Divalli

dive_a.jpg 
ਸੂਰਜ ਸਾਰਾ ਜੱਗ ਰਸ਼ਨੋਦਾ ਹੈ---ਘੁਮਿਆਰ ਤੂਹਾਡਾ ਘਰ ਰਸ਼ਨੋਦਾ ਹੈ?
ਜੰਗ ਦੇ ਮੈਦਾਨ ਵਿਚ ਤੜਫਦੇ ਦੂਸ਼ਮਨਾ ਨੂੰ ਵੀ ,ਪਰਜਾਪਤ ਪਾਣੀ ਪਿਲੋਦਾਂ ਹੈ!!
ਆਵਾ ਕੱਚਾ ਰਹਿ ਜਾਵੇ ਭਾਵੇ ਘੁਮਿਅਰ ਦਾ, ਕਿਸੇ ਦੇ ਦਿਤੇ ਸਰਾਫ ਕਰਕੇ,
ਗੁਰੂ ਸਾਹਿਬ ਪਕੇਆਂ ਦੇ ਭਾਅ ,ਕੁਜੇ,ਕਾੜਨੇ ਤੇ ਦੀਵੇ ਵਕੋਦਾਂ ਹੈ???
ਦੀਵੇਆਂ ਦਾ ਢੇਰ ਦਸਦਾ ਹੈ,ਸਾਡੇ ਵਡੇ ਵਡੇਰੇ,
ਕਾਲੀਆਂ/ਬੋਲੀਆਂ ਰਾਤਾਂ ਨੂੰ ਕਿਵੇ ਰਸ਼ਨੋਦੇ ਰਹੇ ਸਨ/ਹਨ??(
ਘੁਮਿਆਰਾਂ ਦੇ ਘਰ ਜੱਮ ਕੇ,ਰੋਸ਼ਨੀ ਜੱਗ ਨੂੰ ਹੈ ਦਿੱਤੀ,
ਦੀਵੇ ਚ ਬਤੀ ਬਾਲ ਕੇ,ਖੂਸ਼ੀ ਸੱਬਨਾਂ ਨੂੰ ਦਿਤੀ?
ਹੋਵੇ ਜੰਗ ਦਾ ਮੈਦਾਨ,ਭਾਵੇਂ ਦਿਵਾਲੀ ਹੋਵੇ,
ਪਾਨੀ ਪਿਲੋਨ ਵਾਲੇ ਸੱਬ ਨੂੰ,ਭਾਈ ਘਨੱਈਆ ਹੋਵੇ?
ਮੈਨੂੰ ਗਰਬ ਹੀ ਨਹੀ ਫਕਰ ਵੀ ਹੈ,ਕਿ ਮੈ ਪਰਜਾਪਤ/ਘੁਮਿਆਰਾਂ ਦੇ ਘਰ ਜਨਮ ਲਿਆ ,ਉਹ ਘੁਮਿਆਰ ਜਿਨਾਂ ਨੂੰ ਗੁਰੂ ਸਾਹਿਬਾਂ ਦੇ ਬਹੁਤ ਸਾਰੇ ਵਰਦਾਨ ਹਨ,ਜੋ ਗੁਰੂ ਘਰ ਨਾਲ ਜੂੜੇ ਹੋਏ ਸਨ ਅਤੇ ਅਪਨੀ ਦਸਾਂ ਨੋਹਾ ਦੀ ਕਿਰਤ ਕਰਦੇ ਸਨ,ਭਾਈ ਬੁਧੂ ਜੀ ਤੋਂ ਲੈ ਕੇ ਭਾਈ ਘਨੀਆ ਜੀ ਤਕ ,ਜਿਥੇ ਪਰਜਾ ਪਤਾਂ ਨੇ ਗੁਰੂ ਜੀ ਤੋ ਵਰਦਾਨ ਲਏ ਉਥੇ ਪਰਜਾ ਪਤਾਂ ਨੇ ਜੰਗ ਦੇ ਮੈਦਾਨ ਵਿਚ ਇਨਸਾਨੀਅਤ ਦੀ ਸੇਵਾ ਕੀਤੀ ਜਾਨੀ ਦੁਸ਼ਮਨਾਂ ਨੂੰ ਵੀ ਪਾਨੀ ਪਿਲਾਇਆ ਤੇ ਜਦੋ ਗੁ੍ਰੂ ਜੀ ਪਾਸ ਕਿਸੇ ਨੇ ਭਾਈ ਘਨੀਆ ਜੀ ਬਾਰੇ ਸ਼ਿਕਾਇਤ ਕੀਤੀ ਅਤੇ ਅਗੋਂ (ਸ੍ਰਬੰਸ ਦਾਨੀਂ-ਅਮਰਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੀਆ ਜੀ ਨੂੰ ਅਪਨੇ ਕੋਲੋਂ ਮਲਮ ਵੀ ਦਿਤੀ ਅਤੇ ਆਖਿਆ ਲੈ ਉਨਾਂ ਦੇ ਜਖਮਾਂ ਤੇ ਮਲਮ ਵੀ ਲਗਾ ਦਿਆ ਕਰ!ਐਹੋ ਜਹੇ ਸਮਾਜ ਵਿਚ ਮੇਰਾ ਜਨਮ ਹੋਇਆ ਹੈ ਜੋ ਸ੍ਰਬਤ ਦੇ ਭਲੇ ਵਾਸਤੇ ਕੰਮ ਕਰਦਾ ਹੈ ਬਿਨਾਂ ਕਿਸੇ ਲੋਬ ਲਾਲਚ ਦੇ! ਗੁ੍ਰ ਸਾਹਿਬ ਦੀ ਚਰਨ ਧੂੜ ਸਦਕਾ ਹੀ ਏਹ ਗਰੀਬ ਜਿਹਾ ਸਿੱਖ ਕੋਮ ਪਰਤੀ ਵਡੀਆਂ ਵਡੀਆਂ ਜੂਬਾਬ ਦਾਰੀਆਂ ਨਿਬਾ ਚੂਕਾ ਹੈ ਅਤੇ ਅਗੇ ਜਾਰੀ ਹਨ ਜੀਅਅਅਅ ਸਾਂਜੀ ਵਾਲਤਾ ,ਜਿੰਦਾਂ ਬਾਦ,ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸ੍ਰਬਤ ਦਾ ਭਲਾਂ ਜੀਅਅਅ (ਕੁੱਕੜ -ਪਿੰਡੀਆ
(ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ॥)