ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗà©à¨°à¨¹à¨¿ ਮੰਤਰੀ ਨੇ ਪà©à¨°à¨§à¨¾à¨¨ ਮੰਤਰੀ ਨਾਲ ਕੀਤੀ ਮà©à¨²à¨¾à¨•à¨¾à¨¤ |
ਨਵੀਂ ਦਿੱਲੀ--19ਅਕਤੂਬਰ21-(ਮੀਡੀਆਦੇਸਪੰਜਾਬ)-- ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲਿਆਂ ਦੀਆਂ ਵੱਧਦੀਆਂ ਘਟਨਾਵਾਂ ਨੂੰ ਲੈ ਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨਾਲ ਇਕ
ਬੇਹੱਦ ਮਹੱਤਵਪੂਰਨ ਬੈਠਕ ਕੀਤੀ। ਜੰਮੂ-ਕਸ਼ਮੀਰ ਦੇ ਪà©à©°à¨› ’ਚ 9 ਦਿਨਾਂ ਤੋਂ ਜਾਰੀ ਮà©à¨•à¨¾à¨¬à¨²à©‡ ’ਚ ਫ਼ੌਜ ਦੇ ਦੋ ਜੂਨੀਅਰ ਕਮਿਸ਼ਨ ਅਧਿਕਾਰੀਆਂ ਸਮੇਤ 9 ਫ਼ੌਜੀ ਸ਼ਹੀਦ ਹੋ ਚà©à©±à¨•à©‡ ਹਨ ਅਤੇ ਫ਼ੌਜ ਪà©à¨°à¨§à¨¾à¨¨ ਜਨਰਲ à¨à©±à¨®. à¨à©±à¨®. ਨਰਵਾਣੇ ਵੀ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਦੇ ਦੋ ਦਿਨ ਦੇ ਦੌਰੇ ’ਤੇ ਗਠਹਨ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਵਿਚ ਅੱਤਵਾਦੀਆਂ ਨੇ ਨਾਗਰਿਕਾਂ ਦੇ ਕਤਲ ਕਰ ਕੇ ਵੀ ਸà©à¨°à©±à¨–ਿਆ ਲਈ ਚà©à¨£à©Œà¨¤à©€ ਖੜà©à¨¹à©€ ਕਰ ਦਿੱਤੀ ਹੈ। ਹà©à¨£ ਤੱਕ ਕਰੀਬ 11 ਨਾਗਰਿਕਾਂ ਦੀ ਜਾਨ ਜਾ ਚà©à©±à¨•à©€ ਹੈ। ਸ਼ਾਹ 23 ਅਤੇ 24 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ’ਤੇ ਜਾ ਰਹੇ ਹਨ। ਇਸ ਦੌਰੇ ਦੇ ਪਹਿਲਾਂ ਸਰਕਾਰ ਅੱਤਵਾਦੀਆਂ ਅਤੇ ਉਨà©à¨¹à¨¾à¨‚ ਨੂੰ ਸਰਹੱਦ ਪਾਰ ਤੋਂ ਸ਼ਹਿ ਦੇਣ ਵਾਲੀਆਂ ਤਾਕਤਾਂ ਨੂੰ ਸਾਫ਼ ਅਤੇ ਸਖ਼ਤ ਸੰਦੇਸ਼ ਦੇਣਾ ਚਾਹà©à©°à¨¦à©€ ਹੈ। ਹਾਲ ਹੀ ਵਿਚ ਸ਼ਾਹ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਫੈਲਾਉਣ ਵਾਲੀਆਂ ਤਾਕਤਾਂ ਦੇ ਟਿਕਾਣਿਆਂ ’ਤੇ ਮà©à©œ ਸਰਜੀਕਲ ਸਟਰਾਈਕ ਦਾ ਬਦਲ ਖà©à©±à¨²à©à¨¹à¨¾ ਹੋਇਆ ਹੈ। ਸ਼ਾਹ ਨੇ ਸੋਮਵਾਰ ਨੂੰ ਰਾਸ਼ਟਰੀ ਸà©à¨°à©±à¨–ਿਆ ਰਣਨੀਤੀ ਸੰਮੇਲਨ ਦੀ ਪà©à¨°à¨§à¨¾à¨¨à¨—à©€ ਕੀਤੀ, ਜਿਸ ਵਿਚ ਸੀਨੀਅਰ ਪà©à¨²à¨¸ ਅਧਿਕਾਰੀ ਅਤੇ ਨੀਮ ਫ਼ੌਜੀ ਬਲ ਦੇ ਜਨਰਲ ਡਾਇਰੈਕਟਰ ਸ਼ਾਮਲ ਹੋਠਸਨ। |