ਨੀਨਾ ਗà©à¨ªà¨¤à¨¾ ਦਾ ਹੈਰਾਨੀਜਨਕ ਖà©à¨²à¨¾à¨¸à¨¾, ਕਿਹਾ- 'ਬਚਪਨ 'ਚ ਡਾਕਟਰ ਤੇ ਟੇਲਰ ਨੇ ਕੀਤੀ ਸੀ ਛੇੜਛਾੜ' |
ਨਵੀਂ ਦਿੱਲੀ --18ਅਕਤੂਬਰ21-(ਮੀਡੀਆਦੇਸਪੰਜਾਬ)-- ਬਾਲੀਵà©à©±à¨¡ ਅਦਾਕਾਰਾ ਨੀਨਾ ਗà©à¨ªà¨¤à¨¾ ਆਪਣੀ ਆਟੋਬਾਇਓਗà©à¨°à¨¾à¨«à©€ 'ਸੱਚ ਕਹੂੰ ਤੋਂ' ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਆਪਣੀ ਇਸ ਕਿਤਾਬ ਰਾਹੀਂ ਉਹ ਫ਼ਿਲਮੀ ਕਰੀਅਰ ਤੋਂ ਇਲਾਵਾ ਨਵੀਂ ਜ਼ਿੰਦਗੀ ਨੂੰ ਲੈ ਕੇ ਕਈ ਖà©à¨²à¨¾à¨¸à©‡ ਵੀ ਕਰ ਚà©à©±à¨•à©€ ਹੈ। ਨੀਨਾ ਗà©à¨ªà¨¤à¨¾ ਨੇ ਆਪਣੀ ਕਿਤਾਬ 'ਸੱਚ ਕਹੂੰ ਤੋਂ' 'ਚ ਬਚਪਨ 'ਚ ਹੋਈ ਉਨà©à¨¹à¨¾à¨‚ ਦੇ ਨਾਲ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਵੀ ਦੱਸਿਆ ਹੈ। ਉਨà©à¨¹à¨¾à¨‚ ਖà©à¨²à¨¾à¨¸à¨¾ ਕੀਤਾ ਹੈ ਕਿ ਬਚਪਨ 'ਚ ਉਨà©à¨¹à¨¾à¨‚ ਨਾਲ ਇਕ ਡਾਕਟਰ ਅਤੇ ਟੇਲਰ ਨੇ ਛੇੜਛਾੜ ਕੀਤੀ ਸੀ।
ਅੰਗਰੇਜ਼ੀ ਵੈਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨà©à¨¸à¨¾à¨°, ਨੀਨਾ ਗà©à¨ªà¨¤à¨¾ ਨੇ ਇਹ ਵੀ ਦੱਸਿਆ ਹੈ ਕਿ ਉਨà©à¨¹à¨¾à¨‚ ਨੇ ਉਸ ਸਮੇ ਆਪਣੀ ਮਾਂ ਨੂੰ ਇਸ ਬਾਰੇ ਕà©à¨ ਨਹੀਂ ਦੱਸਿਆ ਸੀ ਕਿਉਂਕਿ ਅਦਾਕਾਰਾ ਨੂੰ ਡਰ ਸੀ ਕਿ ਕਿਤੇ ਉਸ ਦੀ ਮਾਂ ਉਸ ਨੂੰ ਹੀ ਗਲਤ ਹੀ ਨਾ ਦੱਸੇ। ਨੀਨਾ ਗà©à¨ªà¨¤à¨¾ ਨੇ ਆਪਣੀਆਂ ਇਨà©à¨¹à¨¾à¨‚ ਦੋਵਾਂ ਘਟਨਾਵਾਂ ਬਾਰੇ ਜ਼ਿਕਰ ਕਰਦੇ ਹੋਠਲਿਖਿਆ ਕਿ ਇਕ ਡਾਕਟਰ ਨੇ ਉਸ ਨੂੰ ਨਾਲ ਉਸ ਸਮੇਂ ਛੇੜਛਾੜ ਕੀਤੀ ਸੀ ਜਦੋਂ ਉਹ ਇਕ ਆਪਟੀਸ਼ੀਅਨ ਕੋਲ ਗਈ ਸੀ, ਜਿਥੇ ਉਨà©à¨¹à¨¾à¨‚ ਦੇ à¨à¨°à¨¾ ਨੂੰ ਬਾਹਰ ਇੰਤਜ਼ਾਰ ਕਰਨ ਲਈ ਬੈਠਣ ਲਈ ਕਿਹਾ ਗਿਆ ਸੀ।
