Divalli |
ਸੂਰਜ ਸਾਰਾ ਜੱਗ ਰਸ਼ਨੋਦਾ ਹੈ---ਘà©à¨®à¨¿à¨†à¨° ਤੂਹਾਡਾ ਘਰ ਰਸ਼ਨੋਦਾ ਹੈ?
ਜੰਗ ਦੇ ਮੈਦਾਨ ਵਿਚ ਤੜਫਦੇ ਦੂਸ਼ਮਨਾ ਨੂੰ ਵੀ ,ਪਰਜਾਪਤ ਪਾਣੀ ਪਿਲੋਦਾਂ ਹੈ!!
ਆਵਾ ਕੱਚਾ ਰਹਿ ਜਾਵੇ à¨à¨¾à¨µà©‡ ਘà©à¨®à¨¿à¨…ਰ ਦਾ, ਕਿਸੇ ਦੇ ਦਿਤੇ ਸਰਾਫ ਕਰਕੇ,
ਗà©à¨°à©‚ ਸਾਹਿਬ ਪਕੇਆਂ ਦੇ à¨à¨¾à¨… ,ਕà©à¨œà©‡,ਕਾੜਨੇ ਤੇ ਦੀਵੇ ਵਕੋਦਾਂ ਹੈ???
ਦੀਵੇਆਂ ਦਾ ਢੇਰ ਦਸਦਾ ਹੈ,ਸਾਡੇ ਵਡੇ ਵਡੇਰੇ,
ਕਾਲੀਆਂ/ਬੋਲੀਆਂ ਰਾਤਾਂ ਨੂੰ ਕਿਵੇ ਰਸ਼ਨੋਦੇ ਰਹੇ ਸਨ/ਹਨ??(
ਘà©à¨®à¨¿à¨†à¨°à¨¾à¨‚ ਦੇ ਘਰ ਜੱਮ ਕੇ,ਰੋਸ਼ਨੀ ਜੱਗ ਨੂੰ ਹੈ ਦਿੱਤੀ,
ਦੀਵੇ ਚ ਬਤੀ ਬਾਲ ਕੇ,ਖੂਸ਼ੀ ਸੱਬਨਾਂ ਨੂੰ ਦਿਤੀ?
ਹੋਵੇ ਜੰਗ ਦਾ ਮੈਦਾਨ,à¨à¨¾à¨µà©‡à¨‚ ਦਿਵਾਲੀ ਹੋਵੇ,
ਪਾਨੀ ਪਿਲੋਨ ਵਾਲੇ ਸੱਬ ਨੂੰ,à¨à¨¾à¨ˆ ਘਨੱਈਆ ਹੋਵੇ?
ਮੈਨੂੰ ਗਰਬ ਹੀ ਨਹੀ ਫਕਰ ਵੀ ਹੈ,ਕਿ ਮੈ ਪਰਜਾਪਤ/ਘà©à¨®à¨¿à¨†à¨°à¨¾à¨‚ ਦੇ ਘਰ ਜਨਮ ਲਿਆ ,ਉਹ ਘà©à¨®à¨¿à¨†à¨° ਜਿਨਾਂ ਨੂੰ ਗà©à¨°à©‚ ਸਾਹਿਬਾਂ ਦੇ ਬਹà©à¨¤ ਸਾਰੇ ਵਰਦਾਨ ਹਨ,ਜੋ ਗà©à¨°à©‚ ਘਰ ਨਾਲ ਜੂੜੇ ਹੋਠਸਨ ਅਤੇ ਅਪਨੀ ਦਸਾਂ ਨੋਹਾ ਦੀ ਕਿਰਤ ਕਰਦੇ ਸਨ,à¨à¨¾à¨ˆ ਬà©à¨§à©‚ ਜੀ ਤੋਂ ਲੈ ਕੇ à¨à¨¾à¨ˆ ਘਨੀਆ ਜੀ ਤਕ ,ਜਿਥੇ ਪਰਜਾ ਪਤਾਂ ਨੇ ਗà©à¨°à©‚ ਜੀ ਤੋ ਵਰਦਾਨ ਲਠਉਥੇ ਪਰਜਾ ਪਤਾਂ ਨੇ ਜੰਗ ਦੇ ਮੈਦਾਨ ਵਿਚ ਇਨਸਾਨੀਅਤ ਦੀ ਸੇਵਾ ਕੀਤੀ ਜਾਨੀ ਦà©à¨¶à¨®à¨¨à¨¾à¨‚ ਨੂੰ ਵੀ ਪਾਨੀ ਪਿਲਾਇਆ ਤੇ ਜਦੋ ਗà©à©à¨°à©‚ ਜੀ ਪਾਸ ਕਿਸੇ ਨੇ à¨à¨¾à¨ˆ ਘਨੀਆ ਜੀ ਬਾਰੇ ਸ਼ਿਕਾਇਤ ਕੀਤੀ ਅਤੇ ਅਗੋਂ (ਸà©à¨°à¨¬à©°à¨¸ ਦਾਨੀਂ-ਅਮਰਤ ਦੇ ਦਾਤੇ ਗà©à¨°à©‚ ਗੋਬਿੰਦ ਸਿੰਘ ਜੀ ਨੇ à¨à¨¾à¨ˆ ਘਨੀਆ ਜੀ ਨੂੰ ਅਪਨੇ ਕੋਲੋਂ ਮਲਮ ਵੀ ਦਿਤੀ ਅਤੇ ਆਖਿਆ ਲੈ ਉਨਾਂ ਦੇ ਜਖਮਾਂ ਤੇ ਮਲਮ ਵੀ ਲਗਾ ਦਿਆ ਕਰ!à¨à¨¹à©‹ ਜਹੇ ਸਮਾਜ ਵਿਚ ਮੇਰਾ ਜਨਮ ਹੋਇਆ ਹੈ ਜੋ ਸà©à¨°à¨¬à¨¤ ਦੇ à¨à¨²à©‡ ਵਾਸਤੇ ਕੰਮ ਕਰਦਾ ਹੈ ਬਿਨਾਂ ਕਿਸੇ ਲੋਬ ਲਾਲਚ ਦੇ! ਗà©à©à¨° ਸਾਹਿਬ ਦੀ ਚਰਨ ਧੂੜ ਸਦਕਾ ਹੀ à¨à¨¹ ਗਰੀਬ ਜਿਹਾ ਸਿੱਖ ਕੋਮ ਪਰਤੀ ਵਡੀਆਂ ਵਡੀਆਂ ਜੂਬਾਬ ਦਾਰੀਆਂ ਨਿਬਾ ਚੂਕਾ ਹੈ ਅਤੇ ਅਗੇ ਜਾਰੀ ਹਨ ਜੀਅਅਅਅ ਸਾਂਜੀ ਵਾਲਤਾ ,ਜਿੰਦਾਂ ਬਾਦ,ਨਾਨਕ ਨਾਮ ਚੜਦੀ ਕਲਾ ਤੇਰੇ à¨à¨¾à¨£à©‡ ਸà©à¨°à¨¬à¨¤ ਦਾ à¨à¨²à¨¾à¨‚ ਜੀਅਅਅ (ਕà©à©±à¨•à©œ -ਪਿੰਡੀਆ
(ਗà©à¨° ਸਾਖੀ ਜੋਤਿ ਜਗਾਇ ਦੀਵਾ ਬਾਲਿਆ॥)
|