PM ਮੋਦੀ ਨੇ 1857 ਵਿਦਰੋਹ ਦੇ ਯੋਧਿਆਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅੰਗਰੇਜ਼ੀ ਹਕੂਮਤ ਦੀਆਂ ਹਿੱਲਾ ਦਿੱਤੀਆਂ ਜੜà©à¨¹à¨¾à¨‚ |
ਨਵੀਂ ਦਿੱਲੀ --10ਮਈ-(MDP)--ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 1857 ਦੇ ਵੀਰ
ਯੋਧਿਆਂ ਨੂੰ ਸ਼ਰਧਾਂਜਲੀ à¨à©‡à¨Ÿ ਕੀਤੀ ਅਤੇ ਕਿਹਾ ਕਿ à¨à¨¾à¨°à¨¤ ਦੇ ਇਸ ਪਹਿਲੇ ਸà©à¨¤à©°à¨¤à¨°à¨¤à¨¾
ਸੰਗà©à¨°à¨¾à¨® ਨੇ ਦੇਸ਼ ਵਾਸੀਆਂ ਨੂੰ ਰਾਸ਼ਟਰ à¨à¨—ਤੀ ਦੀ à¨à¨¾à¨µà¨¨à¨¾ ਨਾਲ à¨à¨° ਦਿੱਤਾ, ਜਿਸ ਨੇ
ਅੰਗਰੇਜ਼ੀ ਹਕੂਮਤ ਦੀਆਂ ਜੜà©à¨¹à¨¾à¨‚ ਹਿੱਲਾ ਦਿੱਤੀਆਂ। à¨à¨¾à¨°à¨¤à©€ ਇਤਿਹਾਸ ’ਚ 10 ਮਈ 1857 ਦਾ
ਦਿਨ ਇਕ ਖ਼ਾਸ ਮਹੱਤਵ ਰੱਖਦਾ ਹੈ। 1857 ’ਚ à¨à¨¾à¨°à¨¤ ਦਾ ਪà©à¨°à¨¥à¨® ਸà©à¨¤à©°à¨¤à¨°à¨¤à¨¾
ਸੰਗà©à¨°à¨¾à¨® ਇਸੇ ਦਿਨ ਸ਼à©à¨°à©‚ ਹੋਇਆ ਸੀ। ਪà©à¨°à¨§à¨¾à¨¨ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘‘1857 ’ਚ ਅੱਜ ਦੇ ਹੀ ਦਿਨ ਇਤਿਹਾਸਕ ਪà©à¨°à¨¥à¨® ਸà©à¨¤à©°à¨¤à¨°à¨¤à¨¾ ਸੰਗà©à¨°à¨¾à¨® ਦੀ ਸ਼à©à¨°à©‚ਆਤ ਹੋਈ ਸੀ, ਜਿਸ ਨੇ ਦੇਸ਼ ਵਾਸੀਆਂ ’ਚ ਰਾਸ਼ਟਰ à¨à¨—ਤੀ ਦੀ à¨à¨¾à¨µà¨¨à¨¾ ਜਗਾਈ ਅਤੇ ਅੰਗਰੇਜ਼ੀ ਹਕੂਮਤ ਨੂੰ ਕਮਜ਼ੋਰ ਕਰਨ ’ਚ ਯੋਗਦਾਨ ਪਾਇਆ।’’ ਉਨà©à¨¹à¨¾à¨‚ ਇਸ ਦੇ ਨਾਲ ਹੀ ਕਿਹਾ ਕਿ 1857 ਦੇ ਸà©à¨¤à©°à¨¤à¨°à¨¤à¨¾ ਸੰਗà©à¨°à¨¾à¨® ਨਾਲ ਜà©à©œà©‡ ਵੱਖ-ਵੱਖ ਘਟਨਾਕà©à¨°à¨®à¨¾à¨‚ ਦਾ ਹਿੱਸਾ ਰਹੇ ਸਾਰੇ ਲੋਕਾਂ ਨੂੰ ਉਨà©à¨¹à¨¾à¨‚ ਦੀ ਬਹਾਦਰੀ ਲਈ ਮੈਂ ਸ਼ਰਧਾਂਜਲੀ à¨à©‡à¨Ÿ ਕਰਦਾ ਹਾਂ। ਜ਼ਿਕਰਯੋਗ ਹੈ ਕਿ ਇਸ ਵਿਦਰੋਹ ਨੂੰ ਕਈ ਨਾਵਾਂ ਤੋਂ ਜਾਣਿਆ ਜਾਂਦਾ ਹੈ, ਜਿਵੇਂ à¨à¨¾à¨°à¨¤à©€ ਵਿਦਰੋਹ, ਮਹਾਨ ਵਿਦਰੋਹ, 1857 ਦਾ ਵਿਦਰੋਹ, à¨à¨¾à¨°à¨¤à©€ ਵਿਦਰੋਹ ਅਤੇ ਪà©à¨°à¨¥à¨® ਸà©à¨¤à©°à¨¤à¨°à¨¤à¨¾ ਸੰਗà©à¨°à¨¾à¨® ਆਦਿ। |