ਮੈ ਇਕ ਕਵਿਤਾ ਕਵੀਆਂ ਦੀ, |
ਮੈ ਇਕ ਕਵਿਤਾ ਕਵੀਆਂ ਦੀ,ਕਵਿਤਾ ਹੀ ਰਹਾਂ ਗੀ?
ਮੈਨੂ ਗਾਵਣ ਗੇ ਕਵੀ ਜਨ ਲੋਕੀਂ,ਮੈ ਬਣ ਬਣ ਕਵਿਤਾ ਬਹਾਂ ਗੀ? ਮੇਰੀਆਂ ਕਵਿਤਾ ਦੀਆਂ ਲਹਿਰਾਂ ਵਿਚ,ਜਦੋਂ ਬਹਿਦੇ ਨੇ ਕਵੀ ਪਿਆਰੇ? ਫਿਰ ਗਜਲਾਂ,ਸ਼ੰਦ,ਤੁਕ ਬੰਦੀਆਂ,ਲਿਖਦੇ ਨੇ ਕਵੀ ਜਨ ਸਾਰੇ? ਮੈ ਕਵਿਤਾ ਪਰੀਤਮ ਪਿਆਰੇ ਦੀ,ਮੈਨੰ ਪੋਂਟਾ ਸਾਹਿਬ ਮਾਣ ਦੇਵੇ? ਮੋਹਰਾਂ ਦੀਆਂ ਢਾਲਾਂ ਭਰ ਭਰ ਕੇ,ਕਵੀਆਂ ਨੂੰ ਗੁਰੂ ਸਤਿਕਾਰ ਦੇਵੇ? ਕਵਿਤਾ ਸੂਣ ਕੇ ਬੀਰ ਰਸ ਭਰੀਆਂ,ਸਿੰਘ ਸੂਰੇ ਗਜਦੇ ਮੈਦਾਨਾਂ ਵਿਚ? (ਕੁੱਕੜ-ਪਿੰਡੀਆਂ)ਬਲਿਹਾਰੇ ਸੰਗਤ ਜਾਂਦੀਂ,ਜਾਂ ਜੈਕਾਰਿਆਂ ਦੀ ਗੂੰਜਾਰ ਹੋਵੇ?
Dalbir singh (02 apr 2020)
![]() |