ਆਤਮਨਿਰà¨à¨° à¨à¨¾à¨°à¨¤ ਦੇ ਨਿਰਮਾਣ ਚ MSME ਦੀ à¨à©‚ਮਿਕਾ ਬਹà©à¨¤ ਅਹਿਮ : ਨਰਿੰਦਰ ਮੋਦੀ |
ਪà©à¨¡à©‚ਚੇਰੀ --13ਜਨਵਰੀ21-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਬà©à©±à¨§à¨µà¨¾à¨° ਨੂੰ ਕਿਹਾ ਕਿ
ਆਤਮਨਿਰà¨à¨° à¨à¨¾à¨°à¨¤ ਬਣਾਉਣ 'ਚ ਸੂਖਮ, ਲਘ੠ਅਤੇ ਮੱਧਮ ਉੱਦਮ (à¨à©±à¨®.à¨à©±à¨¸.à¨à©±à¨®.ਈ.) ਖੇਤਰ ਦੀ
ਬਹà©à¨¤ ਮਹੱਤਵਪੂਰਨ à¨à©‚ਮਿਕਾ ਹੈ, ਇਸ ਲਈ ਜ਼ਰੂਰੀ ਹੈ ਕਿ ਇਹ ਖੇਤਰ ਦà©à¨¨à©€à¨† 'ਚ ਉà¨à¨°à¨¦à©€
ਤਕਨਾਲੋਜੀ ਦੀ ਵਰਤੋਂ ਕਰਨ। ਪà©à¨°à¨§à¨¾à¨¨ ਮੰਤਰੀ ਨੇ ਇੱਥੇ ਆਯੋਜਿਤ 2 ਦਿਨਾ 25ਵੇਂ ਰਾਸ਼ਟਰੀ
ਯੂਥ ਮਹੋਤਸਵ
ਦਾ ਵੀਡੀਓ ਕਾਫਰੰਸ ਦੇ ਮਾਧਿਅਮ ਨਾਲ ਉਦਘਾਟਨ ਕਰਨ ਤੋਂ ਬਾਅਦ ਇਹ ਵੀ ਕਿਹਾ ਕਿ ਅੱਜ ਦà©à¨¨à©€à¨† à¨à¨¾à¨°à¨¤ ਨੂੰ ਉਮੀਦ à¨à¨°à©€à¨†à¨‚ ਨਜ਼ਰਾਂ ਨਾਲ ਦੇਖ ਰਹੀ ਹੈ, ਕਿਉਂਕਿ ਦੇਸ਼ ਦਾ ਜਨ ਤੋਂ ਮਨ ਤੱਕ, ਚਿੰਤਨ ਤੋਂ ਲੈ ਤੇ ਚੇਤਨਾ ਤੱਕ ਸਠਕà©à¨ ਨੌਜਵਾਨ ਹਨ। ਉਨà©à¨¹à¨¾à¨‚ ਕਿਹਾ,''ਇਸ ਲਈ à¨à¨¾à¨°à¨¤ ਅੱਜ ਜੋ ਕਹਿੰਦਾ ਹੈ, ਦà©à¨¨à©€à¨† ਉਸ ਨੂੰ ਆਉਣ ਵਾਲੇ ਕੱਲ ਦੀ ਆਵਾਜ਼ ਮੰਨਦੀ ਹੈ। ਅੱਜ ਜੋ à¨à¨¾à¨°à¨¤ ਸà©à¨«à¨¼à¨¨à©‡ ਦੇਖਦਾ ਹੈ, ਜੋ ਸੰਕਲਪ ਲੈਂਦਾ ਹੈ, ਉਸ 'ਚ à¨à¨¾à¨°à¨¤ ਦੇ ਨਾਲ-ਨਾਲ ਵਿਸ਼ਵ ਦਾ ਵੀ à¨à¨µà¨¿à©±à¨– ਦਿਖਾਈ ਦਿੰਦਾ ਹੈ।'' ਕੋਵਿਡ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਮਹੋਤਸਵ ਦਾ ਆਯੋਜਨ ਡਿਜੀਟਲ ਮਾਧਿਅਮ ਨਾਲ ਕੀਤਾ ਗਿਆ। ਇਸ ਮੌਕੇ ਯੂਥ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨà©à¨°à¨¾à¨— ਠਾਕà©à¨°, ਪà©à¨¡à©‚ਚੇਰੀ ਦੇ ਮà©à©±à¨– ਮੰਤਰੀ à¨à©±à¨¨. ਰੰਗਾਸਵਾਮੀ ਅਤੇ ਪà©à¨¡à©‚ਚੇਰੀ ਦੇ ਉੱਪ ਰਾਜਪਾਲ ਤਮਿਲਸਾਈ ਸੌਂਦਰਰਾਜਨ ਵੀ ਮੌਜੂਦ ਸਨ। ਪà©à¨°à¨§à¨¾à¨¨ ਮੰਤਰੀ ਨੇ ਇਸ ਮੌਕੇ 'ਮੇਰੇ ਸà©à¨«à¨¼à¨¨à¨¿à¨†à¨‚ ਦਾ à¨à¨¾à¨°à¨¤' ਅਤੇ 'ਅਨਸੰਗ ਹੀਰੋਜ਼ ਆਫ਼ ਇੰਡੀਅਨ ਫà©à¨°à©€à¨¡à¨® ਮੂਵਮੈਂਟ' (à¨à¨¾à¨°à¨¤à©€ ਆਜ਼ਾਦੀ ਅੰਦੋਲਨ ਦੇ ਗà©à©°à¨®à¨¨à¨¾à¨® ਮਹਾਨਾਇਕ) 'ਤੇ ਚà©à¨£à©‡ ਲੇਖਾਂ ਦਾ ਉਦਘਾਟਨ ਕੀਤਾ। ਇਕ ਲੱਖ ਤੋਂ ਵੱਧ ਨੌਜਵਾਨਾਂ ਨੇ ਇਨà©à¨¹à¨¾à¨‚ 2 ਵਿਸ਼ਿਆਂ 'ਤੇ ਲੇਖ ਲਿਖੇ ਸਨ, ਜਿਨà©à¨¹à¨¾à¨‚ 'ਚੋਂ ਕà©à¨ ਨੂੰ ਚà©à¨£à¨¿à¨† ਗਿਆ ਹੈ। |