ਨਵੀਂ ਦਿੱਲੀ--13ਜਨਵਰੀ21-(ਮੀਡੀਆਦੇਸਪੰਜਾਬ)-- ਪੰਜਾਬ ’ਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ
ਸà©à¨°à©±à¨–ਿਆ ’ਚ ਕà©à¨¤à¨¾à¨¹à©€ ਨੂੰ ਲੈ ਕੇ ਕੇਂਦਰੀ ਮੰਤਰੀ ਸਮà©à¨°à¨¿à¨¤à©€ ਈਰਾਨੀ ਨੇ ਬà©à©±à¨§à¨µà¨¾à¨° ਨੂੰ ਇਕ
ਵਾਰ ਫਿਰ ਪà©à¨°à©ˆà©±à¨¸ ਕਾਨਫਰੰਸ ਕੀਤੀ। ਆਪਣੇ ਪà©à¨°à©ˆà©±à¨¸ ਕਾਨਫਰੰਸ ਦੌਰਾਨ ਉਨà©à¨¹à¨¾à¨‚ ਸੂਬੇ ਦੀ
ਕਾਂਗਰਸ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ। ਸਮà©à¨°à¨¿à¨¤à©€ ਨੇ ਕਿਹਾ ਕਿ ਪੰਜਾਬ ’ਚ ਪà©à¨°à¨§à¨¾à¨¨
ਮੰਤਰੀ ਜੀ ਦੀ ਸà©à¨°à©±à¨–ਿਆ ਨੂੰ à¨à©°à¨— ਹà©à©°à¨¦à©‡ ਵੇਖ ਮੈਂ ਕਾਂਗਰਸ ਸਰਕਾਰ
ਸਾਹਮਣੇ ਕà©à¨ ਸਵਾਲ
ਰੱਖੇ ਸਨ। ਇਕ ਟੈਲੀਵਿਜ਼ਨ ਨੈੱਟਵਰਕ ਨੇ ਉਨà©à¨¹à¨¾à¨‚ ਸਵਾਲਾਂ ਦੇ ਕà©à¨ ਚਿੰਤਾਜਨਕ ਨਤੀਜੇ ਦੇਸ਼
ਦੇ ਸਾਹਮਣੇ ਰੱਖੇ ਹਨ। ਪੰਜਾਬ ਪà©à¨²à¨¸ ਦੇ ਅਧਿਕਾਰੀ ਦਾ ਇਹ ਬਿਆਨ ਕਿ ਪà©à¨°à¨§à¨¾à¨¨ ਮੰਤਰੀ ਜੀ
ਦੀ ਸà©à¨°à©±à¨–ਿਆ à¨à©°à¨— ਹੋਣ ਦੀ ਜਾਣਕਾਰੀ ਉਹ ਸੀਨੀਅਰ ਅਧਿਕਾਰੀਆਂ, ਪੰਜਾਬ ਪà©à¨°à¨¶à¨¾à¨¸à¨¨ ਅਤੇ
ਸਰਕਾਰ ਨੂੰ ਦਿੰਦੇ ਰਹੇ ਪਰ ਸਰਕਾਰ ਵਲੋਂ ਕੋਈ ਅਜਿਹਾ ਦਖਲ ਜੋ ਪà©à¨°à¨§à¨¾à¨¨ ਮੰਤਰੀ ਜੀ ਨੂੰ
ਸà©à¨°à©±à¨–ਿਆ ਦੇਵੇ, ਅਜਿਹਾ ਕà©à¨ ਨਹੀਂ ਕੀਤਾ ਗਿਆ। ਸਮà©à¨°à¨¿à¨¤à©€ ਈਰਾਨੀ ਨੇ ਕਿਹਾ ਕਿ ਮੈਂ
ਪà©à©±à¨›à¨£à¨¾ ਚਾਹà©à©°à¨¦à©‡ ਹਾਂ ਕਿ ਆਖਿਰ ਪੰਜਾਬ ਦੇ ਆਲਾ ਅਧਿਕਾਰੀ ਕਾਂਗਰਸ ਦੇ ਕਿਸ ਵੱਡੇ ਨੇਤਾ
ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ?
