......ਮਾਵਾਂ .......
jeet_surjet_bel.jpgscreenshot_2022-04-15_at_18-35-54_mediadespunjab_punjabi_newspaper_-_.png
ghugi.png
ਦੂਨੀਆਂ ਫਰਜ ਨਿਭੋਦੀ , ਇਕ ਮਾਂ ਵੀ ਫਰਜ ਨਿਭਾਵੇ,
ਧੁਪ ਸ਼ਾਂਅ ਤੋਂ ਬਾਲੜੇ ਮਾਂ,ਇਸ ਜੱਗ ਵਿਚ ਕਿਵੇ ਬਚਾਵੇ?
ਮਾਵਾਂ ਦੇ ਜਿਗਰੇ ਸਮੂੰਦਰੋਂ ਡੂੰਗੇ ,ਅਪਨੇ ਤੇ ਸੱਬ ਹੰਡਾਵਣ,
ਜਮਾਨੇ ਦੀਆਂ ਲੂੰਬੜ ਚਾਲਾਂ, ਮਾਵਾਂ ਹੀ ਸੱਬ ਸਮਜਾਵਣ?
ਮਾਂ ਦੀ ਸੋਚ ਨੂ ਸਿਜਦਾ ਕਰਦੇ, ਉਡਾਰੂ ਹੋਕੇ ਸੱਬ ਪੰਸ਼ੀ,
ਮਾਂ ਮੇਰੀਏ ਮੁੜ ਮੁੜ ਆਖਾਂ,(ਕੁੱਕੜ ਪਿੰਡੀਏ) ਨੂੰ ਬਕਸ਼ੀ??