......ਦੀਵਾਲੀ ਦੀ ਰਾਤ ਦੀਵੇ ਬਾਲੀਅਨ........ |
ਦਿਵਾਲੀ ਜੂਗਾਂ ਜà©à¨—ਾਂ ਤੋ à¨à¨¾à¨°à¨¤à©€ ਮਨੋਦੇ ਨੇ,ਘਰਾਂ ਦੇ ਬਨੇਰਿਆਂ ਤੇ ਦੀਪ ਜਗੋਦੇਂ ਨੇ!
ਸਰੋਂ ਦੇ ਤੇਲ ਵਿਚ ਬਤੀ ਨੂੰ ਬਾਲ ਕੇ, ਸà©à¨°à¨¬à¨¤ ਦੇ à¨à¨²à©‡ ਲਈ ਪਲਾ ਗੱਲ ਪੋਦੇਂ ਨੇ?
ਆ ਰਹੀ ਹੈ ਦਿਵਾਲੀ ਆਓ ਦੀਵੇ ਬਾਲੀà¨,ਹਰ ਘਰ ਦੇ ਬਨੇਰੇ ਜੱਗ ਮਗ ਰà©à¨¶à¨¨à¨¾à¨… ਦੀà¨,
ਦੇਸ਼ ਹੈ ਪੰਜਾਬ ਮੇਰਾ ਗੂੰਜਦੀ ਅਵਾਜ ਜਿਥੇ,ਸਾਂਜੀ ਵਾਲਤਾ ਦੇ à¨à¨¥à©‡ ਗੀਤ ਗੋਣ ਲਾ ਦੀà¨?
ਪਰਜਾਪਤਾਂ ਨੂ ਦਿਤਾ ਮਾਣ ਗà©à¨°à©‚ ਪੀਰਾਂ ਨੇ,ਘਰ ਘਰ à¨à¨¸ ਗੱਲ ਨੂੰ ਪੋਹਚਾ ਦੇਈà¨,
ਮਲਮ ਅਸੀ ਹਰ ਜਖਮ ਉਤੇ ਲਾਵਣੀ ਹੈ,ਨੀਵੇਂ ਰੈਹ ਕੇ ਆਪਨਾ ਫਰਜ ਨਿà¨à¨¾ ਦੇਈà¨?
ਕੋਈ ਹੈ ਅਮੀਰ ਚਾਹੇ ਕੋਈ ਗਰੀਬ ਹੈ,ਮਹਿਲਾਂ ਵਾਲਿਆਂ ਨੂੰ ਵੀ ਦਿਵਾਲੀ ਦੀ ਉਡੀਕ ਹੈ,
ਆਸ ਲੈਕੇ ਪਰਜਾਪਤਾਂ ਦੇ ਵੇਹੜੇ ਅੋਣ ਗੇ,ਕà©à¨œ ਦੀਵੇ ਲਿਜਾਕੇ ਘਰ ਅਪਨਾਂ ਰਸ਼ਨੋਣ ਗੇ?
ਇਨਾਂ ਦੀਵੇਆਂ ਦੇ ਨਾਲ ਲੋਕਾਂ ਇਕ ਦੀਵਾ ਹੋਰ ਮੰਗਣਾ,ਚੋਮà©à¨–ੀਠਬਿਗੈਰ ਘਰ ਜਾਪੇ ਸੱਖਨਾ,
ਸਾਡੀਆਂ ਸੂਆਣੀਆਂ ਨੇ ਮਾਣ ਵਧੋਣਾ ਹੈ,ਚੋਅਮà©à¨–ਾਂ ਵਾਲਾ ਦੀਵਾ ਖੂਸ਼ੀ ਖੂਸ਼ੀ ਫੜੋਣਾ ਹੈ!!
ਅੱਜ ਜਮਾਨਾਂ ਮਾਡਰਨ ਜਿਥੇ ਹੋ ਗਿਆ,à¨à¨ à©€ ਦੀ ਥਾਂ à¨à¨ ੇਆਂ ਦਾ ਹੋ ਗਿਆ,
ਦੀਵੇਆਂ ਦੀ ਥਾਂ ਜਵਾਨ ਇਟਾਂ ਪਕੋਦੇ ਨੇ,ਲੋਕਾਂ ਦੇ ਪੱਕੇ ਘਰ ਬਨੋਦੇ ਨੇ??
ਸਿੱਖ ਧਰਮ ਵਿਚ ਚੰਗਾਂ ਯੋਗਦਾਨ ਪੋਦੇਂ ਨੇ,ਬਾਬੇ ਨਾਨਕ ਦੇ ਸਿੱਖ ਅਖਵੋਦੇਂ ਨੇ,
ਨਿਹੰਗ ਜਥੇਬੰਦੀਂ ਪਰਜਾਪਤਾਂ ਦੀ ਨਿਰਾਲੀ à¨,ਹà©à¨¶à¨¿à¨†à¨° ਪà©à¨° ਵਿਚ (ਹਰੀਆਂ-ਵੇਲਾਂ)ਵਾਲੀ à¨
ਫਿਲੀਪੀਨ ਦੇਸ਼ ਵਿਚ ਘਮਿਆਰਾਂ ਦੀ ਚਾਂਦੀਂ à¨,ਫਾਈਨੈਸਰ ਹੀ ਸਾਰੇ ਵੱਡੀ ਅਬਾਦੀ à¨,
ਗà©à¨°à©‚ ਦਾ ਨਿਸ਼ਾਂਨ ਮਰੀਲੇ ਸ਼ਹਿਰ ਵਿਚ à¨à©‚ਲਦਾ,ਪੰਥ ਦਾ ਜੈਕਾਰਾ ਜਿਥੇ ਚੋਵੀ ਘੰਟੇ ਗੂੰਜਦਾ!!
ਜਿਥੇ ਜਿਥੇ ਪਰਜਾਪਤਾਂ ਡੇਰੇ ਜਾਅ ਲਾਠਨੇ,ਗà©à¨°à¨¦à©‚ਆਰੇ ਵਧੀਆ ਉਥੇ ਉਥੇ ਹੀ ਬਣਾਠਨੇ,
ਦਸ਼ਮੇਸ਼ਟੈਮਪਲ(ਬਰਮੀਗਮ)ਚ ਮਸਾਲ à¨,ਅਪਨੀ ਹੈ ਬਿਲਡਿਗ ਤੇ ਅਪਨਾ ਹੀ ਹਾਲ à¨!!
ਫਰਾਖ ਦਿੱਲ ਪਰਜਾਪਤ(ਕà©à©±à¨•à©œ-ਪਿੰਡੀਆ)ਹੈ ਆਖਦਾ, ਥੈਲੇ ਦੀਵੇਆਂ ਦੇ à¨à¨° à¨à¨° ਲੂਟਾਮਦਾ?
ਆਪਣੇ ਸਮਾਜ ਨੂੰ ਗà©à¨°à©‚ਘਰ ਨਾਲ ਜੋੜੀà¨,ਤੇਰਾਂ ਤੇਰਾਂ ਦੀ ਰੱਟ ਲਾਈਠਸੱਬ ਸà©à©±à¨– ਲੋੜੀà¨!!
(ਦੀਵਾਲੀ ਦੀ ਰਾਤ ਦੀਵੇ ਬਾਲੀਅਨ)
https://youtu.be/wwqsB9-KHkk?t=355
|