ਨੀਨਾ ਗà©à¨ªà¨¤à¨¾ ਨੇ ਕਿਹਾ, ''ਡਾਕਟਰ ਨੇ ਮੇਰੀ ਅੱਖ ਦਾ ਟੈਸਟ ਕਰਨਾ ਸ਼à©à¨°à©‚ ਕੀਤਾ ਅਤੇ ਕà©à¨ ਦੇਰ ਬਾਅਦ ਡਾਕਟਰ ਮੇਰੀ ਅੱਖ ਨਾਲ ਜà©à©œà©€à¨†à¨‚ ਹੋਰ ਚੀਜ਼ਾਂ ਦਾ ਟੈਸਟ ਕਰਨ ਬਹਾਨੇ ਹੇਠਾਂ ਹੋਰ ਥਾਂਵਾਂ ਦਾ ਟੈਸਟ ਕਰਨ ਲੱਗਾ। ਜਦੋਂ ਇਹ ਸਠਹੋ ਰਿਹਾ ਸੀ ਤਾਂ ਮੈਂ ਬਹà©à¨¤ ਡਰ ਗਈ ਸੀ। ਮੈਂ ਘਰ ਦੇ ਇਕ ਕੋਨੇ 'ਚ ਬੈਠਗਈ ਅਤੇ ਰੌਣ ਲੱਗੀ, ਜਦੋਂ ਕੋਈ ਦੇਖ ਨਹੀਂ ਰਿਹਾ ਸੀ ਪਰ ਮੈਂ ਆਪਣੀ ਮਾਂ ਨੂੰ ਇਸ ਬਾਰੇ ਦੱਸਣ ਦੀ ਹਿੰਮਤ ਨਹੀਂ ਕਰ ਸਕੀ ਕਿਉਂਕਿ ਮੈਂ ਡਾਕਟਰ ਤੋਂ ਇੰਨਾ ਡਰ ਗਈ ਸੀ ਕਿ ਉਹ ਮੈਨੂੰ ਕਹੇਗੀ ਕਿ ਇਹ ਮੇਰੀ ਗਲਤੀ ਹੈ। ਮੇਰੇ ਨਾਲ ਅਜਿਹਾ ਕਈ ਵਾਰ ਡਾਕਟਰ ਨੇ ਕੀਤਾ ਸੀ।''
ਨੀਨਾ ਗà©à¨ªà¨¤à¨¾ ਨਾਲ ਇਕ ਟੇਲਰ ਨੇ ਵੀ ਅਜਿਹਾ ਹੀ ਕà©à¨ ਕੀਤਾ ਸੀ। ਉਸ ਨੇ ਉਸ ਦੇ ਸਰੀਰ ਦਾ ਨਾਪ ਲੈਂਦੇ ਸਮੇਂ ਉਸ ਨਾਲ ਛੇੜਛਾੜ ਕੀਤੀ ਸੀ। ਹਾਲਾਂਕਿ, ਉਹ ਇਸ ਬà©à¨°à©‡ ਅਨà©à¨à¨µ ਦੇ ਬਾਵਜੂਦ à©™à©à¨¦ ਨੂੰ ਸੰà¨à¨¾à¨² ਰਹੀ ਸੀ। ਉਸ ਨੇ ਕਿਹਾ, 'ਮੈਨੂੰ ਲੱਗਾ ਜਿਵੇਂ ਮੇਰੇ ਕੋਲ ਕੋਈ ਵਿਕੱਲਪ ਨਹੀਂ ਸੀ। ਜੇਕਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਉਸ ਕੋਲ ਨਹੀਂ ਜਾਣਾ ਚਾਹੀਦਾ।' ਨੀਨਾ ਗà©à¨ªà¨¤à¨¾ ਦੇ ਇਸ à©™à©à¨²à¨¾à¨¸à©‡ ਦੀ ਹà©à¨£ ਕਾਫੀ ਚਰਚਾ ਹੋ ਰਹੀ ਹੈ।
ਨੋਟ |