ਅਮਰੀਕੀ ਰਾਸ਼ਟਰਪਤੀ ਦਫ਼ਤਰ ਵà©à¨¹à¨¾à¨ˆà¨Ÿ ਹਾਊਸ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਵà©à¨¹à¨¾à¨ˆà¨Ÿ ਹਾਊਸ ਨੇ ਕਿਹਾ, "ਰਾਸ਼ਟਰਪਤੀ ਜੋਅ ਬਾਈਡੇਨ ਨੇ ਅੱਜ ਡਿਪਲੋਮੈਟ ਡੌਨਲਡ ਆਰਮੀਨ ਬਲੌਮ ਨੂੰ ਪਾਕਿਸਤਾਨ ਵਿਚ ਅਮਰੀਕਾ ਦੇ ਰਾਜਦੂਤ ਵਜੋਂ ਨਾਮਜ਼ਦ ਕਰਨ ਦਾ à¨à¨²à¨¾à¨¨ ਕੀਤਾ।"
ਬਲੌਮ ਇਸ ਵੇਲੇ ਟਿਊਨੀਸ਼ੀਆ ਵਿਚ ਅਮਰੀਕੀ ਰਾਜਦੂਤ ਹਨ ਅਤੇ ਅਰਬੀ à¨à¨¾à¨¸à¨¼à¨¾ ਦੀ ਚੰਗੀ ਸਮਠਰੱਖਦੇ ਹਨ। ਇਸ ਤੋਂ ਪਹਿਲਾਂ ਉਹ ਟਿਊਨਿਸ ਵਿਚ ਲੀਬੀਆ ਦੇ ਵਿਦੇਸ਼ ਦਫ਼ਤਰ ਵਿਚ ਵੀ ਸੇਵਾਵਾਂ ਦੇ ਚà©à©±à¨•à©‡ ਹਨ। ਯੇਰੂਸ਼ਲਮ ਵਿਚ ਅਮਰੀਕੀ ਕੌਂਸਲੇਟ ਵਿਚ ਕੌਂਸਲ ਜਨਰਲ ਅਤੇ ਅਮਰੀਕੀ ਵਿਦੇਸ਼ ਮੰਤਰਾਲਾ ਵਿਚ ਅਰਬ ਪà©à¨°à¨¾à¨‡à¨¦à©€à¨ª ਮਾਮਲਿਆਂ ਦੇ ਦਫ਼ਤਰ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿà¨à¨¾à¨ˆà¨†à¨‚ ਹਨ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬà©à¨² ਵਿਚ ਇਕ ਰਾਜਨੀਤਿਕ ਸਲਾਹਕਾਰ ਦੇ ਰੂਪ ਵਿਚ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਅਮਰੀਕੀ ਦੂਤਾਵਾਸ ਵਿਚ ਆਰਥਿਕ ਅਤੇ ਰਾਜਨੀਤਿਕ ਮਾਮਲਿਆਂ ਦੇ ਮੰਤਰੀ-ਸਲਾਹਕਾਰ ਵਜੋਂ ਵੀ ਕੰਮ ਕਰ ਚà©à©±à¨•à©‡ ਹਨ। ਇਨà©à¨¹à¨¾à¨‚ ਤੋਂ ਇਲਾਵਾ ਬਲੌਮ ਨੇ ਬਗਦਾਦ ਵਿਚ ਮਲਟੀਨੈਸ਼ਨਲ ਫੋਰਸ ਰਣਨੀਤਕ ਸੰਬੰਧ ਸੈੱਲ ਵਿਚ ਨਾਗਰਿਕ ਸਹਿ-ਨਿਰਦੇਸ਼ਕ, ਕà©à¨µà©ˆà¨¤ ਦੂਤਾਵਾਸ ਦੇ ਰਾਜਨੀਤਿਕ ਸਲਾਹਕਾਰ ਆਦਿ ਅਹà©à¨¦à©‡ 'ਤੇ ਵੀ ਸੇਵਾਵਾਂ ਨਿà¨à¨¾à¨ˆà¨†à¨‚ ਹਨ।