ਡੀ.ਜੀ.ਪੀ. ਨੇ ਬਿਨਾਂ ਜਾਣਕਾਰੀ ਦੇ ਹੀ ਦੇ ਦਿੱਤੀ ਹਰੀ à¨à©°à¨¡à©€
ਸਮà©à¨°à¨¿à¨¤à©€ ਈਰਾਨੀ ਨੇ ਕਿਹਾ ਕਿ ਡੀ.ਜੀ.ਪੀ. ਨੇ ਬਿਨਾਂ ਜਾਣਕਾਰੀ ਦੇ ਪà©à¨°à¨§à¨¾à¨¨ ਮੰਤਰੀ ਜੀ
ਦੀ ਸà©à¨°à©±à¨–ਿਆ ਟੀਮ ਨੂੰ ਕਿਉਂ ਕਿਹਾ ਕਿ ਪੂਰੀ ਵਿਵਸਥਾ ਅਤੇ ਰੂਟ ਸà©à¨°à©±à¨–ਿਅਤ ਹੈ। ਪੰਜਾਬ
ਦੇ ਉਹ ਕਿਹੜੇ ਕਾਂਗਰਸ ਸਰਕਾਰ ’ਚ ਆਲਾ ਅਧਿਕਾਰੀ ਹਨ ਜੋ ਇਸ ਅਲਰਟ ਤੋਂ ਬਾਅਦ ਵੀ ਪà©à¨°à¨§à¨¾à¨¨
ਮੰਤਰੀ ਨੂੰ ਸà©à¨°à©±à¨–ਿਆ ਦੇਣ ਲਈ ਕੋਈ ਵੀ ਕਦਮ ਨਹੀਂ ਚà©à©±à¨• ਰਹੇ ਸਨ?
ਪੰਜਾਬ ਦੇ ਮà©à©±à¨– ਮੰਤਰੀ ਨੇ ਪà©à¨°à¨¿à¨¯à©°à¨•à¨¾ ਗਾਂਧੀ ਨੂੰ ਇਸਦੀ ਜਾਣਕਾਰੀ ਕਿਉਂ ਦਿੱਤੀ?
ਸਮà©à¨°à¨¿à¨¤à©€ ਈਰਾਨੀ ਨੇ ਕਿਹਾ ਕਿ ਪੰਜਾਬ ਦੇ ਮà©à©±à¨– ਮੰਤਰੀ ਨੇ ਪੀ.à¨à©±à¨®. ਦੇ ਸà©à¨°à©±à¨–ਿਆ
ਪà©à¨°à©‹à¨Ÿà©‹à¨•à©‹à¨² ਅਤੇ ਉਲੰਘਣ ਬਾਰੇ ਇਕ ਪà©à¨°à¨¾à¨ˆà¨µà©‡à¨œ ਪਾਰਟੀ (ਪà©à¨°à¨¿à¨¯à©°à¨•à¨¾ ਗਾਂਧੀ ਵਾਢਰਾ) ਨੂੰ
ਕਿਉਂ ਜਾਣਕਾਰੀ ਦਿੱਤੀ? ਨਿੱਜੀ ਨਾਗਰਿਕ, ਜੋ ਗਾਂਧੀ ਪਰਿਵਾਰ ਦਾ ਹਿੱਸਾ ਹੈ, ਇਸ ਵਿਸ਼ੇ
’ਚ ਇਛà©à©±à¨• ਕਿਉਂ ਹੈ।
ਸà©à¨ªà¨°à©€à¨® ਕੋਰਟ ਨੇ ਬਣਾਈ 5 ਮੈਂਬਰੀ ਕਮੇਟੀ
ਪੰਜਾਬ ’ਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਸà©à¨°à©±à¨–ਿਆ ’ਚ ਕà©à¨¤à¨¾à¨¹à©€ ਮਾਮਲੇ ’ਚ ਸà©à¨ªà¨°à©€à¨®
ਕੋਰਟ ਨੇ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਸà©à¨ªà¨°à©€à¨® ਕੋਰਟ ਦੀ ਸਾਬਕਾ ਜੱਜ ਜਸਟਿਸ ਇੰਦà©
ਮਲਹੋਤਰਾ ਦੀ ਅਗਵਾਈ ’ਚ ਬਣੀ ਇਹ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰੇਗੀ। ਜਾਂਚ ਕਮੇਟੀ
’ਚ ਚੰਡੀਗੜà©à¨¹ ਡੀ.ਜੀ.ਪੀ., à¨à©±à¨¨.ਆਈ.à¨. ਦੇ ਆਈ.ਜੀ., ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ
ਰਜਿਸਟà©à¨°à¨¾à¨° ਜਨਰਲ, à¨.ਡੀ.ਜੀ.ਪੀ. ਪੰਜਾਬ ਸ਼ਾਮਲ ਹਨ। ਇਸਦੇ ਨਾਲ ਹੀ ਸà©à¨ªà¨°à©€à¨® ਕੋਰਟ ਨੇ
ਪੰਜਾਬ ਅਤੇ ਕੇਂਦਰ ਸਰਕਾਰ ਦà©à¨†à¨°à¨¾ ਬਣਾਈਆਂ ਗਈਆਂ ਕਮੇਟੀਆਂ ਨੂੰ ਆਪਣੀ-ਆਪਣੀ ਜਾਂਚ ਰੋਕਣ
ਦਾ ਆਦੇਸ਼ ਦਿੱਤਾ ਹੈ।
ਕੀ ਹੈ ਮਾਮਲਾ?
