USA ਤੋਂ ਆਠNRI ਪਰਿਵਾਰ ਨਾਲ ਵਾਪਰੀ ਵੱਡੀ ਵਾਰਦਾਤ, ਗੰਨ ਪà©à¨†à¨‡à©°à¨Ÿ ’ਤੇ ਲà©à©±à¨Ÿà¨¿à¨† 58 ਤੋਲੇ ਸੋਨਾ |
ਫਗਵਾੜਾ --11ਜਨਵਰੀ21-(ਮੀਡੀਆਦੇਸਪੰਜਾਬ)--- ਫਗਵਾੜਾ ਵਿਖੇ ਯੂ.à¨à©±à¨¸.à¨. ਤੋਂ ਆà¨
à¨à©±à¨¨. ਆਰ. ਆਈ. ਪਰਿਵਾਰ ਕੋਲੋਂ ਅਠਵੰਜਾ ਤੋਲੇ ਸੋਨਾ, ਇੱਕ ਲੱਖ ਰà©à¨ªà¨¿à¨† ਅਤੇ ਇਕ ਮੋਬਾਇਲ
ਲੈ ਕੇ 3 ਲà©à¨Ÿà©‡à¨°à©‡ ਮੌਕੇ ਤੋਂ ਫ਼ਰਾਰ ਹੋ ਗà¨à¥¤ ਘਟਨਾ ਦੀ ਸੂਚਨਾ ਮਿਲਣ ’ਤੇ ਪਹà©à©°à¨šà©€ ਪà©à¨²à¨¸
ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋà¨
ਡੀ.à¨à©±à¨¸.ਪੀ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪਿੰਡ ਮਹੇੜੂ
ਵਿਖੇ à¨à©±à¨¨.ਆਰ. ਆਈ. ਯੂ. à¨à©±à¨¸. à¨. ਹਰਵਿੰਦਰ ਪਾਲ ਸੰਧੂ ਆਪਣੇ ਜਠੇਰਿਆਂ ਦੀ ਜਗà©à¨¹à¨¾ ’ਤੇ ਮੱਥਾ ਟੇਕਣ ਲਈ ਆਪਣੀ ਪਤਨੀ ਅਤੇ à¨à©‚ਆ ਸਮੇਤ ਟੱਕਰ ਕਲਾਂ ਥਾਣਾ ਲੋਹੀਆਂ ਤੋਂ ਪà©à©±à¨œà©‡ ਸਨ,ਉਥੇ ਇਕ à¨à¨•à¨Ÿà¨¿à¨µà¨¾ ਅਤੇ ਇਕ ਸਪਲੈਂਡਰ ’ਤੇ ਸਵਾਰ ਹੋ ਕੇ ਆਠਤਿੰਨ ਲà©à¨Ÿà©‡à¨°à¨¿à¨†à¨‚ ਨੇ ਉਕਤ ਲੋਕਾਂ ਨੂੰ ਪਿਸਟਲ ਦਿਖਾ ਕੇ ਉਨà©à¨¹à¨¾à¨‚ ਦੇ ਗਹਿਣੇ ਇੱਕ ਲੱਖ ਰà©à¨ªà¨ ਕੈਸ਼ ਅਤੇ ਇਕ ਮੋਬਾਇਲ ਲà©à©±à¨Ÿ ਲਿਆ। ਇਸ ਘਟਨਾ ਨੂੰ ਅੰਜ਼ਾਮ ਦੇ ਮਗਰੋਂ ਉਕਤ ਲà©à¨Ÿà©‡à¨°à©‡ ਮੌਕੇ ਤੋਂ ਫ਼ਰਾਰ ਹੋ ਗà¨à¥¤ ਡੀ.à¨à©±à¨¸. ਪੀ. ਸ਼ਰਮਾ ਨੇ ਦੱਸਿਆ ਕਿ ਪà©à¨²à¨¸ ਨੇ ਇਸ ਮਾਮਲੇ ਨੂੰ ਗੰà¨à©€à¨°à¨¤à¨¾ ਨਾਲ ਦੇਖਦੇ ਹੋਠਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਲà©à¨Ÿà©‡à¨°à¨¿à¨†à¨‚ ਦੀ à¨à¨¾à¨² ਕੀਤੀ ਜਾ ਰਹੀ ਹੈ। |