ਇਟਲੀ ਜਾਂਦੇ ਸਮੇਂ PM ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ’ਚੋਂ ਲੰਘਿਆ |
ਇਸਲਾਮਾਬਾਦ --31ਅਕਤੂਬਰ21-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਵੀ. ਵੀ. ਆਈ. ਪੀ. ਉਡਾਣ ਸਮੂਹ 20 ਸਿਖਰ ਸੰਮੇਲਨ ਲਈ ਇਟਲੀ ਜਾਂਦੇ ਸਮੇਂ ਸ਼à©à©±à¨•à¨°à¨µà¨¾à¨° ਨੂੰ ਪਾਕਿਸਤਾਨੀ ਹਵਾਈ ਖੇਤਰ ਤੋਂ ਹੋ ਕੇ ਲੰਘੀ ਤੇ
ਇਸਲਾਮਾਬਾਦ ਤੋਂ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਇਸੇ ਰਸਤੇ ਰਾਹੀਂ ਪਰਤੇਗੀ। ਇਥੇ à¨à¨¤à¨µà¨¾à¨° ਨੂੰ ਮੀਡੀਆ ’ਚ ਆਈ ਇਕ ਖ਼ਬਰ ’ਚ ਇਹ ਦੱਸਿਆ ਗਿਆ। ‘ਦਿ à¨à¨•à¨¸à¨ªà©à¨°à©ˆà©±à¨¸ ਟà©à¨°à¨¿à¨¬à¨¿à¨Šà¨¨’ ਦੀ ਖ਼ਬਰ ਮà©à¨¤à¨¾à¨¬à¨• ਪà©à¨°à¨§à¨¾à¨¨ ਮੰਤਰੀ ਮੋਦੀ ਦਾ ਜਹਾਜ਼ ਬੋਇੰਗ 777, 300 ਈ. ਆਰ., ਕੇ 7006 ਬਹਾਵਲਪà©à¨° ’ਚ ਪਾਕਿਸਤਾਨ ਹਵਾਈ ਖੇਤਰ ’ਚ ਦਾਖਲ ਹੋਇਆ, ਤà©à¨°à¨¬à¨¤ ਤੇ ਪੰਜਗà©à¨° ਦੇ ਉਪਰੋਂ ਲੰਘਿਆ ਤੇ ਈਰਾਨ ਤੇ ਤà©à¨°à¨•à©€ ਹà©à©°à¨¦à©‡ ਹੋਠਇਟਲੀ ਪਹà©à©°à¨šà¨¿à¨†à¥¤ ਸਿਵਲ à¨à¨µà©€à¨à¨¶à¨¨ ਅਥਾਰਟੀ (ਸੀ. à¨. à¨.) ਦੇ ਸੂਤਰਾਂ ਮà©à¨¤à¨¾à¨¬à¨• à¨à¨¾à¨°à¨¤à©€ ਅਧਿਕਾਰੀਆਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮੋਦੀ ਦੀ ਵਿਸ਼ੇਸ਼ ਉਡਾਣ ਲਈ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਇਜਾਜ਼ਤ ਮੰਗੀ ਸੀ। ਪਾਕਿਸਤਾਨ ਨੇ ਬੇਨਤੀ ਸਵੀਕਾਰ ਕਰ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਨੂੰ ਆਪਣੇ ਹਵਾਈ ਖੇਤਰ ਤੋਂ ਹੋ ਕੇ ਜਾਣ ਦੀ ਇਜਾਜ਼ਤ ਦਿੱਤੀ।ਅਗਸਤ 2019 ’ਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ’ਚ ਵੰਡਣ ਦੇ à¨à¨¾à¨°à¨¤ ਦੇ à¨à¨²à¨¾à¨¨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਗੜ ਗਠਹਨ। à¨à¨¾à¨°à¨¤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅੱਤਵਾਦੀ, ਦà©à¨¶à¨®à¨£à©€ ਤੇ ਹਿੰਸਾ ਤੋਂ ਮà©à¨•à¨¤ ਮਾਹੌਲ ’ਚ ਇਸਲਾਮਾਬਾਦ ਦੇ ਨਾਲ ਆਮ ਗà©à¨†à¨‚ਢੀ ਵਾਲੇ ਸਬੰਧ ਚਾਹà©à©°à¨¦à¨¾ ਹੈ। ਪà©à¨°à¨§à¨¾à¨¨ ਮੰਤਰੀ ਮੋਦੀ ਸਮੂਹ 20 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਸ਼à©à©±à¨•à¨°à¨µà¨¾à¨° ਨੂੰ ਇਟਲੀ ਪਹà©à©°à¨šà©‡à¥¤ ਖ਼ਬਰ ’ਚ ਸੀ. à¨. à¨. ਦੇ ਬà©à¨²à¨¾à¨°à©‡ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਲਾਸਗੋ’ਚ ਜਲਵਾਯੂ ਸੰਮੇਲਨ ਤੋਂ ਬਾਅਦ à¨à¨¾à¨°à¨¤ ਪਰਤਣ ਦੌਰਾਨ ਪà©à¨°à¨§à¨¾à¨¨ ਮੰਤਰੀ ਮੋਦੀ ਦਾ ਜਹਾਜ਼ ਮà©à©œ ਪਾਕਿਸਤਾਨ ਹਵਾਈ ਖੇਤਰ ’ਚੋਂ ਹੋ ਕੇ ਲੰਘੇਗਾ। |