pabnddi gurduare |
ਦਸਤੂਰ ਗà©à¨°à©‚ ਘਰਾਂ ਦੇ ਤੋੜੇ ,????
ਗà©à¨°à¨¦à©‚ਆਰੇ ਆਉਣ ਤੇ ਲਗੀ ਪਬੰਦੀ,
ਵਿਚ ਧਰਮ ਦੇ ਪਕੇ ਪਬੰਦ ਸਨ ਜà©à¨¹à©‡à©œà©‡?
ਸਿੱਖ ਧਰਮ ਦੇ ਪਕੇ ਪਹਿਰੇਦਾਰ ਸਨ,
ਜਥੇਬੰਦੀਆਂ ਦੇ ਜਥੇਦਾਰ ਸਨ ਜà©à¨¹à©‡à©œà©‡ ?
ਮਿਠਤ ਨੀਮੀ ਨਾਨਕਾਂ ਕਹਿਣ ਵਾਲੇ,
ਧਕੇ ਧੀਰਮਲੀਆਂ ਦੇ ਚੜੇ ਨੇ ਜà©à¨¹à©‡à©œà©‡ ?
ਗà©à¨°à¨ªà©à¨°à¨¬à¨¾à¨‚ ਤੇ ਘਰੇ ਦੇਗ ਬਨਾਵਣ,
ਖà©à¨¶à©€ ਗਮੀਂ ਤੇ ਵੀ ਘਰੇ ਰਹਿਣ ਜà©à¨¹à©‡à©œà©‡?
ਕਾਮਰੇਟਾਂ ਕਮੇਟੀਆਂ ਵਿਚ ਆ ਕੇ ,
ਦਸਤੂਰ ਗà©à¨°à©‚ ਘਰਾਂ ਦੇ ਇਨਾਂ ਤੋੜੇ ?
ਬਿਨਾਂ ਜੰਨਜੀਰੋ ਜਕੜ ਕੇ ਰੱਖ ਦਿਤੇ,
ਕੋਡੇ ਰਾਕਸ਼ਾਂ ਨੇ ਬਾਬਾ ਸਿੱਖ ਤੇਰੇ ?,(ਕà©à©±à¨•à©œ ਪਿੰਡੀਆਂ)
|