ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ |
ਚੰਡੀਗੜà©à¨¹ --13ਜਨਵਰੀ21-(ਮੀਡੀਆਦੇਸਪੰਜਾਬ)-- ਪੰਜਾਬ ’ਚ 14 ਫਰਵਰੀ ਨੂੰ ਵਿਧਾਨ ਸà¨à¨¾
ਚੋਣਾਂ ਹੋਣ ਜਾ ਰਹੀਆਂ ਹਨ। ਇਨà©à¨¹à¨¾à¨‚ ਚੋਣਾਂ ’ਚ ਵੋਟ ਲਈ ਡਰੱਗਜ਼ ਵੰਡੀ ਜਾ ਸਕਦੀ ਹੈ। ਇਹ
ਸ਼ੰਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਤਾਈ ਹੈ। ਇਸ ’ਤੇ ਖà©à¨¦ ਨੋਟਿਸ ਲੈਂਦਿਆਂ ਹਾਈ
ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ 20 ਜਨਵਰੀ ਤੱਕ ਜਵਾਬ ਦਾਖ਼ਲ ਕਰ ਕੇ ਇਹ
ਦੱਸਣ ਨੂੰ ਕਿਹਾ ਹੈ ਕਿ ਚੋਣਾਂ ’ਚ ਵੋਟਾਂ ਲਈ
ਡਰੱਗਜ਼ ਨਾ ਵੰਡੀ ਜਾਵੇ, ਇਸ ਦੇ ਲਈ ਕਮਿਸ਼ਨ ਨੇ ਕੀ ਇੰਤਜ਼ਾਮ ਕੀਤੇ ਹਨਹਾਈ ਕੋਰਟ ’ਚ à¨à©±à¨¨. ਡੀ. ਪੀ. à¨à©±à¨¸. ਦੇ ਸੈਂਕੜੇ ਮਾਮਲੇ ਚੱਲ ਰਹੇ ਹਨ। ਇਨà©à¨¹à¨¾à¨‚ ਦੀ ਸà©à¨£à¨µà¨¾à¨ˆ ਦੌਰਾਨ ਅਜਿਹੇ ਤੱਥ ਸਾਹਮਣੇ ਆਠਹਨ, ਜਿਸ ਕਾਰਨ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਵੋਟਰਾਂ ਨੂੰ ਨਸ਼ਾ ਵੰਡਿਆ ਜਾ ਸਕਦਾ ਹੈ। ਸਾਲ 2012 ਅਤੇ 2017 ’ਚ ਚੋਣਾਂ ਦੌਰਾਨ ਇਕ ਮਹੀਨੇ ’ਚ ਹੀ à¨à¨¾à¨°à©€ ਮਾਤਰਾ ’ਚ ਡਰੱਗਜ਼ ਫੜà©à¨¹à©€ ਗਈ ਸੀ, ਜਿਸ ’ਚ ਹੈਰੋਇਨ ਅਤੇ à¨à©à©±à¨•à©€ ਸ਼ਾਮਲ ਸਨ। |