ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰà¨à©€à¨° ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ |
ਪਣਜੀ--30ਅਕਤੂਬਰ21-(ਮੀਡੀਆਦੇਸਪੰਜਾਬ)-- ਤà©à¨°à¨¿à¨£à¨®à©‚ਲ ਕਾਂਗਰਸ ਸà©à¨ªà¨°à©€à¨®à©‹ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ, ਕਿਉਂਕਿ ਕਾਂਗਰਸ ਪਾਰਟੀ ਰਾਜਨੀਤੀ ਨੂੰ ਲੈ ਕੇ ਗੰà¨à©€à¨° ਨਹੀਂ ਹੈ
ਅਤੇ ਉਨà©à¨¹à¨¾à¨‚ ਨੇ ਦੇਸ਼ ਦੀ ਸਠਤੋਂ ਪà©à¨°à¨¾à¨£à©€ ਪਾਰਟੀ ’ਤੇ ਫ਼ੈਸਲੇ ਨਾ ਲੈਣ ਦਾ ਵੀ ਦੋਸ਼ ਲਗਾਇਆ। à¨à¨¾à¨œà¨ªà¨¾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨà©à¨¹à¨¦à©‡ ਹੋਠਬੈਨਰਜੀ ਨੇ ਕਿਹਾ ਕਿ ਦਿੱਲੀ ਦੀ ‘ਦਾਦਾਗੀਰੀ’ ਬਹà©à¨¤ ਹੋਈ। ਗੋਆ ਦੇ ਤਿੰਨ ਦਿਨਾ ਦੌਰੇ ਦੇ ਆਖ਼ਰੀ ਦਿਨ ਪਣਜੀ ’ਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਠਬੈਨਰਜੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਫ਼ੈਸਲੇ ਨਾ ਲੈਣ ਪਾਉਣ ਦਾ ਅੰਜਾਮ ਦੇਸ਼ à¨à©à¨—ਤ ਰਿਹਾ ਹੈ। ਉਨà©à¨¹à¨¾à¨‚ ਕਿਹਾ,‘‘ਮੈਂ ਹਾਲੇ ਸਠਕà©à¨ ਨਹੀਂ ਕਹਿ ਸਕਦੀ, ਕਿਉਂਕਿ ਉਹ ਰਾਜਨੀਤੀ ਨੂੰ ਗੰà¨à©€à¨°à¨¤à¨¾ ਨਾਲ ਨਹੀਂ ਲੈਂਦੇ। ਕਾਂਗਰਸ ਕਾਰਨ ਮੋਦੀ ਜੀ ਹੋਰ ਵੱਧ ਸ਼ਕਤੀਸ਼ਾਲੀ ਹੋ ਰਹੇ ਹਨ ਪਰ ਕੋਈ ਫ਼ੈਸਲਾ ਨਹੀਂ ਲੈ ਸਕਦਾ ਤਾਂ ਉਸ ਲਈ ਦੇਸ਼ ਨੂੰ ਕਿਉਂ à¨à©à¨—ਤਣਾ ਚਾਹੀਦਾ?’’ ਟੀ.à¨à©±à¨®.ਸੀ. ਮà©à¨–à©€ ਨੇ ਕਿਹਾ,‘‘ਕਾਂਗਰਸ ਨੂੰ ਪਹਿਲਾਂ ਵੀ ਮੌਕਾ ਮਿਲਿਆ। à¨à¨¾à¨œà¨ªà¨¾ ਵਿਰà©à©±à¨§ ਲੜਨ ਦੀ ਬਜਾਠਉਹ ਮੇਰੇ ਸੂਬੇ ’ਚ ਮੇਰੇ ਵਿਰà©à©±à¨§ ਲੜੇ। ਕੀ ਤà©à¨¹à¨¾à¨¨à©‚à©° ਨਹੀਂ ਲੱਗਦਾ ਕਿ ਉਨà©à¨¹à¨¾à¨‚ ਨੇ ਮੇਰੇ ਵਿਰà©à©±à¨§ ਚੋਣ ਲੜੀ, ਬੰਗਾਲ ’ਚ ਮੇਰੇ ਸਿਆਸੀ ਦਲ ਵਿਰà©à©±à¨§ ਚੋਣ ਲੜੀ।’’ ਟੀ.à¨à©±à¨®.ਸੀ. ਨੇ à¨à¨²à¨¾à¨¨ ਕੀਤਾ ਹੈ ਕਿ ਉਹ ਆਉਣ ਵਾਲੀਆਂ ਗੋਆ ਵਿਧਾਨ ਸà¨à¨¾ ਚੋਣਾਂ ’ਚ ਸਾਰੀਆਂ 40 ਸੀਟਾਂ ’ਤੇ ਚੋਣ ਲੜੇਗੀ। ਬੈਨਰਜੀ ਨੇ ਕਿਹਾ ਕਿ ਟੀ.à¨à©±à¨®.ਸੀ. ਚੋਣਾਂ ’ਚ ਖੇਤੀ ਦਲਾਂ ਨੂੰ ਸੀਟਾਂ ਵੰਡਣ ’ਚ ਯਕੀਨ ਰੱਖਦੀ ਹੈ। ਉਨà©à¨¹à¨¾à¨‚ ਕਿਹਾ,‘‘ਮੈਂ ਚਾਹà©à©°à¨¦à©€ ਹਾਂ ਕਿ ਖੇਤਰੀ ਦਲਾਂ ਨੂੰ ਮਜ਼ਬੂਤ ਹੋਣਾ ਚਾਹੀਦਾ। ਅਸੀਂ ਚਾਹà©à©°à¨¦à©‡ ਹਾਂ ਕਿ ਸੰਘੀਠਢਾਂਚਾ ਮਜ਼ਬੂਤ ਹੋਵੇ। ਸਾਨੂੰ ਰਾਜਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਪਰ ਰਾਜ ਮਜ਼ਬੂਤ ਹੋਣਗੇ ਤਾਂ ਕੇਂਦਰ ਵੀ ਮਜ਼ਬੂਤ ਹੋਵੇਗਾ। ਅਸੀਂ ਦਿੱਲੀ ਦੀ ਦਾਦਾਗੀਰੀ ਨਹੀਂ ਚਾਹà©à©°à¨¦à©‡, ਬੱਸ ਬਹà©à¨¤ ਹੋਇਆ।’’ |