5 ਜਨਵਰੀ ਨੂੰ ਪੰਜਾਬ ’ਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦਾ ਫਿਰੋਜ਼ਪà©à¨° ’ਚ ਦੌਰਾ ਸੀ।
à¨à¨¾à¨°à©€ ਮੀਂਹ ਕਾਰਨ ਪੀ.à¨à©±à¨®. ਨੂੰ ਸੜਕ ਮਾਰਗ ਰਾਹੀਂ ਜਾਣਾ ਪਿਆ ਪਰ ਇਸ ਦੌਰਾਨ
ਹà©à¨¸à©ˆà¨¨à©€à¨µà¨¾à¨²à¨¾ ਤੋਂ 30 ਕਿਲੋਮੀਟਰ ਦੂਰ ਰਸਤੇ ’ਚ ਪà©à¨°à¨¦à¨°à¨¶à¨¨à¨•à¨¾à¨°à©€ ਮਿਲ ਗਠਜਿਸ ਕਾਰਨ
ਉਨà©à¨¹à¨¾à¨‚ ਦਾ ਕਾਫਿਲਾ ਲਗà¨à¨— 20 ਮਿੰਟਾਂ ਤਕ ਬੇਹੱਦ ਅਸà©à¨°à©±à¨–ਿਅਤ ਖੇਤਰ ’ਚ ਰà©à¨•à¨¿à¨† ਰਿਹਾ।
ਜਿਸ ਇਲਾਕੇ ’ਚ ਪੀ.à¨à©±à¨®. ਮੋਦੀ ਦਾ ਕਾਫਿਲਾ ਰà©à¨•à¨¿à¨† ਸੀ, ਉਹ ਅੱਤਵਾਦੀਆਂ ਤੋਂ ਇਲਾਵਾ
ਹੈਰਾਇਨ ਤਸਕਰਾਂ ਦਾ ਗੜà©à¨¹ ਮੰਨਿਆ ਜਾਂਦਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ’ਚ ਇਸੇ ਖੇਤਰ
’ਚ ਅੱਤਵਾਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਗà©à¨°à¨¿à¨¹ ਮੰਤਰਾਲਾ ਨੇ ਲਗਾਇਆ ਸੀ ਪੰਜਾਬ ਸਰਕਾਰ ’ਤੇ ਦੋਸ਼
ਗà©à¨°à¨¹à¨¿ ਮੰਤਰਾਲਾ ਨੇ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਦੇ ਦਫਤਰ ਅਤੇ ਟà©à¨°à©ˆà¨µà¨² ਪਲਾਨ ਬਾਰੇ ਪੰਜਾਬ
ਸਰਕਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਉਨà©à¨¹à¨¾à¨‚ ਇਸ ਨਾਲ ਜà©à©œà©‡ ਇੰਤਜ਼ਾਮ ਕਰਨੇ
ਸਨ ਜੋ ਨਹੀਂ ਕੀਤੇ ਗà¨à¥¤ ਗà©à¨°à¨¹à¨¿ ਮੰਤਰਾਲਾ ਨੇ ਕਿਹਾ ਕਿ ਜਦੋਂ ਯਾਤਰਾ ਮਾਰਗ ਬਦਲ ਗਿਆ ਤਾਂ
ਪੰਜਾਬ ਸਰਕਾਰ ਨੂੰ ਜ਼ਿਆਦਾ ਸà©à¨°à©±à¨–ਿਆ ਤਾਇਨਾਤੀ ਕਰਨੀ ਚਾਹੀਦੀ ਸੀ ਤਾਂ ਜੋ ਸੜਕ ਮਾਰਗ
ਤੋਂ ਯਾਤਰਾ ਸà©à¨°à©±à¨–ਿਅਤ ਰਹੇ ਪਰ ਇੰਤਜ਼ਾਮ ਨਹੀਂ ਕੀਤੇ ਗà¨à¥¤