ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹà©à¨² ਗਾਂਧੀ |
ਨਵੀਂ ਦਿੱਲੀ--31ਅਕਤੂਬਰ21-(ਮੀਡੀਆਦੇਸਪੰਜਾਬ)-- ਕਾਂਗਰਸ ਨੇ à¨à¨¤à¨µà¨¾à¨° ਨੂੰ ਦੇਸ਼ ਦੇ ਪਹਿਲੇ ਗà©à¨°à¨¹à¨¿ ਮੰਤਰੀ ਸਰਦਾਰ ਵੱਲਠà¨à¨¾à¨ˆ ਪਟੇਲ ਨੂੰ ਉਨà©à¨¹à¨¾à¨‚ ਦੀ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ। ਉਥੇ ਹੀ ਪਾਰਟੀ ਦੇ ਸਾਬਕਾ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਕਿਹਾ
ਕਿ ਅਜਿਹੇ ਸਮੇਂ ’ਚ ਜਦੋਂ ਲੋਕਤੰਤਰ ਦੇ ਸਾਰੇ ਸਤੰਠ‘ਕਮਜ਼ੋਰ’ ਕੀਤੇ ਜਾ ਰਹੇ ਹਨ, ਪਟੇਲ ਦੇ ਯੋਗਦਾਨ ਨੂੰ ਯਾਦ ਰੱਖਣਾ ਮਹੱਤਵਪੂਰਨ ਹੈ। ਕਾਂਗਰਸ ਜਨਰਲ ਸਕੱਤਰ ਪà©à¨°à¨¿à¨¯à©°à¨•à¨¾ ਗਾਂਧੀ ਵਾਢਰਾ ਨੇ ਵੀ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਠਕਿਹਾ ਕਿ ਉਨà©à¨¹à¨¾à¨‚ ਦਾ ਸੰਘਰਸ਼ ਸਾਨੂੰ ਕਿਸਨਾਂ ਦੇ ਦਮਨ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਲਈ ਨਿਆਂ ਦੀ ਲੜਾਈ ’ਚ ਪਹਾੜ ਦੀ ਤਰà©à¨¹à¨¾à¨‚ ਡਟੇ ਰਹਿਣ ਦੀ ਪà©à¨°à©‡à¨°à¨£à¨¾ ਦਿੰਦਾ ਹੈ। ਰਾਹà©à¨² ਨੇ ਟਵੀਟ ਕਰਦੇ ਹੋਠਲਿਖਿਆ, ‘ਅੱਜ ਜਦੋਂ ਸਾਡੇ ਲੋਕਤੰਤਰ ਦੇ ਸਾਰੇ ਸਤੰਠਕਮਜ਼ੋਰ ਕੀਤੇ ਜਾ ਰਹੇ ਹਨ, ਸਾਨੂੰ ਸਰਦਾਰ ਵੱਲਠà¨à¨¾à¨ˆ ਪਟੇਲ ਦੇ ਯੋਗਦਾਨ ਨੂੰ ਯਾਦ ਕਰਦਾ ਹੋਵੇਗਾ। ਇਨà©à¨¹à¨¾à¨‚ ਸਤੰà¨à¨¾à¨‚ ਦਾ ਨਿਰਮਾਣ ਕਰਨ ਵਾਲੇ ਕਾਂਗਰਸ ਨੇਤਾਵਾਂ ’ਚੋਂ ਇਕ ਮਹੱਤਵਪੂਰਨ ਆਵਾਜ਼ ਉਨà©à¨¹à¨¾à¨‚ ਦੀ ਵੀ ਸੀ, ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ।’ ਪà©à¨°à¨¿à¨¯à©°à¨•à¨¾ ਨੇ ਟਵੀਟ ਕੀਤਾ, ‘ਲੌਹ ਪà©à¨°à¨¶ ਸਰਦਾਰ ਵੱਲਠà¨à¨¾à¨ˆ ਪਟੇਲ ਜੀ ਨੇ ਬਾਰਡੋਲੀ ਸੱਤਿਆਗà©à¨°à¨¹à¨¿ ’ਚ ਕਿਸਾਨਾਂ ਦੇ ਹੱਕ, ਸਵੈ-ਮਾਣ ਅਤੇ ਸਨਮਾਨ ਦੀ ਆਵਾਜ਼ ਬà©à¨²à©°à¨¦ ਕੀਤੀ। ਉਨà©à¨¹à¨¾à¨‚ ਜਾ ਸੰਘਰਸ਼ ਸਾਨੂੰ ਕਿਸਾਨਾਂ ਦੇ ਦਮਨ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਲਈ ਨਿਆਂ ਦੀ ਲੜਾਈ ’ਚ ਪਹਾੜ ਦੀ ਤਰà©à¨¹à¨¾à¨‚ ਡਟੇ ਰਹਿਣ ਦੀ ਪà©à¨°à©‡à¨°à¨£à¨¾ ਦਿੰਦਾ ਹੈ।’ ਕਾਂਗਰਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਲਿਖਿਆ, ‘à¨à¨¾à¨°à¨¤ ਨੂੰ ਇਕਜà©à¨Ÿ ਰੱਖਣ ਦੀ ਇਸ ਲੜਾਈ ’ਚ, ਨਫਰਤ ’ਤੇ ਪਿਆਰ ਦੀ ਜਿੱਤ ਯਕੀਨੀ ਕਰਨ ਦੀ ਇਸ ਲੜਾਈ ’ਚ, ਸਾਡੇ, ਕਿਸਾਨਾਂ ਨੂੰ, ਸਾਡੇ ਲੋਕਾਂ ਨੂੰ, ਸਾਡੇ ਦੇਸ਼ ਨੂੰ ਬਚਾਉਣ ਦੀ ਇਸ ਲੜਾਈ ’ਚ ਅਸੀਂ à¨à¨¾à¨°à¨¤ ਰਤਨ ਸਰਦਾਰ ਵੱਲਠà¨à¨¾à¨ˆ ਪਟੇਲ ਨੂੰ ਅੱਜ ਅਤੇ ਹਰ ਦਿਨ ਯਾਦ ਕਰਦੇ ਹਾਂ।’ ਕੇਂਦਰ 31 ਅਕਤੂਬਰ ਨੂੰ ਪਟੇਲ ਦੀ ਜਯੰਤੀ ਨੂੰ ‘ਰਾਸ਼ਟਰੀ à¨à¨•à¨¤à¨¾ ਦਿਵਸ’ ਦੇ ਰੂਪ ’ਚ ਮੰਨਦਾ ਹੈ। |