ਖਾਣਾ ਪਸੰਦ ਹੈ ਬਨਾਉਣਾ ਨਹੀਂ ਆਉਂਦਾ |
ਕà©à¨°à¨¿à¨¶à¨®à¨¾ ਕਪੂਰ ਨੇ ਆਪਣੇ ਬਾਰੇ ਇੱਕ ਰਾਜ ਦਾ ਖà©à¨²à¨¾à¨¸à¨¾ ਕੀਤਾ ਹੈ ਕਿ ਉਹਨਾਂ ਨੂੰ ਤਰà©à¨¹à¨¾à¨‚-ਤਰà©à¨¹à¨¾à¨‚ ਦਾ à¨à©‹à¨œà¨¨ ਖਾਣਾ ਤਾਂ ਬਹà©à¨¤ ਪਸੰਦ ਹੈ, ਪਰ ਉਹਨਾਂ ਨੂੰ ਬਨਾਉਣਾ ਬਿਲਕà©à¨² ਵੀ ਨਹੀਂ ਆਉਂਦਾ। ਕà©à¨°à¨¿à¨¶à¨®à¨¾ ਦੇ ਅਨà©à¨¸à¨¾à¨° ਲਜੀਜ ਖਾਣਾ ਉਹਨਾਂ ਨੂੰ ਬਹà©à¨¤ ਪਸੰਦ ਆਉਂਦਾ ਹੈ ਅਤੇ ਉਹ ਉਸ ਨੂੰ ਪੂਰੇ ਮਨ ਨਾਲ ਖਾਉਂਦੀ ਵੀ ਹੈ, ਪਰ ਬਨਾਉਣ ਦੇ ਮਾਮਲੇ ਵਿੱਚ ਉਹ ਜ਼ੀਰੋ ਹੈ। ਮੈਂ ਤੇ ਸਿਰਫ ਖਾਣਾ ਹੀ ਜਾਣਦੀ ਹਾਂ। ਬਨਾਉਣ ਦੇ ਮਾਮਲੇ ਵਿੱਚ ਮੈਨੂੰ ਚਾਹ, ਕਾਫੀ ਅਤੇ ਆਮਲੇਟ ਬਨਾਉਣਾ ਆਉਂਦਾ ਹੈ। ਇਸ ਦੇ ਨਾਲ ਉਹ ਇਹ ਵੀ ਜੋੜਦੀ ਹੈ ਕਿ ਖਾਣ ਬਨਾਉਣ ਦੇ ਮਾਮਲੇ ਵਿੱਚ ਉਹ ਖà©à¨¦ ਤੇ ਕਿਸੇ ਵੀ ਤਰà©à¨¹à¨¾à¨‚ ਦੀ ਰੋਕ ਨਹੀਂ ਲਗਾਉਂਦੀ। 35 ਸਾਲਾਂ ਦੀ ਇਸ ਅà¨à¨¿à¨¨à©‡à¨¤à¨°à©€ ਦਾ ਕਹਿਣਾ ਹੈ ਕਿ ਮੈਂ ਸਖਤ ਡਾਇਟਿੰਗ ਦੇ ਪੱਖ ਵਿੱਚ ਬਿਲਕà©à¨² ਨਹੀਂ ਹਾਂ। ਇੱਕ ਬੱਚੀ ਦੀ ਮਾਂ ਕà©à¨°à¨¿à¨¶à¨®à¨¾ ਦà©à¨¬à¨¾à¨°à¨¾ ਮਾਂ ਬਣਨ ਵਾਲੀ ਹੈ। ਇਸਲਈ ਅੱਜਕੱਲ ਖਾਣ ਵਿੱਚ ਕà©à©±à¨ ਸਾਵਧਾਨੀਆਂ ਬਰਤ ਰਹੀ ਹੈ। ਵੈਸੇ ਸà©à¨†à¨¦à©€ à¨à©‹à¨œà¨¨ ਵਿੱਚ ਦਿਲਚਸਪੀ ਰੱਖਣ ਵਾਲੀ ਕà©à¨°à¨¿à¨¶à¨®à¨¾ ਅੱਜ ਦੀ ਅà¨à¨¿à¨¨à©‡à¨¤à¨°à©€à¨†à¨‚ ਦੀ ਤਰà©à¨¹à¨¾à¨‚ ਹੀ ਅਕਰਸ਼ਕ ਨਜ਼ਰ ਆਉਂਦੀ ਹੈ। ਉਹਨਾਂ ਨੂੰ ਉਮੀਦ ਹੈ ਕਿ ਇੱਕ ਵਾਰ ਫਿਰ ਉਹ ਪਰਦੇ ਤੇ ਆਪਣੇ ਰੂਪ ਦਾ ਜਲਵਾ ਵਿਖਾਵੇਗੀ। ਸੰਨ 2003 ਵਿੱਚ ਕà©à¨°à¨¿à¨¶à¨®à¨¾ ਦਾ ਵਿਆਹ ਸੰਜੈ ਕਪੂਰ ਨਾਲ ਹੋਇਆ ਸੀ। ਉਦੋਂ ਦੀ ਕà©à¨°à¨¿à¨¶à¨®à¨¾ ਨੇ ਫ਼ਿਲਮਾਂ ਵਿੱਕ ਕੰਮ ਬੰਦ ਕਰ ਦਿੱਤਾ ਸੀ। ਖਾਸ ਗੱਲ ਤਾਂ ਹੈ ਕਿ ਉਹਨਾਂ ਦੀ à¨à©ˆà¨£ ਕਰੀਨਾ ਕਪੂਰ ਦà©à¨†à¨°à¨¾ ਜ਼ੀਰੋ ਫਿਗਰ ਦਾ ਪà©à¨°à¨šà¨¾à¨° ਕਰਨ ਤੇ ਕà©à¨°à¨¿à¨¶à¨®à¨¾ ਨੇ ਕਿਹਾ ਸੀ ਕਿ ਮੈਂ ਆਪਣੀ ਫਿਟਨੈਸ ਨੂੰ ਲੈ ਕੇ à¨à¨¨à©€ ਦੀਵਾਨੀ ਨਹੀਂ ਹਾਂ। |