ਮà©à©±à¨– ਮੰਤਰੀ 'ਚੰਨੀ' ਨੇ ਖੇਤੀ ਕਾਨੂੰਨਾਂ ਬਾਰੇ ਰਾਜੇਵਾਲ ਨੂੰ ਕੀਤਾ ਫੋਨ, ਜਾਣੋ ਦੋਹਾਂ ਵਿਚਕਾਰ ਕੀ ਹੋਈ ਗੱਲਬਾਤ |
ਚੰਡੀਗੜà©à¨¹ --30ਅਕਤੂਬਰ21-(ਮੀਡੀਆਦੇਸਪੰਜਾਬ)--ਪੰਜਾਬ ਦੇ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਉਨà©à¨¹à¨¾à¨‚ ਨੇ ਕੇਂਦਰ ਸਰਕਾਰ ਵੱਲੋਂ ਲਾਗੂ
ਕੀਤੇ ਗਠ3 ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਕੀਤੀ। ਮà©à©±à¨– ਮੰਤਰੀ ਚੰਨੀ ਨੇ ਰਾਜੇਵਾਲ ਨੂੰ ਦੱਸਿਆ ਕਿ ਇਨà©à¨¹à¨¾à¨‚ ਕਾਨੂੰਨਾਂ ਨੂੰ ਲੈ ਕੇ 8 ਨਵੰਬਰ ਨੂੰ ਵਿਧਾਨ ਸà¨à¨¾ ਦਾ ਵਿਸ਼ੇਸ਼ ਇਜਲਾਸ ਬà©à¨²à¨¾à¨‡à¨† ਗਿਆ ਹੈ ਅਤੇ ਇਸ ਦੌਰਾਨ ਇਹ ਕਾਨੂੰਨ ਮà©à©±à¨¢ ਤੋਂ ਰੱਦ ਕੀਤੇ ਜਾਣਗੇ। ਉਨà©à¨¹à¨¾à¨‚ ਨੇ ਕਿਸਾਨ ਆਗੂ ਰਾਜੇਵਾਲ ਨੂੰ ਕਿਹਾ ਕਿ ਸੰਯà©à¨•à¨¤ ਕਿਸਾਨ ਮੋਰਚੇ ਵੱਲੋਂ ਉਨà©à¨¹à¨¾à¨‚ ਦੀ ਸਰਕਾਰ ਨੂੰ ਗਾਈਡਲਾਈਨਜ਼ ਦੇ ਦਿੱਤੀਆਂ ਜਾਣ ਅਤੇ ਫਿਰ ਉਸ ਦੇ ਹਿਸਾਬ ਨਾਲ ਹੀ ਪੰਜਾਬ ਸਰਕਾਰ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।ਮà©à©±à¨– ਮੰਤਰੀ ਚੰਨੀ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਕਿਹਾ ਕਿ ਜੋ ਤà©à¨¸à©€à¨‚ ਲਿਖ ਦੇ ਦੇ ਦਿਓਗੇ, ਉਹ ਹੀ ਅਸੀਂ ਪਾਸ ਕਰ ਦੇਵਾਂਗੇ। ਉਨà©à¨¹à¨¾à¨‚ ਕਿਹਾ ਕਿ ਜੋ ਕਿਸਾਨ ਜੱਥੇਬੰਦੀਆਂ ਲਿਖ ਕੇ ਦੇ ਦੇਣਗੀਆਂ, ਉਸ ਨੂੰ ਉਸੇ ਤਰà©à¨¹à¨¾à¨‚ ਵਿਧਾਨ ਸà¨à¨¾ 'ਚ ਪਾਸ ਕੀਤਾ ਜਾਵੇਗਾ ਅਤੇ ਕà©à©±à¨ ਵੀ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਜਾਵੇਗਾ।ਮà©à©±à¨– ਮੰਤਰੀ ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਹਰ ਤਰà©à¨¹à¨¾à¨‚ ਖੜà©à¨¹à©€ ਹੈ ਅਤੇ ਉਨà©à¨¹à¨¾à¨‚ ਨੂੰ ਆਪਣੀ ਸਰਕਾਰ ਦੇ ਜਾਣ ਦਾ ਵੀ ਕੋਈ ਡਰ ਨਹੀਂ ਹੈ। |