ਗਲਾਸਗੋ : ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ 'ਤੇ ਮੋਦੀ ਖਿਲਾਫ ਰੋਸ ਪà©à¨°à¨¦à¨°à¨¸à¨¼à¨¨ |
ਗਲਾਸਗੋ --31ਅਕਤੂਬਰ21-(ਮੀਡੀਆਦੇਸਪੰਜਾਬ)-- ਕੋਪ 26 ਸੰਮੇਲਨ ਦੌਰਾਨ ਸਕਾਟਲੈਂਡ ਦੀ ਧਰਤੀ 'ਤੇ ਵੱਖ-ਵੱਖ ਸੰਸਥਾਵਾਂ, ਸੰਗਠਨਾਂ ਵੱਲੋਂ ਵੱਖ-ਵੱਖ ਮà©à©±à¨¦à¨¿à¨†à¨‚ 'ਤੇ ਆਪਣਾ ਵਿਰੋਧ ਦਰਜ ਕਰਨ ਲਈ ਰੋਸ ਪà©à¨°à¨¦à¨°à¨¸à¨¼à¨¨ ਕੀਤੇ ਜਾ ਰਹੇ ਹਨ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ 'ਤੇ ਗਲਾਸਗੋ ਦੇ ਜਾਰਜ ਸਕà©à¨à¨…ਰ ਵਿਖੇ ਰੋਸ ਪà©à¨°à¨¦à¨°à¨¸à¨¼à¨¨ ਕੀਤਾ ਗਿਆ। ਜਿਸ 'ਚ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ 'ਚੋਂ ਜਥੇਬੰਦੀਆਂ ਦੇ ਨà©à¨®à¨¾à¨‡à©°à¨¦à¨¿à¨†à¨‚ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਲਵਸ਼ਿੰਦਰ ਸਿੰਘ ਡੱਲੇਵਾਲ (à¨à©±à¨« à¨à©±à¨¸ ਓ), ਜਸਵਿੰਦਰ ਸਿੰਘ (ਸਿੱਖ ਨੈੱਟਵਰਕ), ਕਿਰਨਜੀਤ ਕੌਰ (ਕੌਰ ਫਾਰਮਰਜ਼), ਗà©à¨°à¨ªà©à¨°à©€à¨¤ ਸਿੰਘ ਜੌਹਲ (ਫਰੀ ਜੱਗੀ ਨਾਓ), ਡਾ: ਇਰਫਾਨ ਜਹਾਂਗੀਰ (ਸਕਾਟਿਸ਼ ਹਿਊਮਨ ਰਾਈਟ ਫਾਰਮ), ਸà©à¨–ਵਿੰਦਰ ਸਿੰਘ (ਸਿੱਖ ਫੈਡਰੇਸ਼ਨ ਯੂਕੇ), ਕà©à¨²à¨¦à©€à¨ª ਸਿੰਘ ਚਹੇੜੂ (à¨à©±à¨« à¨à©±à¨¸ ਓ), ਜਸਪਾਲ ਸਿੰਘ (ਸੈਂਟਰਲ ਗà©à¨°à¨¦à©à¨†à¨°à¨¾ ਸਿੰਘ ਸà¨à¨¾), ਦਬਿੰਦਰਜੀਤ ਸਿੰਘ (à¨à¨¡à¨µà¨¾à¨ˆà©›à¨° ਟੂ ਸਿੱਖ ਫੈਡਰੇਸ਼ਨ ਯੂਕੇ), ਅਮਰੀਕ ਸਿੰਘ ਗਿੱਲ (ਸਿੱਖ ਫੈਡਰੇਸ਼ਨ ਯੂਕੇ), ਤਰਸੇਮ ਸਿੰਘ ਦਿਓਲ ਆਦਿ ਪà©à¨°à¨®à©à©±à¨– ਬà©à¨²à¨¾à¨°à¨¿à¨†à¨‚ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ, ਮਜ਼ਦੂਰ ਦੀ ਦà©à¨°à¨—ਤੀ ਕਰਨ 'ਤੇ ਤà©à¨²à©‡ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦਾ ਬਰਤਾਨੀਆ ਦੀ ਧਰਤੀ 'ਤੇ ਸਵਾਗਤ ਨਹੀਂ ਹੈ।
ਇਸ ਸੰਬੋਧਨ ਦੌਰਾਨ ਬà©à¨²à¨¾à¨°à¨¿à¨†à¨‚ ਨੇ à¨à¨¾à¨°à¨¤ 'ਚ ਚੱਲ ਰਹੇ ਕਿਸਾਨ ਅੰਦੋਲਨ, ਮੋਰਚੇ ਦੌਰਾਨ ਹੋਈਆਂ ਸੈਂਕੜੇ ਸ਼ਹੀਦੀਆਂ, à¨à¨¾à¨œà¨ªà¨¾ ਸਰਕਾਰ ਦੌਰਾਨ ਘੱਟ ਗਿਣਤੀਆਂ 'ਤੇ ਅੱਤਿਆਚਾਰ ਅਤੇ ਸਕਾਟਲੈਂਡ ਦੇ ਨੌਜਵਾਨ ਜੱਗੀ ਜੌਹਲ ਦੀ ਰਿਹਾਈ ਸਬੰਧੀ ਅਵਾਜ਼ ਬà©à¨²à©°à¨¦ ਕੀਤੀ। ਬà©à¨²à¨¾à¨°à¨¿à¨†à¨‚ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ 'ਤੇ 3 ਕਾਲੇ ਕਾਨੂੰਨ ਥੋਪ ਕੇ ਉਨà©à¨¹à¨¾à¨‚ ਦੀਆਂ ਜ਼ਮੀਨਾਂ ਅੰਬਾਨੀਆਂ, ਅਡਾਨੀਆਂ ਦੇ ਹੱਥਾਂ 'ਚ ਸੌਂਪਣ ਦੀ ਲà©à¨•à¨µà©€à¨‚ ਤਿਆਰੀ ਜੱਗ ਜ਼ਾਹਰ ਹੋ ਚà©à©±à¨•à©€ ਹੈ। ਉਨà©à¨¹à¨¾à¨‚ ਕਿਹਾ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਕਿਸਾਨ ਅੰਦੋਲਨ ਦੀ ਪਿੱਠ'ਤੇ ਖੜà©à¨¹à©‡ ਹਨ। ਇਸ ਰੋਸ ਪà©à¨°à¨¦à¨°à¨¸à¨¼à¨¨ ਦੌਰਾਨ à¨à¨¾à¨°à©€ ਗਿਣਤੀ 'ਚ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
|