਼ੀਰ
ਖਾਨ ਨੂੰ ਹਟਾਠਜਾਣ ਦੇ ਸਿਰਫ਼ ਇਕ ਹਫ਼ਤੇ ਬਾਅਦ ਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.)
ਨੇ ਉਨà©à¨¹à¨¾à¨‚ ਦੇ ਸ਼à©à¨°à©€à¨¨à¨—ਰ ਸਥਿਤ ਘਰ ’ਤੇ ਅਣਅਧਿਕਾਰਤ ਲੋਕਾਂ ਨੂੰ ਬੰਦੂਕ ਦਾ ਲਾਇਸੈਂਸ
ਜਾਰੀ ਕਰਨ ਦੇ ਸੰਬੰਧ ’ਚ ਛਾਪੇ ਮਾਰੇ।
ਜੰਮੂ ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਘੱਟੋ-ਘੱਟ 40 ਥਾਂਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ 25 ਸਾਬਕਾ ਨੌਕਰਸ਼ਹਾਂ, ਅਧਿਕਾਰੀਆਂ ਅਤੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਚੱਲ ਰਹੀ ਹੈ। ਕੇਂਦਰੀ à¨à¨œà©°à¨¸à©€ ਜਾਅਲੀ ਦਸਤਾਵੇਜ਼ ਜਮà©à¨¹à¨¾ ਕਰ ਕੇ ਜੰਮੂ ਕਸ਼ਮੀਰ ਤੋਂ ਵੱਡੇ ਪੈਮਾਨੇ ’ਤੇ ਖਰੀਦੀਆਂ ਗਈਆਂ ਬੰਦੂਕਾਂ ਦੇ ਲਾਇਸੈਂਸ ਜਾਰੀ ਕੀਤੇ ਜਾਣ ਦੀ ਜਾਂਚ ਕਰ ਰਹੀ ਹੈ,ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਬਰਜà©à©±à¨²à¨¾ ਸਥਿਤ ਬਸ਼ੀਰ ਖਾਨ ਦੇ ਘਰ ਛਾਪੇ ਮਾਰੇ। ਛਾਪੇ ਮਾਰਨ ਵਾਲੀਆਂ ਟੀਮਾਂ ਨਾਲ ਵੱਡੀ ਗਿਣਤੀ ’ਚ ਪà©à¨²à¨¸ ਫ਼ੋਰਸ ਵੀ ਮੌਜੂਦ ਸੀ। ਛਾਪੇ ਦੀ ਇਸ ਕਾਰਵਾਈ ਨੂੰ ਲੈ ਕੇ ਸੀ.ਬੀ.ਆਈ. ਨੇ ਹà©à¨£ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਖਾਨ ਨੂੰ ਪਿਛਲੇ ਸਾਲ ਮਾਰਚ ’ਚ ਮਨੋਜ ਸਿਨਹਾ ਦਾ ਸਲਾਹਕਾਰ ਨਿਯà©à¨•à¨¤ ਕੀਤਾ ਗਿਆ ਸੀ। ਉਹ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਬਣਨ ਤੋਂ ਬਾਅਦ ਪਹਿਲੇ ਉੱਪ ਰਾਜਪਾਲ ਗਿਰੀਸ਼ ਚੰਦ ਮà©à¨°à¨®à©‚ ਦੇ ਵੀ ਸਲਾਹਕਾਰ ਸਨ। ਪਿਛਲੇ ਹਫ਼ਤੇ ਖਾਨ ਨੂੰ ਸਲਾਹਕਾਰ ਦੇ ਅਹà©à¨¦à©‡ ਤੋਂ ਮà©à¨•à¨¤ ਕਰ ਦਿੱਤਾ ਗਿਆ ਸੀ ਅਤੇ ਉਨà©à¨¹à¨¾à¨‚ ਨੂੰ ਹਟਾਉਣ ਲਈ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ। |