ਰੀਲੀਜ਼ ਤੋਂ ਪਹਿਲਾਂ ਫ਼ਿਲਮਾਂ ਤੇ ਚਰਚਾ |
ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਨੇ ਪਿੱਛਲੇ ਦਿਨਾਂ ਵਿੱਚ ਬੀਗ ਬੀ ਨਾਲ à¨à©‡à¨Ÿ ਕੀਤੀ ਅਤੇ ਦੋਨਾਂ ਨੇ ਆਪਣੀ ਰੀਲੀਜ਼ ਹੋਣ ਵਾਲੀ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ। ਬਿਗ ਬੀ ਦੇ ਅਨà©à¨¸à¨¾à¨° ਮੇਰੀ ਪਹਿਲ ਤੇ ਆਮਿਰ ਮੇਰੇ ਘਰ ਆà¨, ਜਿੱਥੇ ਅਸੀਂ ਆਪਣੀ-ਆਪਣੀ ਫ਼ਿਲਮਾਂ ਦੇ ਪà©à¨°à¨®à©‹à¨¶à¨¨à¨² ਪà©à¨°à©‹à¨—ਰਾਮ ਬਾਰੇ ਚਰਚਾ ਕੀਤੀ। ਅਸਲ ਵਿੱਚ ਬਿਗ ਬੀ ਦੀ ਫ਼ਿਲਮ 'ਪਾ' 4 ਦਸੰਬਰ ਨੂੰ ਅਤੇ ਆਮਿਰ ਦੀ ਫ਼ਿਲਮ 'ਥà©à¨°à©€ ਇਡਿਯਟਸ' 25 ਦਸੰਬਰ ਨੂੰ ਰੀਲੀਜ਼ ਹੋਣ ਵਾਲੀ ਹੈ। ਬਿਗ ਬੀ ਆਮਿਰ ਦੇ ਨਾਲ ਮà©à¨²à¨¾à¨•à¨¾à¨¤ ਕਰ ਕੇ ਕਾਫੀ ਖà©à¨¶ ਸਨ। ਇਸ ਬਾਰੇ ਵਿੱਚ ਉਹਨਾਂ ਨੇ ਆਪਣੇ ਬਲੌਗ ਤੇ ਲਿਖਿਆ ਹੈ ਕਿ ਆਮਿਰ ਨੂੰ ਮਿਲਣਾ ਹਮੇਸ਼ਾ ਹੀ ਅਨੰਦਦਾਇਕ ਹà©à©°à¨¦à¨¾ ਹੈ। ਮਿਲਣ ਤੇ ਅਸੀਂ ਬਹà©à¨¤ ਸਾਰੇ ਵਿਸ਼ੇ ਤੇ ਗੱਲ ਕੀਤੀ। ਜਿਵੇਂ ਕਿ ਅੱਜਕੱਲà©à¨¹ ਆਮ ਹੋ ਚਲਿਆ ਹੈ ਕਿ ਫ਼ਿਲਮ ਦੇ ਪà©à¨°à¨šà¨¾à¨° ਤੋਂ ਪਹਿਲਾਂ ਬਕਾਇਦਾ ਪà©à¨°à¨šà¨¾à¨° ਦੀ à¨à©œà©€ ਲਗਾ ਦਿੱਤੀ ਜਾਂਦੀ ਹੈ। ਖਾਸ ਜਤਨ ਕੀਤੇ ਜਾਂਦੇ ਹਨ ਕਿ ਫ਼ਿਲਮ ਦਰਸ਼ਕਾਂ ਨੂੰ ਕਿਵੇ ਵੀ ਸਿਨੇਮਾਘਰਾਂ ਵਿੱਚ ਖਿੱਚ ਕੇ ਲਿਆਵੇ। ਇਹਨਾਂ ਕੋਸ਼ਿਸ਼ਾਂ ਵਿੱਚ ਨਿਰਮਾਤਾ ਨਿਰਦੇਸ਼ਕਾਂ ਤੋਂ ਲੈ ਕੇ ਅà¨à¨¿à¨¨à©‡à¨¤à¨¾-ਅà¨à¨¿à¨¨à©‡à¨¤à¨°à©€ ਸਾਰੇ ਹੀ ਸ਼ਾਮਿਲ ਹà©à©°à¨¦à©‡ ਹਨ। |