ਜਾਨਸਨ ਨੇ ਤਾਲਾਬੰਦੀ ਦੌਰਾਨ ਪਾਰਟੀ ਚ ਸ਼ਾਮਲ ਹੋਣ ਲਈ ਮੰਗੀ ਮà©à©à¨†à¨«à¨¼à©€ |
ਲੰਡਨ --13ਜਨਵਰੀ21-(ਮੀਡੀਆਦੇਸਪੰਜਾਬ)-- ਬà©à¨°à¨¿à¨Ÿà©‡à¨¨ ਦੇ ਪà©à¨°à¨§à¨¾à¨¨ ਮੰਤਰੀ ਬੋਰਿਸ ਜਾਨਸਨ ਨੇ
2020 ਵਿਚ ਦੇਸ਼ ਵਿਚ ਲਾਗੂ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 2020 ਵਿੱਚ ਇੱਕ ਗਾਰਡਨ
ਪਾਰਟੀ ਵਿੱਚ ਸ਼ਾਮਲ ਹੋਣ ਲਈ ਮà©à¨†à¨«à¨¼à©€ ਮੰਗੀ ਹੈ। ਜਾਨਸਨ ਨੇ ਕਿਹਾ ਹੈ ਕਿ ਉਨà©à¨¹à¨¾à¨‚ ਦੀ
ਸਰਕਾਰ ਵੱਲੋਂ ਕà©à¨ ਚੀਜ਼ਾਂ ਨੂੰ ‘ਸਹੀ ਨਹੀਂ ਲਿਆ ਗਿਆ’ ਸੀ। ਤਾਲਾਬੰਦੀ ਦੌਰਾਨ ਪà©à¨°à¨§à¨¾à¨¨
ਮੰਤਰੀ ਦੀ ਡਾਊਨਿੰਗ ਸਟà©à¨°à©€à¨Ÿ ਰਿਹਾਇਸ਼ ਦੇ ਬਗੀਚੇ ਵਿੱਚ ਪਾਰਟੀ ਕਰਕੇ ਜਾਨਸਨ ਅਤੇ ਉਸ ਦੇ
ਸਟਾਫ਼ ਵੱਲੋਂ ਮਹਾਮਾਰੀ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦਾਅਵਿਆਂ ਨੂੰ ਲੈ ਕੇ
ਪੀ.à¨à©±à¨®. ਬੋਰਿਸ ਜਨਤਾ ਅਤੇ ਸਿਆਸਤਦਾਨਾਂ ਦੇ ਗà©à©±à¨¸à©‡ ਦਾ ਸਾਹਮਣਾ ਕਰ ਰਿਹਾ ਹੈ।
ਜਾਨਸਨ ਨੇ ਬà©à©±à¨§à¨µà¨¾à¨° ਨੂੰ ਪਹਿਲੀ ਵਾਰ ਮੰਨਿਆ ਕਿ ਉਹ ਮਈ 2020 ਵਿੱਚ ਗਾਰਡਨ ਪਾਰਟੀ ਵਿੱਚ ਸੀ। ਹਾਲਾਂਕਿ, ਜਾਨਸਨ ਨੇ ਕਿਹਾ ਕਿ ਉਹ ਇਸ ਨੂੰ ਕੰਮ ਨਾਲ ਸਬੰਧਤ ਆਯੋਜਨ ਸਮà¨à¨¦à¨¾ ਹੈ। ਉਨà©à¨¹à¨¾à¨‚ ਨੇ ਹਾਊਸ ਆਫ ਕਾਮਨਜ਼ 'ਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਂ ਮà©à¨†à¨«à¨¼à©€ ਮੰਗਣਾ ਚਾਹà©à©°à¨¦à¨¾ ਹਾਂ। ਇਹ ਅਗਾਂਹਵਧੂ ਸੋਚ ਨਹੀਂ ਸੀ, ਮੈਨੂੰ ਪਾਰਟੀ ਵਿਚ ਸਾਰਿਆਂ ਨੂੰ ਵਾਪਸ à¨à©‡à¨œà¨£à¨¾ ਚਾਹੀਦਾ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਅੱਜ ਹਾਊਸ ਆਫ ਕਾਮਨਜ਼ ਵਿਚ ਹਫਤਾਵਾਰੀ ਸਵਾਲ-ਜਵਾਬ ਸੈਸ਼ਨ ਦੌਰਾਨ ਜਾਨਸਨ ਦੀ ਇਹ ਪਹਿਲੀ ਜਨਤਕ ਹਾਜ਼ਰੀ ਸੀ। ਰਿਪੋਰਟਾਂ ਮà©à¨¤à¨¾à¨¬à¨• ਜਾਨਸਨ ਨੇ ਆਪਣੀ ਪਤਨੀ ਕੈਰੀ ਦੇ ਨਾਲ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਕੋਵਿਡ -19 ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕੀਤੀ। ਪਤਾ ਲੱਗਾ ਹੈ ਕਿ ਪਾਰਟੀ ਲਈ 100 ਦੇ ਕਰੀਬ ਲੋਕਾਂ ਨੂੰ ਈਮੇਲ ਰਾਹੀਂ ਸੱਦਾ ਪੱਤਰ à¨à©‡à¨œà©‡ ਗਠਹਨ। ਇਹ ਮੇਲ ਕਥਿਤ ਤੌਰ 'ਤੇ ਜਾਨਸਨ ਦੇ ਪà©à¨°à¨®à©à©±à¨– ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਦੀ ਤਰਫੋਂ ਕਈ ਲੋਕਾਂ ਨੂੰ à¨à©‡à¨œà¨¿à¨† ਗਿਆ ਸੀ। ਹਾਲਾਂਕਿ, ਉਸ ਸਮੇਂ ਦੇਸ਼ ਵਿੱਚ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ, ਲੋਕਾਂ ਲਈ ਸਿਰਫ ਆਪਣੇ ਘਰਾਂ ਵਿੱਚ ਆਯੋਜਨ ਕਰਨ ਜਾਂ ਕਿਸੇ ਹੋਰ ਘਰ ਦੇ ਵਿਅਕਤੀ ਨੂੰ ਮਿਲਣ ਦਾ ਨਿਯਮ ਸੀ। ਜਿਸ ਦਿਨ ਪਾਰਟੀ ਹੋਈ ਸੀ, 10 ਡਾਊਨਿੰਗ ਸਟà©à¨°à©€à¨Ÿ 'ਤੇ ਕੋਰੋਨਾ ਵਾਇਰਸ ਬà©à¨°à©€à¨«à¨¿à©°à¨— ਦੌਰਾਨ, ਯੂਕੇ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਤà©à¨¸à©€à¨‚ ਆਪਣੇ ਘਰ ਤੋਂ ਬਾਹਰ ਕਿਸੇ ਜਨਤਕ ਸਥਾਨ 'ਤੇ ਕਿਸੇ ਨੂੰ ਮਿਲ ਸਕਦੇ ਹੋ, ਬਸ਼ਰਤੇ ਤà©à¨¹à¨¾à¨¡à©‡ ਵਿਚਕਾਰ ਦੋ ਮੀਟਰ ਦੀ ਦੂਰੀ ਹੋਵੇ। ਇਸ ਮਾਮਲੇ ਨੂੰ 'ਪਾਰਟੀਗੇਟ' ਕਿਹਾ ਜਾ ਰਿਹਾ ਹੈ ਅਤੇ ਇਹ ਜਾਨਸਨ ਦੇ ਕਰੀਬ ਢਾਈ ਸਾਲਾਂ ਦੇ ਸੱਤਾ 'ਚ ਸਠਤੋਂ ਵੱਡੇ ਸੰਕਟ ਵਜੋਂ ਉà¨à¨°à¨¿à¨† ਹੈ। |