ਪà©à¨°à¨¿à¨¯à©°à¨•à¨¾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨà©à¨¹à¨¾à¨‚ ਨੂੰ ਮੋਦੀ ਦੀ ਸà©à¨°à©±à¨–ਿਆ ਦੇ ਮਾਮਲੇ ’ਚ ਕੀਤਾ |
ਜਲੰਧਰ --11ਜਨਵਰੀ21-(ਮੀਡੀਆਦੇਸਪੰਜਾਬ)-- ਪੰਜਾਬ ਦੇ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ
ਵੱਲੋਂ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਸà©à¨°à©±à¨–ਿਆ ’ਚ ਕੋਤਾਹੀ ਦੇ ਮਾਮਲੇ ਨੂੰ ਲੈ ਕੇ
ਕੀਤੀ ਗਈ ਗੱਲਬਾਤ ਦੇ ਮਾਮਲੇ ’ਚ ਚੱਲ ਰਹੇ ਸਿਆਸੀ ਵਿਵਾਦ ਵਿਚਾਲੇ ਕਾਂਗਰਸ ਦੀ ਸੀਨੀਅਰ
ਨੇਤਾ ਪà©à¨°à¨¿à¨¯à©°à¨•à¨¾ ਗਾਂਧੀ ਨੇ ਸਥਿਤੀ ਸਾਫ਼ ਕਰਦੇ ਹੋਠਵੱਡਾ ਬਿਆਨ ਦਿੱਤਾ ਹੈ। ਉਨà©à¨¹à¨¾à¨‚ ਨੇ
ਕਿਹਾ ਕਿ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨà©à¨¹à¨¾à¨‚ ਨੂੰ ਫੋਨ ਨਹੀਂ ਕੀਤਾ ਸੀ ਸਗੋਂ
ਪà©à¨°à¨§à¨¾à¨¨ ਮੰਤਰੀ ਮੋਦੀ ਦੀ ਸà©à¨°à©±à¨–ਿਆ ’ਚ ਕੋਤਾਹੀ ਦੇ ਮਾਮਲੇ ਨੂੰ ਲੈ ਕੇ ਮੈਂ ਚੰਨੀ ਨੂੰ
ਫੋਨ ਕੀਤਾ ਸੀ।
ਪà©à¨°à¨¿à¨¯à©°à¨•à¨¾ ਨੇ ਕਿਹਾ ਕਿ ਉਹ ਸਪਸ਼ਟ ਕਰ ਦੇਣਾ ਚਾਹà©à©°à¨¦à©€ ਹੈ ਕਿ ਮੋਦੀ ਜੀ ਦੇਸ਼ ਦੇ ਪà©à¨°à¨§à¨¾à¨¨ ਮੰਤਰੀ ਹਨ ਤੇ ਉਨà©à¨¹à¨¾à¨‚ ਦੀ ਸà©à¨°à©±à¨–ਿਆ ਬਣਾਠਰੱਖਣਾ ਸਾਰਿਆਂ ਦਾ ਫਰਜ਼ ਹੈ। ਕਿਸੇ ਨੂੰ ਅਜਿਹੇ ਸੰਵੇਦਨਸ਼ੀਲ ਮਾਮਲੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨà©à¨¹à¨¾à¨‚ ਕਿਹਾ ਕਿ ਚੰਨੀ ਨੇ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਦੀ ਸà©à¨°à©±à¨–ਿਆ ਨੂੰ ਲੈ ਕੇ ਕੋਈ ਕੋਤਾਹੀ ਨਹੀਂ ਵਰਤੀ ਗਈ ਹੈ। |