ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦà©à¨°à¨µà¨°à¨¤à©‹à¨‚ ਕਰਦੀ ਰਹੀ : ਅਮਿਤ ਸ਼ਾਹ |
ਦੇਹਰਾਦੂਨ --30ਅਕਤੂਬਰ21-(ਮੀਡੀਆਦੇਸਪੰਜਾਬ)-- ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਹਮੇਸ਼ਾ ਸੱਤਾ ਹਥਿਆ ਕੇ ਉਸ ਦੀ ਦà©à¨°à¨µà¨°à¨¤à©‹à¨‚ ਕਰਦੀ ਹੈ। ਸ਼ਾਹ ਨੇ ਚà©à¨£à¨¾à¨µà©€ ਸ਼ੰਖਨਾਦ ਕਰਦੇ ਹੋਠਕਿਹਾ ਕਿ ਕਾਂਗਰਸ ਕਦੇ
ਉੱਤਰਾਖੰਡ ਦਾ à¨à¨²à¨¾ ਨਹੀਂ ਕਰ ਸਕਦੀ। à¨à¨¾à¨œà¨ªà¨¾ ਪਾਰਟੀ ਹੀ ਪà©à¨°à¨¦à©‡à¨¶ ਦੀ ਤਰੱਕੀ ਲਈ ਪà©à¨°à©›à©‹à¨° ਕੋਸ਼ਿਸ਼ ਕਰਦੀ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਸਹਿਕਾਰੀ ਅੰਦੋਲਨ ਨੂੰ ਕਾਂਗਰਸ ਦੇ ਸ਼ਾਸਨਕਾਲ ’ਚ ਕਮਜ਼ੋਰ ਕਰ ਦਿੱਤਾ ਸੀ। ਉਨà©à¨¹à¨¾à¨‚ ਨੇ ਉੱਤਰਾਖੰਡ ਵਿਚ 4 ਯੋਜਨਾਵਾਂ ਦੇ ਉਦਘਾਟਨ, ਨੀਂਹ ਪੱਥਰ ਨਾਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸà¨à¨¾ ਚੋਣਾਂ ਵਿਚ ਜੰਗ ਦਾ ਜਨਸà¨à¨¾ ਜ਼ਰੀਠà¨à¨²à¨¾à¨¨ ਵੀ ਕਰ ਦਿੱਤਾ। ਸ਼ਾਹ ਨੇ ਮà©à©±à¨– ਮੰਤਰੀ ਘਸਿਆਰੀ ਕਲਿਆਣ ਯੋਜਨਾ, ਬਹà©-ਉਦੇਸ਼ੀ ਸਹਿਕਾਰੀ ਕਮੇਟੀਆਂ ਦੇ ਕੰਪਿਊਟਰਾਜੇਸ਼ਨ ਯੋਜਨਾ ਨੂੰ ਲਾਂਚ ਕੀਤਾ ਅਤੇ ਸੂਬਾ ਸਹਿਕਾਰੀ ਬੈਂਕ ਦੇ ਟà©à¨°à©‡à¨¨à¨¿à©°à¨— à¨à¨µà¨¨ ਦੀ à¨à©‚ਮੀ ਦਾ ਨੀਂਹ ਪੱਥਰ ਰੱਖਿਆ। ਉਨà©à¨¹à¨¾à¨‚ ਨੇ ਜਨ ਸà¨à¨¾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਵà¨à©‚ਮੀ ਦੀ ਰਚਨਾ ਕਰਨ ਦਾ ਕੰਮ ਸਾਬਕਾ ਪà©à¨°à¨§à¨¾à¨¨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਸੀ। ਪਤਾ ਨਹੀਂ ਕਿੰਨੇ ਨੌਜਵਾਨ ਸੂਬੇ ਦੀ ਮੰਗ ਕਰਦੇ ਹੋਠਸ਼ਹੀਦ ਹੋ ਗਠਸਨ। à¨à¨¾à¨œà¨ªà¨¾ ਵੀ ਉੱਤਰਾਖੰਡ ਦੇ ਨੌਜਵਾਨਾਂ ਨਾਲ ਇਸ ਮੰਗ ਨੂੰ ਬà©à¨²à©°à¨¦ ਕਰ ਰਹੀ ਸੀ। ਉਨà©à¨¹à¨¾à¨‚ ਨੇ ਸਾਲ 2022 ਵਿਚ ਇੱਥੇ ਹੋਣ ਵਾਲੀਆਂ ਵਿਧਾਨ ਸà¨à¨¾ ਚੋਣਾਂ ਲਈ à¨à¨¾à¨œà¨ªà¨¾ ਵਰਕਰਾਂ ਵਿਚ ਜੋਸ਼ à¨à¨°à¨¦à©‡ ਹੋਠਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਵੱਖਰਾ ਸਹਿਕਾਰਤਾ ਮੰਤਰਾਲਾ ਬਣਾ ਕੇ ਸਹਿਕਾਰਤਾ ਨਾਲ ਜà©à©œà©‡ ਦੇਸ਼ ਦੇ ਕਰੋੜਾਂ ਕਿਸਾਨਾਂ, ਔਰਤਾਂ, ਮਜ਼ਦੂਰਾਂ ਆਦਿ ਦੇ ਕਲਿਆਣ ਲਈ ਬਹà©à¨¤ ਵੱਡਾ ਕੰਮ ਕੀਤਾ ਹੈ।
|