ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹà©à¨² ਗਾਂਧੀ |
ਨਵੀਂ ਦਿੱਲੀ --19ਅਕਤੂਬਰ21-(ਮੀਡੀਆਦੇਸਪੰਜਾਬ)-- ਕਾਂਗਰਸ ਦੇ ਸਾਬਕਾ ਰਾਹà©à¨² ਗਾਂਧੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਕਸ਼ਮੀਰ ਨੂੰ ਲੈ ਕੇ ਮੋਦੀ ਸਰਕਾਰ ਦੀ ਸਪੱਸ਼ਟ ਨੀਤੀ ਨਹੀਂ ਹੈ।
ਉਨà©à¨¹à¨¾à¨‚ ਕਿਹਾ ਕਿ ਕਸ਼ਮੀਰ ’ਚ ਹਿੰਸਾ ਘੱਟ ਹੋਣ ਦੀ ਬਜਾਠਲਗਾਤਾਰ ਵੱਧ ਰਹੀ ਹੈ, ਜਿਸ ਤੋਂ ਸਾਬਿਤ ਹà©à©°à¨¦à¨¾ ਹੈ ਕਿ ਜੰਮੂ ਕਸ਼ਮੀਰ ’ਚ ਸà©à¨°à©±à¨–ਿਆ ਦੇਣ ’ਚ ਸਰਕਾਰ ਪੂਰੀ ਤਰà©à¨¹à¨¾à¨‚ ਨਾਲ ਅਸਫ਼ਲ ਰਹੀ ਹੈ। ਰਾਹà©à¨² ਨੇ ਕਿਹਾ,‘‘ਕਸ਼ਮੀਰ ’ਚ ਹਿੰਸਾ ’ਤੇ ਕਾਬੂ ਪਾਉਣ ਅਤੇ ਸà©à¨°à©±à¨–ਿਆ ਦੇਣ ’ਚ ਮੋਦੀ ਸਰਕਾਰ ਪੂਰੀ ਤਰà©à¨¹à¨¾à¨‚ ਅਸਫ਼ਲ ਸਾਬਿਤ ਹੋਈ ਹੈ, ਲਗਾਤਾਰ ਹੋ ਰਹੀਆਂ ਕਤਲ ਦੀਆਂ ਘਟਨਾਵਾਂ ਦà©à¨–਼ਦ ਹਨ। ਸਾਡੇ ਬਿਹਾਰ-ਉੱਤਰ ਪà©à¨°à¨¦à©‡à¨¶ ਦੇ ਵੀ ਕà©à¨ à¨à¨°à¨¾à¨µà¨¾à¨‚ ਨੂੰ ਇਸ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਹੈ। ਦà©à¨–਼ ਦੀ ਇਸ ਘੜੀ ’ਚ ਪੀੜਤ ਪਰਿਵਾਰਾਂ ਦੇ ਪà©à¨°à¨¤à©€ ਮੇਰੀ ਹਾਰਦਿਕ ਹਮਦਰਦੀ ਹੈ,ਕਾਂਗਰਸ ਨੇ ਵੀ ਆਪਣੇ ਅਧਿਕਾਰਤ ਪੇਜ਼ ’ਤੇ ਟਵੀਟ ਕਰ ਕੇ ਸਰਕਾਰ ’ਤੇ ਹਮਲਾ ਬੋਲਦੇ ਹੋਠਕਿਹਾ,‘‘ਜੰਮੂ ਕਸ਼ਮੀਰ ਤੋਂ ਅੱਤਵਾਦ ਖ਼ਤਮ ਕਰਨ ਅਤੇ ਧਾਰਾ 370 ਨੂੰ ਲੈਕੇ ਮੋਦੀ ਸਰਕਾਰ ਨੇ ਕੀ-ਕੀ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਕਸ਼ਮੀਰ ’ਚ ਕੀ ਹੋ ਰਿਹਾ ਹੈ, ਇਸ ਨਾਲ ਹਰ ਕੋਈ ਵਾਕਿਫ਼ ਹੈ ਅਤੇ ਡਰਿਆ ਹੋਇਆ ਹੈ। ਕਸ਼ਮੀਰ ਦੀ ਹਾਲਤ ਖ਼ਰਾਬ ਹà©à©°à¨¦à©€ ਜਾ ਰਹੀ ਹੈ ਪਰ ਸਰਕਾਰ ਇਸ ਪੂਰੀ ਸਥਿਤੀ ਤੋਂ ਬੇਖ਼ਬਰ ਦਿੱਸ ਰਹੀ ਹੈ।’’ ਉਨà©à¨¹à¨¾à¨‚ ਕਿਹਾ,‘‘ਜੰਮੂ ਕਸ਼ਮੀਰ ’ਚ ਹਰ ਬੀਤਦੇ ਹੋਠਦਿਨ ਨਾਲ ਸਥਿਤੀ ਹੋਰ ਖ਼ਰਾਬ ਹà©à©°à¨¦à©€ ਜਾ ਰਹੀ ਹੈ। ਕਸ਼ਮੀਰ ਅਤੇ ਕਸ਼ਮੀਰੀਅਤ ਦੋਵੇਂ ਖ਼ਤਰੇ ’ਚ ਹਨ। ਸਾਲਾਂ ਤੋਂ ਕਸ਼ਮੀਰ ਦਾ ਨਾਮ ਲੈ ਕੇ ਰਾਜਨੀਤੀ ਕਰਨ ਵਾਲੀ à¨à¨¾à¨œà¨ªà¨¾ ਅੱਜ-ਕੱਲ ਕਿੱਥੇ ਗਾਇਬ ਹੈ, ਕਿਸੇ ਨੂੰ ਕà©à¨ ਨਹੀਂ ਪਤਾ।’’ |