ਅਕਾਲੀ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਕੰਡੀ ਇਲਾਕੇ ਦੇ ਵਿਕਾਸ ਲਈ ਬਣਾਇਆ ਜਾਵੇਗਾ ਵਿਸ਼ੇਸ਼ ਮੰਤਰਾਲਾ : ਸà©à¨–ਬੀਰ |
ਹà©à¨¶à¨¿à¨†à¨°à¨ªà©à¨°: --12ਅਕਤੂਬਰ21-(ਮੀਡੀਆਦੇਸਪੰਜਾਬ)--ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸਰਦਾਰ ਸà©à¨–ਬੀਰ
ਸਿੰਘ ਬਾਦਲ ਨੇ ਅੱਜ à¨à¨²à¨¾à¨¨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ
ਬਣਨ ’ਤੇ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ।
ਅਕਾਲੀ ਦਲ ਦੇ ਪà©à¨°à¨§à¨¾à¨¨ ਨੇ ਅਕਾਲੀ ਦਲ ਤੇ ਬਸਪਾ ਹà©à¨¶à¨¿à¨†à¨°à¨ªà©à¨° ਦੇ ਉਮੀਦਵਾਰ ਤੇ ਸਮਾਜ ਸੇਵਕ ਵਰਿੰਦਰ ਪਰਿਹਾਰ ਦੇ à¨à¨¨ ਜੀ ਓ ਹੋਮ ਫੋਰ ਹੋਮਲੈਸ ਵੱਲੋਂ ਬਣਾਠਬੇਘਰਿਆਂ ਲਈ ਬਣਾਠਘਰਾਂ ਵਿਚੋਂ ਇਕ ਦਾ ਉਦਘਾਟਨ ਵੀ ਕੀਤਾ। ਉਹਨਾਂ ਨੇ ਲੋਕਾਂ ਨੂੰ à¨à¨°à©‹à¨¸à¨¾ ਦà©à¨†à¨‡à¨† ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬੇਘਰਿਆਂ ਵਾਸਤੇ 5 ਲੱਖ ਘਰਾਂ ਦਾ ਨਿਰਮਾਣ ਕਰੇਗਾ
ਸਰਦਾਰ ਸà©à¨–ਬੀਰ ਸਿੰਘ ਬਾਦਲ ਨੇ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ
ਮੰਤਰਾਲਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਇਲਾਕੇ ਨੂੰ ਅਣਡਿੱà¨
ਕੀਤਾ ਹੈ। ਉਹਨਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਤੇ ਸਿੰਜਾਈ ਪà©à¨°à¨¾à¨œà©ˆà¨•à¨Ÿà¨¾à¨‚ ਨੂੰ
ਸ਼à©à¨°à©‚ ਕਰਨ ਵਾਸਤੇ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਵਾਸਤੇ ਬà©à¨¨à¨¿à¨†à¨¦à©€
ਢਾਂਚਾ ਹੀ ਉਪਲਬਧ ਨਹੀਂ ਹੈ। ਉਹਨਾਂ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ
ਮੰਤਰਾਲਾ ਸਮà©à©±à¨šà©‡ ਇਲਾਕੇ ਦੇ ਵਿਕਾਸ ਵਾਸਤੇ ਕੰਮ ਕਰੇਗਾ। ਸਰਦਾਰ ਬਾਦਲ ਨੇ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਆਪਣੇ ਬੱਚਿਆਂ ਦੇ ਸਿਰ ’ਤੇ ਹੱਥ ਰੱਖ ਕੇ ਖਾਧੀ ਸਹà©à©° ਤੋੜ ਦਿੱਤੀ ਹੋਵੇ, ਉਸ ’ਤੇ ਕੌਣ à¨à¨°à©‹à¨¸à¨¾ ਕਰ ਸਕਦਾ ਹੈ। ਜਦੋਂ ਉਹਨਾਂ ਤੋਂ ਸੂਬੇ ਦੇ ਬਿਜਲੀ ਸੰਕਟ ਬਾਰੇ ਪà©à©±à¨›à¨¿à¨† ਗਿਆ ਤਾਂ ਉਹਨਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਦੇ ਬਿਜਲੀ ਸੈਕਟਰ ਵਿਚ ਕà©à¨ªà©à¨°à¨¬à©°à¨§à¨¨ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਬਿਜਲੀ ਪੈਦਾਵਾਰ ਵਘਾਉਣ ਵਾਸਤੇ ਕà©à¨ ਨਹੀਂ ਕੀਤਾ ਜਦਕਿ 700 ਮੈਗਾਵਾਟ ਪà©à¨°à¨¤à©€ ਸਾਲ ਦੇ ਹਿਸਾਬ ਨਾਲ 3500 ਮੈਗਾਵਾਟ ਪੈਦਾਵਾਰ ਦਾ ਵਾਧਾ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਪੀ ਪੀ ਠਮà©à¨¤à¨¾à¨¬à¨• ਬਿਜਲੀ 2.85 ਰà©à¨ªà¨ ਪà©à¨°à¨¤à©€ ਯà©à¨¨à¨¿à¨Ÿ ਦੀ ਦਰ ਨਾਲ ਖਰੀਦੀ ਜਾ ਰਹੀ ਹੈ ਜਦਕਿ ਕੱਲà©à¨¹ ਕਾਂਗਰਸ ਸਰਕਾਰ ਨੇ 14.46 ਰà©à¨ªà¨ ਪà©à¨°à¨¤à©€ ਯà©à¨¨à¨¿à¨Ÿ ਦੀ ਦਰ ’ਤੇ ਬਿਜਲੀ ਖਰੀਦੀ ਹੈ ਤੇ ਅੱਜ 14.06 ਰà©à¨ªà¨ ਪà©à¨°à¨¤à©€ ਯà©à¨¨à¨¿à¨Ÿ ਦੀ ਦਰ ’ਤੇ ਬਿਜਲੀ ਖਰੀਦੀ ਹੈ। ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਨੇ ਕਿਹਾ ਕਿ ਚੰਨੀ ਪਿਛਲੀ ਵਜ਼ਾਰਤ ਦੇ ਮੈਂਬਰ ਸਨ ਜਦੋਂ à¨à¨¸ ਸੀ ਵਿਦਿਆਰਥੀਆਂ ਨà©à©° ਸਕਾਲਰਸ਼ਿਪ ਤੋਂ ਵਾਂà¨à¨¾ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਚੰਨੀ ਗਰੀਬਾਂ ਵਾਸਤੇ ਸਸਤੀਆਂ ਦਰਾਂ ’ਤੇ ਆਟਾ ਦਾਲ ਪà©à¨°à¨¦à¨¾à¨¨ ਕਰਨ ਦੀ ਸਕੀਮ ਵਿਚੋਂ ਲੱਖਾਂ ਲੋਕਾਂ ਦੇ ਨਾਂ ਕੱਟੇ ਜਾਣ ਦੇ ਫੈਸਲੇ ਦੇ ਵੀ à¨à¨¾à¨ˆà¨µà¨¾à¨² ਸਨ। ਪਿੰਡ ਮਿਆਣੀ ਵਿਖੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਤੇ ਵਰਕਰਾਂ ਵਿਚ ਮà©à¨•à©°à¨®à¨² à¨à¨•à¨¤à¨¾ ਤੇ ਗਠਜੋੜ ਦੀ ਸਾਂà¨à©€ ਮà©à¨¹à¨¿à©°à¨® ਦੀ ਬਦੌਲਤ ਆਉਂਦੀਆਂ ਚੋਣਾਂ ਵਿਚ ਗਠਜੋੜ ਜ਼ਿਲà©à¨¹à©‡ ਦੀਆਂ ਸਾਰੀਆਂ 7 ਸੀਟਾਂ ’ਤੇ ਜਿੱਤ ਪà©à¨°à¨¾à¨ªà¨¤ ਕਰੇਗਾ। ਇਸ ਮੌਕੇ ਉੜਮà©à©œ, ਦਸੂਹਾ ਤੇ ਹà©à¨¶à¨¿à¨†à¨°à¨ªà©à¨° ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਲਖਵਿੰਦ ਸਿੰਘ ਲੱਖੀ, ਸà©à¨¶à©€à¨² ਕà©à¨®à¨¾à¨° ਪਿੰਕੀ ਸ਼ਰਮਾ ਤੇ ਵਰਿੰਦਰ ਪਰਿਹਾਰ ਤੋਂ ਇਲਾਵਾ à¨à¨¾à¨œà¨ªà¨¾ ਦੇ ਜਨਰਲ ਸਕੱਤਰ ਗà©à¨°à¨²à¨¾à¨² ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਨਾਵਾ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਬੀਬੀ ਜਗੀਰ ਕੌਰ, ਲਖਬੀਰ ਸਿੰਘ ਲੋਧੀਨੰਗਲ, ਅਰਵਿੰਦਰ ਸਿੰਘ ਰਸੂਲਪà©à¨°, ਸੋਹਣ ਸਿੰਘ ਠੰਢਲ, ਸਰਬਜੋਤ ਸਿੰਘ ਸਾਬੀ, ਹਰਜਿੰਦਰ ਸਿੰਘ ਧਾਮੀ, ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਵਰਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ। |